ਪੀਲ ਪੁਲਿਸ ਵੱਲੋ ਨੌਕਰੀ ਦੇ ਆਨਲਾਈਨ ਇਸ਼ਤਿਹਾਰ ਦੇਕੇ ਜਵਾਨ ਕੁੜੀਆ ਨੂੰ ਘਰੇ ਸੱਦ ਜਿਨਸੀ ਹਮਲੇ ( Sexual Assault) ਕਰਨ ਦੇ ਦੋਸ਼ ਹੇਠ ਬਰੈਂਪਟਨ ਦੇ ਦਲਜਿੰਦਰ ਫਗੂੜਾ (46) ਨੂੰ ਕੀਤਾ ਗਿਆ ਗ੍ਰਿਫਤਾਰ ਅਤੇ ਚਾਰਜ। ਘਟਨਾਵਾਂ 28 ਅਤੇ 29 ਮਾਰਚ ਦੀਆਂ ਹਨ ਅਤੇ ਪੀੜਤ ਕੁੜੀਆ ਦੀਆਂ ਉਮਰਾ 20 ਸਾਲ ਦੇ ਲਾਗੇ ਸਨ। ਕਥਿਤ ਦੋਸ਼ੀ ਤੇ ਦੋਸ਼ ਲੱਗੇ ਹਨ ਕਿ ਉਹ ਆਨਲਾਈਨ ਇਸ਼ਤਿਹਾਰ ਦੇਕੇ ਬਰੈਂਪਟਨ ਚ ਆਪਣੀ ਰਿਹਾਇਸ਼ (Bovaird Drive West and Worthington Avenue ) ਤੇ ਕੁੜੀਆ ਨੂੰ ਕੰਮ ਲਈ ਬਲਾਉੰਦਾ ਸੀ ਅਤੇ ਉਸਤੋਂ ਬਾਅਦ ਉਸ ਵੱਲੋ ਜਿਨਸੀ ਹਮਲੇ ਕੀਤੇ ਗਏ ਸਨ। ਪੁਲਿਸ ਮੁਤਾਬਕ ਇਸ ਮਾਮਲੇ ਚ ਹੋਰ ਵੀ ਪੀੜਤ ਹੋ ਸਕਦੀਆ ਹਨ ਅਤੇ ਜਾਂਚ ਜਾਰੀ ਹੈ।
ਕੁਲਤਰਨ ਸਿੰਘ ਪਧਿਆਣਾ
In a press release, Peel Regional Police said – Region of Peel – Investigators from the 22 Division Criminal Investigation Bureau are looking for further victims after a Brampton employer posted job opportunities on an online employment platform and allegedly s ex ually assaulted two women in the City of Brampton.
It is alleged that on Monday, March 28, 2022, a woman in her 20s attended her new place of employment situated in a residential setting in the area of Bovaird Drive West and Worthington Avenue in Brampton. It is further alleged that she was s e x ual ly assaulted by her new employer. She did not sustain any physical injuries.
It is alleged that on Monday, March 28, 2022 and Tuesday, March 29, 2022, a woman in her 20s attended her new place of employment situated in a residential setting in the area of Bovaird Drive West and Worthington Avenue in Brampton. It is further alleged that she was se x u al ly assaulted by her new employer. She did not sustain any physical injuries.
Investigators arrested and charged 46-year-old Daljinder Phagura from Brampton with two counts of S e x ua l Assault. Daljinder Phagura will appear before the Ontario Court of Justice in Brampton on June 1, 2022.