ਸੀਸਵਾਂ ਅਤੇ ਸੁਖਵਿਲਾਸ ਨੇੜਲੀ 29 ਏਕੜ ਜਮੀਨ ਜਿਸਦੀ ਕੀਮਤ ਕਰੋੜਾ ਚ ਹੈ ਦਾ ਗੈਰ-ਕਾਨੂੰਨੀ ਕਬਜ਼ਾ ਖਤਮ ਕਰਵਾਉਣਾ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦਾ ਚੰਗਾ ਕਦਮ ਹੈ, ਇਸ ਜ਼ਮੀਨ ਉੱਤੇ 2007 ਤੋਂ ਰਿਟਾਇਰ ਕੈਪਟਨ ਬਿਕਰਮਜੀਤ ਸਿੰਘ ਦਾ ਗੈਰ-ਕਾਨੂੰਨੀ ਕਬਜ਼ਾ ਚੱਲ ਰਿਹਾ ਸੀ,ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਪਟਨ ਬਿਕਰਮਜੀਤ ਸਿੰਘ ਖੇਮਕਰਨ ਤੋਂ 2017 ਦੀਆ ਚੌਣਾ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਪੋਕਸਮੈਨ ਵੀ ਰਹੇ ਸਨ। ਅਕਾਲੀ ਦਲ ਤੇ ਕਾਂਗਰਸ ਨੇ ਇਸ ਮੁੱਦੇ ਤੇ ਕੰਮ ਨਹੀ ਕੀਤਾ ਇਸ ਲਈ ਇਹ ਕਬਜ਼ਾ 15 ਸਾਲ ਬਣਿਆ ਰਿਹਾ, ਜੇਕਰ ਪੰਜਾਬ ਦੀ ਹਜਾਰਾ ਏਕੜ ਪੰਚਾਇਤੀ ਜਮੀਨ ਬੇਈਮਾਨ ਅਫਸਰਾ ਅਤੇ ਸਿਆਸਤਦਾਨਾ ਤੋਂ ਪੰਚਾਇਤ ਮੰਤਰੀ ਛੁੜਾ ਲੈਂਦੇ ਹਨ ਤਾਂ ਇਹ ਇਕ ਮੀਲ ਪੱਥਰ ਸਥਾਪਿਤ ਕਰਨ ਵਾਂਗ ਹੋਵੇਗਾ।

ਕੁਲਤਰਨ ਸਿੰਘ ਪਧਿਆਣਾ