ਚੰਡੀਗੜ੍ਹ, 30 ਅਪ੍ਰੈਲ, 2022 –ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਅੱਜ ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.), ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਅਤੇ ਐਸ.ਪੀ. ਦਾ ਫੌਰੀ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁਖਵਿੰਦਰ ਸਿੰਘ ਛੀਨਾ ਨੂੰ ਪਟਿਆਲਾ ਦਾ ਨਵਾਂ ਆਈ.ਜੀ., ਦੀਪਕ ਪਾਰਿਕ ਨੂੰ ਐਸ.ਐਸ.ਪੀ. ਅਤੇ ਵਜ਼ੀਰ ਸਿੰਘ ਨੂੰ ਐਸ.ਪੀ. ਨਿਯੁਕਤ ਕੀਤਾ ਗਿਆ ਹੈ।

On CM Bhagwant Mann’s directive, Punjab Govt transfers IG, SSP and SP Patiala
On directions of Chief Minister Bhagwant Mann, the Punjab government on Saturday transferred the Inspector General of Police (IG) Patiala range, Senior Superintendent of Police (SSP) Patiala and Superintendent of Police (SP) with immediate effect.
Divulging the details a spokesperson of the Chief Minister’s Office said that Mukhwinder Singh Chinna has been appointed as new IG Patiala while Deepak Parik and Wazir Singh have been appointed as new SSP and SP of Patiala respectively.

ਪਟਿਆਲਾ ਮਾਮਲੇ ‘ਤੇ ਨਵੇਂ IG ਦਾ ਵੱਡਾ ਬਿਆਨ
ਮਾਸਟਰ-ਮਾਈਂਡ ਪਰਵਾਨਾ – IG ਛੀਨਾ