ਹੈਦਰਾਬਾਦ, 12 ਜੂਨ-ਉੱਘੀ ਫੈਸ਼ਨ ਡਿਜ਼ਾਈਨਰ ਪ੍ਰਾਥਿਊਸ਼ਾ ਗਰਿਮੇਲਾ ਨੇ ਇੱਥੇ ਪਾਸ਼ ਬੰਜਾਰਾ ਹਿੱਲਜ਼ ਸਥਿਤ ਆਪਣੇ ਬੁਟੀਕ ਸਟੂਡੀਓ ‘ਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ।

ਐੱਮਐਲਏ ਕਲੋਨੀ ਸਥਿਤ ਬੁਟੀਕ ਦੇ ਬਾਥਰੂਮ ਵਿੱਚੋਂ 35 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਚੌਕੀਦਾਰ ਵੱਲੋਂ ਜਦੋਂ ਦਰਵਾਜ਼ਾ ਖੜਕਾਉਣ ’ਤੇ ਅੰਦਰੋਂ ਜਵਾਬ ਨਾ ਆਇਆ ਤਾਂ ਪੁਲੀਸ ਨੂੰ ਸੱਦਿਆ ਗਿਆ ਤੇ ਅੰਦਰੋਂ ਲਾਸ਼ ਮਿਲੀ। ਬਾਥਰੂਮ ਵਿੱਚ ਕਾਰਬਨ ਮੋਨੋਆਕਸਾਈਡ ਦੀ ਬੋਤਲ ਮਿਲੀ ਹੈ। ਬੰਜਾਰਾ ਹਿੱਲਜ਼ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਉਸਮਾਨੀਆ ਹਸਪਤਾਲ ਭੇਜ ਦਿੱਤਾ ਹੈ। ਸ਼ੁਰੂ ਵਿੱਚ ਪੁਲੀਸ ਨੇ ਇਸ ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਮੰਨਿਆ ਪਰ ਬਾਅਦ ਵਿੱਚ ਸੁਸਾਈਡ ਨੋਟ ਮਿਲਿਆ। ਉਸ ਨੇ ਕਥਿਤ ਤੌਰ ‘ਤੇ ਲਿਖਿਆ ਕਿ ਉਹ ਆਪਣ ਇਕਲੇਪਣ ਤੋਂ ਤੰਗ ਆ ਗਈ ਹੈ ਤੇ ਜੀਵਨ ਦੀ ਇੱਛਾ ਨਹੀਂ ਰਹੀਂ।’

ਇਹ 35 ਸਾਲ ਦੀ ਡਿਜ਼ਾਈਨਰ ਨੇ ਸੁਸਾਇਡ ਨੋਟ ਚ ਲਿੱਖਿਆ ਹੈ ਕਿ ਮੈਂ ਆਪਣੇ ਜੀਵਨ ਤੋਂ ਤੰਗ ਆ ਗਈ ਹੈ ਤੇ ਮੈਨੂੰ ਇਕੱਲਾਪੰਨ ਬਹੁਤ ਸਤਾਂਉਦਾ ਹੈ ਤੇ ਨਾ ਹੀ ਮੈਂਨੂ ਜੀਉਣ ਦੀ ਕੋਈ ਇੱਛਾ ਬਾਕੀ ਹੈ। ਇਹ ਜਿਕਰਯੋਗ ਹੈ ਕਿ ਉਕਤ ਮਹਿਲਾ ਬਾਲੀਵੁਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਕੱਪੜੇ ਵੀ ਡਿਜਾਇਨ ਕਰਦੀ ਸੀ

Celebrity fashion designer Prathyusha Garimella, who allegedly died by suicide here on Saturday, was suspected to have inhaled carbon monoxide to end her life but a report on the matter is still awaited, police said today.
The well-known designer, who ran her own boutique named ‘Prathyusha Garimella’, also worked as a fashion designer for some Hindi and Telugu cinema personalities. Telugu star Ram Charan’s wife Upasana Konidela condoled Garimella’s death and said “she succumbed to depression.”