ਯੂਪੀ ਦੇ ਅਯੁੱਧਿਆ ਵਿੱਚ ਇੱਕ ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਚੱਲ ਰਿਹਾ ਹੈ। ਅਜਿਹੇ ‘ਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ‘ਚ ਆਉਣ ਵਾਲੇ ਸ਼ਰਧਾਲੂ ਨਾ ਸਿਰਫ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰ ਰਹੇ ਹਨ, ਸਗੋਂ ਮੰਦਰ ਦੀ ਉਸਾਰੀ ਲਈ ਦਾਨ ਦੇਣ ‘ਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। Cheques worth Rs 22 crore donated to Ram Mandir Trust ‘bounced’: Vishwa Hindu Parishad

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਾ ਦਾਅਵਾ ਹੈ ਕਿ ਹੁਣ ਤੱਕ ਲਗਭਗ 5400 ਕਰੋੜ ਰੁਪਏ ਪ੍ਰਾਪਤ ਹੋ ਚੁੱਕੇ ਹਨ। ਇਸ ਵਿੱਚੋਂ ਨਿਧੀ ਸਮਰਪਣ ਅਭਿਆਨ ਤਹਿਤ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਟਰੱਸਟ ਨੂੰ 3500 ਕਰੋੜ ਰੁਪਏ ਪ੍ਰਾਪਤ ਹੋਏ ਹਨ। ਹਾਲਾਂਕਿ ਇਸ ਮੁਹਿੰਮ ਦੌਰਾਨ ਮਿਲੇ 15,000 ਚੈੱਕ ਬਾਊਂਸ ਵੀ ਹੋ ਗਏ ਹਨ, ਜਿਨ੍ਹਾਂ ਦੀ ਰਕਮ 22 ਕਰੋੜ ਦੇ ਕਰੀਬ ਬਣਦੀ ਹੈ। Even as devotees from across the country have donated liberally for the construction of Ram Temple here, 15,000 cheques worth more than Rs 22 crore received by the temple trust bounced, officials said here on Monday.

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਫਤਰ ਦੇ ਇੰਚਾਰਜ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਟਰੱਸਟ ਦੀ ਨਿਧੀ ਸਮਰਪਣ ਅਭਿਆਨ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਸਮਾਂ ਜਨਵਰੀ ਤੋਂ ਮਾਰਚ ਤੱਕ ਸੀ। ਇਸ ਸਮੇਂ ਦੌਰਾਨ ਲੋਕ ਮੰਦਰ ਦੀ ਉਸਾਰੀ ਲਈ ਆਪਣੀ ਸ਼ਰਧਾ ਨਾਲ ਦਾਨ ਦਿੰਦੇ ਸਨ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਟਰੱਸਟ ਨੂੰ ਮੰਦਰ ਦੀ ਉਸਾਰੀ ਲਈ ਕਰੀਬ 5400 ਕਰੋੜ ਰੁਪਏ ਮਿਲ ਚੁੱਕੇ ਹਨ, ਜਿਸ ਵਿੱਚੋਂ ਕਰੀਬ 3500 ਕਰੋੜ ਰੁਪਏ ਇਕੱਲੇ ਨਿਧੀ ਸਮਰਪਣ ਅਭਿਆਨ ਦੌਰਾਨ ਆਏ ਹਨ। ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਨਿਧੀ ਸਮਰਪਣ ਅਭਿਆਨ ਦੇਸ਼ ਭਰ ਵਿੱਚ ਤਿੰਨ ਮਹੀਨਿਆਂ ਤੱਕ ਚੱਲੀ।

ਟਰੱਸਟ ਦਫਤਰ ਦੇ ਇੰਚਾਰਜ ਪ੍ਰਕਾਸ਼ ਗੁਪਤਾ ਅਨੁਸਾਰ ਅਭਿਆਨ ਤਹਿਤ ਕਰੀਬ 15,000 ਚੈੱਕ ਅਜਿਹੇ ਹਨ ਜੋ ਤਕਨੀਕੀ ਖਾਮੀਆਂ ਕਾਰਨ ਕਲੀਅਰ ਨਹੀਂ ਹੋਏ। ਇਸ ਦੀ ਕੁੱਲ ਰਕਮ ਕਰੀਬ 22 ਕਰੋੜ ਰੁਪਏ ਹੈ। ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਬੈਂਕ ਵਿੱਚ ਤਕਨੀਕੀ ਖਾਮੀਆਂ ਕਾਰਨ ਚੈੱਕ ਬਾਊਂਸ ਹੋ ਗਏ ਹਨ। ਹਾਲਾਂਕਿ ਜਿਨ੍ਹਾਂ ਲੋਕਾਂ ਦੇ ਚੈੱਕ ਬਾਊਂਸ ਹੋ ਗਏ ਹਨ, ਉਹ ਮੁੜ ਟਰੱਸਟ ਦੇ ਲੋਕਾਂ ਨਾਲ ਸੰਪਰਕ ਕਰਕੇ ਆਪਣੀ ਮਰਜ਼ੀ ਨਾਲ ਪੈਸੇ ਦੇ ਰਹੇ ਹਨ। According to a report released by Vishwa Hindu Parishad on the behalf of its district units across the country, so far a sum of Rs 3,400 crore has been received by the Shri Ram Janmabhoomi Teerth Kshetra Trust in donation.

The report also gave information about the bounced cheques, but did not elaborate on the reasons they could not be honoured. “A second report is also being prepared separating such cheques, so that we can get the exact information about cheques that have bounced due to various reasons,” Prakash Gupta, office manager of Shri Ram Janmabhoomi Teerth Kshetra Trust in Ayodhya, told