ਭਿੰਡਰਾਂਵਾਲਿਆਂ ਦੀ ਟੀ ਸ਼ਰਟ ਪਾਕੇ ਤੂੰ ਆ ਕਰਨਾਲ ਤੇਰੀ ਗਰਦਨ ਕੱਟ ਦਿਆਂਗਾ, ਵਿੱਕੀ ਥੋਮਸ ਨੂੰ ਦਿੱਤੀ ਧਮਕੀ ਅੱਗੋਂ ਦੇਖੋ ਕੀ ਬੋਲਿਆ ਵਿੱਕੀ ਥੋਮਸ

ਅੰਮ੍ਰਿਤਸਰ: ਕੇਰਲਾ ਦਾ ਰਹਿਣ ਵਾਲਾ ਵਿੱਕੀ ਥੋਮਸ ਜੋ ਕਿ ਕ੍ਰਿਸਚੀਅਨ ਧਰਮ ਨੂੰ ਛੱਡ ਕੇ ਸਿੱਖੀ ਧਰਮ ਨੂੰ ਅਪਣਾ ਚੁੱਕਾ ਹੈ। ਉਸ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲਦੀਆਂ ਹਨ।
ਜ਼ਿਕਰਯੋਗ ਹੈ ਕਿ ਵਿੱਕੀ ਥੌਮਸ ਪਹਿਲਾਂ ਕ੍ਰਿਸਚੀਅਨ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ ਲੇਕਿਨ ਕੋਰੋਨਾ ਦੌਰਾਨ ਸਿੱਖਾਂ ਵੱਲੋਂ ਕੀਤੀਆਂ ਲੋਕਾਂ ਦੀਆਂ ਸੇਵਾਵਾਂ ਦੇ ਕੇ ਵਿੱਕੀ ਥੋਮਸ ਨੇ ਆਪਣਾ ਧਰਮ ਪਰਿਵਰਤਨ ਕਰਕੇ ਸਿੱਖੀ ਪਹਿਰਾਵਾ ਆਪਣਾ ਲਿਆ ਹੈ। ਜਦੋਂ ਵੀ ਉਹ ਕੇਰਲਾ ਤੋਂ ਪੰਜਾਬ ਆਉਂਦਾ ਤਾਂ ਆਪਣੇ ਸੋਸ਼ਲ ਮੀਡੀਆ ਤੇ ਸਿੱਖੀ ਦੇ ਪ੍ਰਚਾਰ ਲਈ ਵੱਖ-ਵੱਖ ਵੀਡੀਓਜ਼ ਪਾਉਂਦਾ ਹੈ।ਜਿਸਦੇ ਚਲਦੇ ਉਸਦੇ ਲੱਖਾਂ ਫਾਲੋਅਰ ਸੋਸ਼ਲ ਮੀਡੀਆ ਤੇ ਬਣ ਚੁੱਕੇ ਹਨ ਹਰ ਕੋਈ ਸੋਸ਼ਲ ਮੀਡੀਆ ਦਾ ਚੈਨਲ ਵਿੱਕੀ ਥੌਮਸ ਦੀ ਵੀਡੀਓ ਆਪਣੇ ਚੈਨਲ ‘ਤੇ ਪਾ ਕੇ ਲੱਖਾਂ ਵਿਊਜ਼ ਵੀ ਬਟੋਰ ਲੈਂਦਾ ਸੀ। ਪਰ ਪਿਛਲੇ ਦਿਨੀਂ ਵਿੱਕੀ ਥੌਮਸ ਵੱਲੋਂ ਦਿੱਤਾ ਕ੍ਰਿਸਚਨ ਭਾਈਚਾਰੇ ਖ਼ਿਲਾਫ਼ ਬਿਆਨ ਹੁਣ ਵਿੱਕੀ ਥੌਮਸ ਦੀਆਂ ਮੁਸ਼ਕਲਾਂ ਵਧਾ ਚੁੱਕਾ ਹੈ।

ਜਿਸ ਤੋਂ ਬਾਅਦ ਲਗਾਤਾਰ ਹੀ ਕ੍ਰਿਸਚੀਅਨ ਭਾਈਚਾਰੇ ਵੱਲੋਂ ਵਿੱਕੀ ਥੌਮਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਹੁਣ ਵਿੱਕੀ ਥੌਮਸ ਦੇ ਉੱਤੇ ਮਾਮਲਾ ਵੀ ਦਰਜ ਹੋ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ‘ਚ ਵਿੱਕੀ ਥੌਮਸ ਕ੍ਰਿਸਚਨ ਭਾਈਚਾਰੇ ਕੋਲੋਂ ਮੁਆਫ਼ੀ ਮੰਗਦਾ ਹੈ। ਪੁਲਿਸ ਵਿੱਕੀ ਥੌਮਸ ‘ਤੇ ਬਣਦੀ ਕਾਰਵਾਈ ਕਰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

ਦਸਵੇਂ ਗੁਰੂ ਸਾਹਿਬ ਦਾ ਕਾਰਟੂਨ ਬਣਾਉਣ ਵਾਲੇ ‘ਤੇ ਨਹੀਂ ਹੋਈ ਕਾਰਵਾਈ! ਵਿੱਕੀ ਥੋਮਸ ਨੇ SGPC ਵਾਲਿਆਂ ਦੀ ਲਾਤੀ ਤਹਿ, ਕਹਿੰਦਾ ਏਅਰਪੋਰਟ ਇੰਦਰਾ ਗਾਂਧੀ ਦਾ ਨਾਮ ਬਦਲ ਕੇ ਰੱਖੋ ਸ੍ਰੀ ਗੁਰੂ ਤੇਗ ਬਹਾਦਰ

ਸਿੰਘੋਂ ਕੀ ਤੁਹਾਡਾ ਜ਼ਮੀਰ ਮਰ ਗਿਆ ? ਦਸਮ ਪਿਤਾ ਦਾ ਕਾਰਟੂਨ ਬਣਾਉਣ ਵਾਲੇ ‘ਤੇ ਭੜਕਿਆ ਵਿੱਕੀ ਥੋਮਸ !#VickyThomas #BaldevSinghSirsa #SriGuruGobindSinghJi #SikhCommunity