ਲੁਧਿਆਣਾ ‘ਚ ਬਿਊਟੀ ਪਾਰਲਰ ਚਲਾਉਂਦੀ ਕੁੜੀ ਦਾ ਬੇਰਹਿਮੀ ਨਾਲ ਕਤਲ, ਸ਼ਰੇਆਮ ਉਤਾਰਿਆ ਮੌਤ ਦੇ ਘਾਟ

562

ਲੁਧਿਆਣਾ ‘ਚ ਬਿਊਟੀ ਪਾਰਲਰ ਚਲਾਉਂਦੀ ਕੁੜੀ ਦਾ ਬੇਰਹਿਮੀ ਨਾਲ ਕਤਲ, ਸ਼ਰੇਆਮ ਉਤਾਰਿਆ ਮੌਤ ਦੇ ਘਾਟ – ਇੱਕ ਤਰਫ਼ੇ ਪਿਆਰ ਪਿੱਛੇ ਪੰਜਾਬੀ ਮੁੰਡੇ ਨੇ ਪਾਰਲਰ ‘ਚ ਵੜਕੇ ਵੱਢਿਆ ਕੁੜੀ ਦਾ ਗਲਾ ! ਕੰਬ ਗਏ ਸਾਰੇ Live ਅਪਡੇਟ !

ਜੋਧਾਂ ਰਤਨ ਬਜ਼ਾਰ ’ਚ ਸਥਿਤ ਕੰਪਲੈਕਸ ਅੰਦਰ ਬਣੇ ਕਾਵੀਆ ਮੇਕਅੱਪ ਸਟੂਡੀਓ (ਬਿਊਟੀ ਪਾਰਲਰ) ਚਲਾਉਂਦੀ 26 ਸਾਲਾ ਰਵਿੰਦਰ ਕੌਰ ਨਾਂ ਦੀ ਕੁੜੀ ਦਾ ਇਕ ਨੌਜਵਾਨ ਨੇ ਕਤਲ ਕਰ ਦਿੱਤਾ। ਪੁਲਸ ਥਾਣਾ ਜੋਧਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸਹਿਜਾਦ ਦੀ ਰਵਿੰਦਰ ਕੌਰ ਪੁੱਤਰੀ ਚਰਨਜੀਤ ਸਿੰਘ ਕੰਪਲੈਕਸ ’ਚ ਬਣੇ ਕਾਵੀਆ ਮੇਕਅੱਪ ਸਟੂਡੀਓ ਨੂੰ ਚਲਾਉਂਦੀ ਸੀ।

ਉਸ ਦੀ ਆਪਣੇ ਬੁਆਏਫਰੈਂਡ ਨਾਲ ਤਕਰਾਰ ਚੱਲਦੀ ਸੀ। ਇਸ ਦੀ ਸੂਚਨਾ ਰਵਿੰਦਰ ਕੌਰ ਨੇ ਪੁਲਸ ਨੂੰ ਵੀ ਦਿੱਤੀ ਹੋਈ ਸੀ। ਇਸ ਤਹਿਤ ਸ਼ਾਮ ਤਕਰੀਬਨ 3-4 ਕੁ ਵਜੇ ਇਕ ਮੁੰਡੇ ਨੇ ਉਸ ਦੇ ਬਿਊਟੀ ਪਾਰਲਰ ’ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਫਿਰਮੌਕੇ ਤੋਂ ਫ਼ਰਾਰ ਹੋ ਗਿਆ।

ਘਟਨਾ ਸਥਾਨ ’ਤੇ ਜਸ਼ਨਦੀਪ ਸਿੰਘ ਗਿੱਲ ਡੀ. ਐੱਸ. ਪੀ. ਦਾਖਾ, ਦਵਿੰਦਰ ਸਿੰਘ ਥਾਣਾ ਮੁਖੀ ਜੋਧਾਂ ਅਤੇ ਲਖਵੀਰ ਸਿੰਘ ਏ. ਐੱਸ. ਆਈ. ਨੇ ਪੁੱਜ ਕੇ ਕੰਪਲੈਕਸ ਅੰਦਰ ਅਤੇ ਆਲੇ-ਦੁਆਲੇ ਲੋਕਾਂ ਤੋਂ ਪੁੱਛਗਿੱਛ ਕੀਤੀ

ਜੋਧਾਂ ਰਤਨ ਬਜ਼ਾਰ ’ਚ ਸਥਿਤ ਕੰਪਲੈਕਸ ਅੰਦਰ ਬਣੇ ਕਾਵੀਆ ਮੇਕਅੱਪ ਸਟੂਡੀਓ (ਬਿਊਟੀ ਪਾਰਲਰ) ਚਲਾਉਂਦੀ 26 ਸਾਲਾ ਰਵਿੰਦਰ ਕੌਰ ਨਾਂ ਦੀ ਕੁੜੀ ਦਾ ਇਕ ਨੌਜਵਾਨ ਨੇ ਕਤਲ ਕਰ ਦਿੱਤਾ। ਪੁਲਸ ਥਾਣਾ ਜੋਧਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸਹਿਜਾਦ ਦੀ ਰਵਿੰਦਰ ਕੌਰ ਪੁੱਤਰੀ ਚਰਨਜੀਤ ਸਿੰਘ ਕੰਪਲੈਕਸ ’ਚ ਬਣੇ ਕਾਵੀਆ ਮੇਕਅੱਪ ਸਟੂਡੀਓ ਨੂੰ ਚਲਾਉਂਦੀ ਸੀ।ਉਸ ਦੀ ਆਪਣੇ ਬੁਆਏਫਰੈਂਡ ਨਾਲ ਤਕਰਾਰ ਚੱਲਦੀ ਸੀ। ਇਸ ਦੀ ਸੂਚਨਾ ਰਵਿੰਦਰ ਕੌਰ ਨੇ ਪੁਲਸ ਨੂੰ ਵੀ ਦਿੱਤੀ ਹੋਈ ਸੀ। ਇਸ ਤਹਿਤ ਸ਼ਾਮ ਤਕਰੀਬਨ 3-4 ਕੁ ਵਜੇ ਇਕ ਮੁੰਡੇ ਨੇ ਉਸ ਦੇ ਬਿਊਟੀ ਪਾਰਲਰ ’ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਫਿਰਮੌਕੇ ਤੋਂ ਫ਼ਰਾਰ ਹੋ ਗਿਆ।ਘਟਨਾ ਸਥਾਨ ’ਤੇ ਜਸ਼ਨਦੀਪ ਸਿੰਘ ਗਿੱਲ ਡੀ. ਐੱਸ. ਪੀ. ਦਾਖਾ, ਦਵਿੰਦਰ ਸਿੰਘ ਥਾਣਾ ਮੁਖੀ ਜੋਧਾਂ ਅਤੇ ਲਖਵੀਰ ਸਿੰਘ ਏ. ਐੱਸ. ਆਈ. ਨੇ ਪੁੱਜ ਕੇ ਕੰਪਲੈਕਸ ਅੰਦਰ ਅਤੇ ਆਲੇ-ਦੁਆਲੇ ਲੋਕਾਂ ਤੋਂ ਪੁੱਛਗਿੱਛ ਕੀਤੀ।