ਘਰ ‘ਚ ਪਤੀ-ਪਤਨੀ ਦੇ ਝਗੜੇ ਤਾਂ ਅਕਸਰ ਹੁੰਦੇ ਹੀ ਰਹਿੰਦੇ ਹਨ।ਪਰ ਅਜਿਹਾ ਮਾਮਲਾ ਤੁਸੀਂ ਪਹਿਲੀ ਦੇਖੋਗੇ।ਇੱਕ ਪਤੀ-ਪਤਨੀ ਵਲੋਂ ਇੱਕ ਦੂਜੇ ਦੀਆਂ ਕੈਮਰੇ ਸਾਹਮਣੇ ਪੋਲਾਂ ਖੋਲ੍ਹੀਆਂ ਜਾ ਰਹੀਆਂ ਹਨ।ਪਤੀ-ਪਤਨੀ ਵਲੋਂ ਇੱਕ ਦੂਜੇ ‘ਤੇ ਭੱਦੇ ਦੋਸ਼ ਲਗਾਏ ਜਾ ਰਹੇ ਹਨ ਤੇ ਨਾਲ ਹੀ ਇੱਕ ਦੂਜੇ ਨੂੰ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ।

ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਪਤਨੀ ਵਲੋਂ ਆਪਣੇ ਪਤੀ ਤੇ ਪਹਿਲੀ ਪਤਨੀ ਹੋਣ ਦੇ ਬਾਵਜੂਦ ਦੂਜੀ ਔਰਤ ਨੂੰ ਰੱਖਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਤੇ ਪਤੀ ਵਲੋਂ ਵੀ ਪਤਨੀ ‘ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ।ਵੀਡੀਓ ‘ਚ ਪਤਨੀ ਦਾ ਕਹਿਣਾ ਹੈ ਕਿ ਉਸਦਾ ਪਤੀ ਆਪਣੇ ਬੱਚੇ ਨੂੰ ਅਪਣਾਉਣ ਤੋਂ ਵੀ ਨਾਂਹ ਕਰ ਰਿਹਾ ਹੈ ਪਰ ਜਵਾਬ ‘ਚ ਪਤੀ ਦਾ ਕਹਿਣਾ ਹੈ ਇਹ ਔਰਤ ਬਿਲਕੁਲ ਝੂਠੀ ਹੈ ਮੈਂ ਆਪਣੇ ਮੁੰਡੇ ਲਈ ਪੂਰਾ ਖਰਚਾ ਦੇ ਰਿਹਾਂ ਹਾਂ,

ਮੈਂ ਉਸਦੇ ਸਕੂਲ ਦੀ ਫੀਸ ਭਰਦਾ ਰਿਹਾ ਹਾਂ।ਇਸ ਤੋਂ ਇਲਾਵਾ ਪਤੀ-ਪਤਨੀ ਵਲੋਂ ਇੱਕ ਦੂਜੇ ਦੇ ਪਰਿਵਾਰਾਂ ‘ਤੇ ਦੋਸ਼ ਲਗਾਏ ਜਾ ਰਹੇ ਹਨ।ਪਤਨੀ ਵਲੋਂ ਆਪਣੇ ਸਹੁਰੇ ਪਰਿਵਾਰ ਦੇ ਦੋਸ਼ ਲਗਾਏ ਗਏ ਉਸਦਾ ਕਹਿਣਾ ਹੈ ਕਿ ਉਸਦਾ ਸਹੁਰਾ ਸ਼ਰਾਬ ਵੇਚਦਾ ਹੈ।ਪਤੀ ਨੇ ਪਤਨੀ ਨੂੰ ਕਿਹਾ ਕਿ ਉਸਦਾ ਭਰਾ ਬੈਟਰੀ ਚੋਰ ਹੈ।ਇਸ ਤਰ੍ਹਾਂ ਪਤੀ ਪਤਨੀ ਕੈਮਰੇ ਸਾਹਮਣੇ ਹਾਈਵੋਲਟੇਜ਼ ਡਰਾਮਾ ਕਰਦੇ ਹਨ।

ਘਰੇਲੂ ਕ ਲੇ ਸ਼ ਕਈ ਵਾਰ ਜਦੋਂ ਸੜਕਾਂ ਤੇ ਉਤਰ ਕੇ ਤ ਮਾ ਸ਼ਾ ਬਣ ਜਾਂਦਾ ਹੈ ਤਾਂ ਮਾ ਮ ਲਾ ਕਾਫੀ ਵਿ ਗ ੜ ਜਾਂਦਾ ਹੈ ਅਜਿਹਾ ਹੰ ਗਾ ਮਾ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਵਿੱਚ ਬੱਸ ਅੱਡੇ ਦੇ ਨਜ਼ਦੀਕ ਬਣੇ ਰਿਹਾਇਸ਼ੀ ਇਲਾਕੇ ਦੇ ਵਿਚ ਇਕ ਪਤਨੀ ਦੇ ਵੱਲੋਂ ਹਾ ਈ ਵੋ ਲ ਟੇ ਜ਼ ਡ ਰਾ ਮਾ ਕੀਤਾ ਗਿਆ ਅਤੇ ਇ ਲ ਜ਼ਾ ਮ ਲਗਾਏ ਕਿ ਉਸ ਦਾ ਪਤੀ ਚਾਰ ਸਾਲਾਂ ਬਾਅਦ ਵਿਦੇਸ਼ ਤੋਂ ਆਇਆ ਹੈ ਅਤੇ ਪਿਛਲੇ ਛੇ ਮਹੀਨਿਆਂ ਤੋਂ ਆਪਣੀ ਸਹੇਲੀ ਦੇ ਨਾਲ

ਇਸ ਮੁਹੱਲੇ ਵਿਚ ਰਹਿ ਰਿਹਾ ਹੈ ਦੱਸ ਦਈਏ ਕਿ ਬੀਤੇ ਦਿਨੀਂ ਵੀ ਇਸ ਮਹਿਲਾ ਦੇ ਵੱਲੋਂ ਇੱਥੇ ਹਾਈ ਵੋ ਲ ਟੇ ਜ ਡ ਰਾ ਮਾ ਕੀਤਾ ਗਿਆ ਪੁਲਸ ਨੂੰ ਬੁ ਲਾ ਇ ਆ ਗਿਆ ਪੁਲਸ ਨੇ ਦਰਵਾਜ਼ਾ ਖੜਕਾਇਆ ਪਰ ਕੋਈ ਵੀ ਬਾਹਰ ਨਹੀਂ ਨਿਕਲਿਆ ਸੀ ਅਤੇ ਅੱਜ ਜਦੋਂ ਇਸ ਮਹਿਲਾ ਦਾ ਪਤੀ ਘਰ ਤੋਂ ਬਾਹਰ ਨਿਕਲਿਆ ਤਾਂ ਮਹਿਲਾ ਤੇ ਉਸ ਦੇ ਪਤੀ ਦੀ ਕਾਫੀ ਤੂੰ ਤੂੰ ਮੈਂ ਮੈਂ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਕੁਲਜੀਤ ਕੌਰ ਮਾਨਾ ਸਿੰਘ ਚੌਕ ਦੀ ਰਹਿਣ ਵਾਲੀ ਹੈ ਉਸ ਨੇ ਇ ਲ ਜ਼ਾ ਮ ਲਗਾਇਆ ਕਿ ਉਸ ਦਾ ਪਤੀ ਸੁਖਵਿੰਦਰ ਸਿੰਘ ਜੋਤੀ ਨਾਮ ਦੀ ਔਰਤ ਦੇ ਨਾਲ ਰਹਿ ਰਿਹਾ ਹੈ ਅਤੇ ਪਿਛਲੇ ਛੇ ਮਹੀਨੇ ਤੋਂ

ਘਰ ਵਾਪਸ ਨਹੀਂ ਆਇਆ ਅੱਜ ਮੁ ੜ ਤੋਂ ਕੁਲਜੀਤ ਕੌਰ ਆਪਣੇ ਪਤੀ ਦੀ ਗਰਲਫਰੈਂਡ ਦੇ ਘਰ ਬਾਹਰ ਪਹੁੰਚ ਗਈ ਅਤੇ ਆਪਣੇ ਪਤੀ ਦੇ ਨਾਲ ਬ ਹਿ ਸ ਕਰਨੀ ਸ਼ੁਰੂ ਕਰ ਦਿੱਤੀ ਸਿਰਫ ਬ ਹਿ ਸ ਹੀ ਨਹੀਂ ਕੀਤਾ ਸਗੋਂ ਦੋਵਾਂ ਨੇ ਇੱਕ ਦੂਜੇ ਦੇ ਘਰਦਿਆਂ ਉੱਪਰ ਅ ਸ਼ ਲੀ ਲ ਇ ਲ ਜ਼ਾ ਮ ਵੀ ਲਗਾਏ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ