Sharry Maan ਨੇ Parmish Verma ਨੂੰ ਕੱਢੀਆਂ ਗਾ + ਲ਼ਾਂ – ਪਰਮੀਸ਼ ਵਰਮਾ ਨਾਲ ਸ਼ੈਰੀ ਮਾਨ ਦੀ ਫਿਰ ਤੋਂ ਫੱਸੀ ਗਰਾਰੀ Live ਹੋ ਕੇ ਸ਼ੈਰੀ ਨੇ ਕਹਿ ਦਿੱਤੀਆਂ ਸਿੱਧੀਆਂ ,ਵੇਖੋ Video
ਜੱਟ ਦਾ ਭਾਈ ਐ CM… ਸਿੱਧੀ Security ਮਿਲਣੀ ਐਂ…ਤੈਨੂੰ ਲੋੜ ਹੋਈ ਤਾਂ ਦੱਸੀਂ, ਮੈਂ ਆ ਰਿਹਾਂ INDIA – #SharryMaan #PunajbiSinger #CMBhagwantMann #Brother #India #ParmishVerma ਪੰਜਾਬੀ ਅਦਾਕਾਰ ਅਤੇ ਗਾਇਕ ਸ਼ੈਰੀ ਮਾਨ (Sharry Mann) ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ। ਇਸ ਦੀ ਵਜ੍ਹਾ ਉਨ੍ਹਾ ਦਾ ਕੋਈ ਗੀਤ ਜਾਂ ਫਿਲਮ ਨਹੀਂ ਬਲਕਿ ਪਰਮੀਸ਼ ਵਰਮਾ ਨਾਲ ਪੁਰਾਣੇ ਵਿਵਾਦ ਦਾ ਤਾਜ਼ਾ ਹੋਣਾ ਹੈ। ਦੋਵਾਂ ਵਿਚਕਾਰ ਫਿਰ ਤੋਂ ਸੋਸ਼ਲ ਮੀਡੀਆ ਜੰਗ ਸ਼ੁਰੂ ਹੋ ਗਈ ਹੈ। ਦਰਅਸਲ, ਗਾਇਕ ਸ਼ੈਰੀ ਮਾਨ ਵੱਲੋਂ ਲਾਈਵ ਆ ਕੇ ਪਰਮੀਸ਼ ਵਰਮਾ (Parmish Verma) ਨਾਲ ਫਿਰ ਤੋਂ ਪੰਗਾ ਲਿਆ ਗਿਆ ਹੈ। ਦੋਵੇਂ ਫਿਰ ਤੋਂ ਆਹਮੋ-ਸਾਹਮਣੇ ਆ ਗਏ ਹਨ। ਹਾਲਾਂਕਿ ਕਲਾਕਾਰ ਪਰਮੀਸ਼ ਨੇ ਤਾਂ ਗੱਲਾਂ-ਗੱਲਾਂ ਵਿੱਚ ਸ਼ੈਰੀ ਨੂੰ ਗਧਾ ਤੱਕ ਕਹਿ ਦਿੱਤਾ। ਪਹਿਲਾਂ ਤੁਸੀ ਦੇਖੋ ਸ਼ੈਰੀ ਦਾ ਵਾਈਰਲ ਹੋ ਰਿਹਾ ਇਹ ਵੀਡੀਓ…

ਪੰਜਾਬੀ ਅਦਾਕਾਰ ਅਤੇ ਗਾਇਕ ਸ਼ੈਰੀ ਮਾਨ (Sharry Mann) ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ। ਇਸ ਦੀ ਵਜ੍ਹਾ ਉਨ੍ਹਾ ਦਾ ਕੋਈ ਗੀਤ ਜਾਂ ਫਿਲਮ ਨਹੀਂ ਬਲਕਿ ਪਰਮੀਸ਼ ਵਰਮਾ ਨਾਲ ਪੁਰਾਣੇ ਵਿਵਾਦ ਦਾ ਤਾਜ਼ਾ ਹੋਣਾ ਹੈ। ਦੋਵਾਂ ਵਿਚਕਾਰ ਫਿਰ ਤੋਂ ਸੋਸ਼ਲ ਮੀਡੀਆ ਜੰਗ ਸ਼ੁਰੂ ਹੋ ਗਈ ਹੈ। ਦਰਅਸਲ, ਗਾਇਕ ਸ਼ੈਰੀ ਮਾਨ ਵੱਲੋਂ ਲਾਈਵ ਆ ਕੇ ਪਰਮੀਸ਼ ਵਰਮਾ (Parmish Verma) ਨਾਲ ਫਿਰ ਤੋਂ ਪੰਗਾ ਲਿਆ ਗਿਆ ਹੈ। ਦੋਵੇਂ ਫਿਰ ਤੋਂ ਆਹਮੋ-ਸਾਹਮਣੇ ਆ ਗਏ ਹਨ। ਹਾਲਾਂਕਿ ਕਲਾਕਾਰ ਪਰਮੀਸ਼ ਨੇ ਤਾਂ ਗੱਲਾਂ-ਗੱਲਾਂ ਵਿੱਚ ਸ਼ੈਰੀ ਨੂੰ ਗਧਾ ਤੱਕ ਕਹਿ ਦਿੱਤਾ। ਪਹਿਲਾਂ ਤੁਸੀ ਦੇਖੋ ਸ਼ੈਰੀ ਦਾ ਵਾਈਰਲ ਹੋ ਰਿਹਾ ਇਹ ਵੀਡੀਓ…

ਇਸ ਵਾਈਰਲ ਵੀਡੀਓ ਵਿੱਚ ਸ਼ੈਰੀ ਮਾਨ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਕੋਈ ਚੱਕਰ ਹੀ ਨਹੀਂ ਹੈ। ਆਪਣੇ ਪ੍ਰਧਾਨ ਪਰਮੀਸ਼ ਵਰਮਾ ਨੂੰ ਦੱਸ ਦਿਓ ਕਿ ਸ਼ੈਰੀ ਮਾਨ ਆ ਰਿਹਾ, ਉਸਨੂੰ ਕਹੋ ਇੰਡਿਆ ਵਿੱਚ ਜਿੱਥੇ ਮਰਜ਼ੀ ਆਜਾ… ਅੱਗੇ ਦੇਖੋ ਸ਼ੈਰੀ ਨੇ ਕੀ ਕਿਹਾ… ਇਸ ਵਾਈਰਲ ਹੋ ਰਹੀ ਵੀਡੀਓ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਲਿਖਿਆ- ਬਹੁਤ ਕਲਾਕਾਰ G.O.A.T ਬਣਦੇ ਦੇਖੇ ਸੀ। ਆਹ ਪਹਿਲਾ ਐ ਜਿਹੜਾ ਗਧਾ ਬਣਦਾ ਦੇਖਿਆ। ਤਰਸ ਆਉਂਦਾ ਤੇਰੇ ਇਹ ਹਾਲਾਤ ਦੇਖ ਕੇ…

ਪਰਮੀਸ਼- ਸ਼ੈਰੀ ਹੁੰਦੇ ਸੀ ਖਾਸ ਦੋਸਤ -ਤੁਹਾਨੂੰ ਦੱਸ ਦੇਈਏ ਕਿ ਗਾਇਕ ਪਰਮੀਸ਼ ਵਰਮਾ ਸ਼ੈਰੀ ਮਾਨ ਦੇ ਖਾਸ ਹੁੰਦੇ ਸਨ। ਪਰਮੀਸ਼ ਲਗਭਗ ਹਰ ਗੀਤ ਵਿੱਚ ਸ਼ੈਰੀ ਮਾਨ ਦਾ ਸਾਥ ਦਿੰਦਾ ਸੀ। ਗੀਤ ਲਵ ਯੂ ਮੇਰੋ ਯਾਰਾਂ ਓਏ ਗੁੱਡ ਬਾਈ ਕਰਦਾ ਸਹੇਲੀ ਨੂੰ, ਮੈਂਨੂੰ ਇਕ ਦਿਨ ਦੇ ਲਾਈ ਹੋਸਟਲ ਵਾਲਾ ਕਰਮ ਦੇ ਦਿਨ ਆਦਿ।


ਕਾਬਿਲੇਗੌਰ ਹੈ ਕਿ ਗਾਇਕ ਸ਼ੈਰੀ ਮਾਨ ਨੇ ਪਰਮੀਸ਼ ਦੇ ਵਿਆਹ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਉਸ ਸਮਾਗਮ ਤੋਂ ਬਾਅਦ ਸ਼ੈਰੀ ਨੇ ਲਾਈਵ ਵੀਡੀਓ ਕੀਤੀ ਅਤੇ ਉੱਥੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਪਰਮੀਸ਼ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ। ਉਥੋਂ ਦੇ ਲੋਕਾਂ ਨੇ ਮੇਰਾ ਫ਼ੋਨ ਲੈ ਲਿਆ, ਮੈਂ ਇੱਕ ਵੀ ਫ਼ੋਟੋ ਨਹੀਂ ਖਿੱਚੀ ਤੇ ਬੇਨਤੀ ਕੀਤੀ। ਉਸ ਨੇ ਅੱਗੇ ਕਿਹਾ ਕਿ ਮੈਂ ਉਸ ਦੇ ਵਿਆਹ ਵਿਚ ਸ਼ਰਾਬ ਪੀਤੀ, ਜੇਕਰ ਮੈਂ ਸ਼ਰਾਬ ਪੀਤੀ ਹੁੰਦੀ ਤਾਂ ਉਸ ਦਾ ਬਿੱਲ ਵੀ ਬਣ ਜਾਂਦਾ। ਵਾਹ ਵਾਹ, ਮੈਂ ਸੋਚਿਆ ਮੇਰਾ ਦੋਸਤ ਪਰਮੀਸ਼ ਦਾ ਵਿਆਹ ਹੈ, ਮੈਂ ਖੁਸ਼ ਸੀ ਪਰ ਹੁਣ ਕੋਈ ਦੋਸਤ ਨਹੀਂ ਹੈ, ਸਾਰੇ ਝੂਠੇ ਹਨ।