‘ਬ੍ਰਹਮਾਸਤਰ 2’ ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਆਰੀਅਨ ਖ਼ਾਨ! ਨਿਭਾਉਣਗੇ ਇਹ ਭੂਮਿਕਾ #AryanKhan #Bollywood #debut #Brahmastra2 #PunjabSpectrum

ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਕਦੋਂ ਆਪਣਾ ਬਾਲੀਵੁੱਡ ਡੈਬਿਊ ਕਰਨਗੇ? ਇਹ ਸਵਾਲ ਹਰ ਕਿਸੇ ਦੇ ਮਨ ’ਚ ਹੈ। ਆਰੀਅਨ ਦੇ ਪ੍ਰਸ਼ੰਸਕ ਉਸ ਨੂੰ ਸਿਲਵਰ ਸਕ੍ਰੀਨ ’ਤੇ ਦੇਖਣ ਲਈ ਬੇਕਰਾਰ ਹਨ। ਆਰੀਅਨ ਕਦੋਂ ਫ਼ਿਲਮਾਂ ’ਚ ਕੰਮ ਕਰਨਗੇ, ਇਹ ਤਾਂ ਨਹੀਂ ਪਤਾ ਪਰ ਉਸ ਦੇ ਫੈਜ ਪੇਜ ਨੇ ਸਿਨੇਮਾ ਲਵਰਜ਼ ਨੂੰ ਖ਼ਾਸ ਟ੍ਰੀਟ ਦਿੱਤੀ ਹੈ।

ਬ੍ਰਹਮਾਸਤਰ 2 ਦੇ ਪੋਸਟਰ ‘ਤੇ ਛਾਏ ਆਰੀਅਨ – ਸੋਸ਼ਲ ਮੀਡੀਆ ‘ਤੇ ਆਰੀਅਨ ਖਾਨ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ‘ਬ੍ਰਹਮਾਸਤਰ 2’ ਦੇ ਪੋਸਟਰ ‘ਤੇ ਸ਼ਾਹਰੁਖ ਖਾਨ ਦੇ ਲਾਡਲੇ ਬੇਟੇ ‘ਵਾਨਰਾਸਤਰ’ ਦੇ ਰੂਪ ‘ਚ ਨਜ਼ਰ ਆ ਰਹੇ ਹਨ। ‘ਬ੍ਰਹਮਾਸਤਰ 2’ ਦੇ ਪੋਸਟਰ ‘ਚ ਆਰੀਅਨ ਖਾਨ ਨੂੰ ‘ਵਨਰਾਸ਼ਟਰ’ ਦੇ ਅਵਤਾਰ ‘ਚ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਪਰ ਇਹ ‘ਬ੍ਰਹਮਾਸਤਰ 2’ ਦਾ ਅਸਲ ਪੋਸਟਰ ਨਹੀਂ ਹੈ, ਸਗੋਂ ਇਸ ਨੂੰ ਆਰੀਅਨ ਖਾਨ ਦੇ ਪ੍ਰਸ਼ੰਸਕਾਂ ਨੇ ਬਣਾਇਆ ਹੈ।

ਆਰੀਅਨ ਖ਼ਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਸ਼ਾਹਰੁਖ ਖ਼ਾਨ ਦੇ ਲਾਡਲੇ ਪੁੱਤਰ ‘ਬ੍ਰਹਮਾਸਤਰ 2’ ਦੇ ਪੋਸਟਰ ’ਤੇ ‘ਵਾਨਰ ਅਸਤਰ’ ਦੇ ਰੂਪ ’ਚ ਨਜ਼ਰ ਆ ਰਹੇ ਹਨ। ‘ਬ੍ਰਹਮਾਸਤਰ 2’ ਦੇ ਪੋਸਟਰ ’ਚ ਆਰੀਅਨ ਖ਼ਾਨ ਨੂੰ ‘ਵਾਨਰ ਅਸਤਰ’ ਦੇ ਅੰਦਾਜ਼ ’ਚ ਦੇਖ ਕੇ ਪ੍ਰਸ਼ੰਸਕ ਤਾਂ ਖ਼ੁਸ਼ੀ ਨਾਲ ਝੂਮ ਰਹੇ ਹਨ ਪਰ ਇਹ ‘ਬ੍ਰਹਮਾਸਤਰ 2’ ਦਾ ਅਸਲੀ ਪੋਸਟਰ ਨਹੀਂ ਹੈ, ਸਗੋਂ ਇਸ ਨੂੰ ਆਰੀਅਨ ਖ਼ਾਨ ਦੇ ਪ੍ਰਸ਼ੰਸਕਾਂ ਨੇ ਬਣਾਇਆ ਹੈ।

‘ਬ੍ਰਹਮਾਸਤਰ 2’ ਦੇ ਪੋਸਟਰ ’ਤੇ ਆਰੀਅਨ ਖ਼ਾਨ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਹਰ ਜਗ੍ਹਾ ਛਾਈ ਹੋਈ ਹੈ। ਆਰੀਅਨ ਖ਼ਾਨ ਦਾ ਇਹ ਪੋਸਟਰ ਭਾਵੇਂ ਹੀ ਉਸ ਦੇ ਪ੍ਰਸ਼ੰਸਕ ਨੇ ਬਣਾਇਆ ਹੈ ਪਰ ਲੋਕ ਇਸ ਨੂੰ ਦੇਖ ਕੇ ਬੇਹੱਦ ਉਤਸ਼ਾਹਿਤ ਹੋ ਗਏ ਹਨ। ਸ਼ਾਹਰੁਖ ਖ਼ਾਨ ਤੋਂ ਬਾਅਦ ‘ਵਾਨਰ ਅਸਤਰ’ ਦੇ ਅੰਦਾਜ਼ ’ਚ ਉਨ੍ਹਾਂ ਦੇ ਲਾਡਲੇ ਆਰੀਅਨ ਨੂੰ ਦੇਖਣ ਦੀ ਪ੍ਰਸ਼ੰਸਕ ਮੰਗ ਕਰ ਰਹੇ ਹਨ।

ਵਾਇਰਲ ਤਸਵੀਰ ’ਤੇ ਇਕ ਫੈਨ ਨੇ ਕੁਮੈਂਟ ਕੀਤਾ, ‘‘ਯੰਗ ‘ਵਾਨਰ ਅਸਤਰ’ ਦੇ ਰੂਪ ’ਚ ਆਰੀਅਨ ਖ਼ਾਨ ਨੂੰ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦੀ ਹਾਂ।’’ ਇਕ ਦੂਜੇ ਯੂਜ਼ਰ ਨੇ ਲਿਖਿਆ, ‘‘ਵਾਓ, ‘ਬ੍ਰਹਮਾਸਤਰ 2’।’’