Kangana Ranaut Trolled For Her “What A Woman Wears Is Entirely Her Business” Insta Post, Netizens Call Out Her Hypocrisy Saying “Ye Wahi Didi Hai Jo Rihanna Ko Humare Culture…” ਕੰਗਨਾ ਨੇ ਰਿਵੀਲਿੰਗ ਡਰੈੱਸ ‘ਚ ਤਸਵੀਰ ਸ਼ੇਅਰ ਕਰ ਦਿੱਤਾ ਗਿਆਨ , ਤਾਂ ਨੇਟੀਜ਼ਨਸ ਨੇ ਕਿਹਾ- ‘ਇਹ ਉਹੀ ਦੀਦੀ ਹੈ ਜਿਸ ਨੇ… “ਇਹ ਉਹੀ ਦੀਦੀ ਹੈ ਜੋ ਰਿਹਾਨਾ ਨੂੰ ਸੱਭਿਆਚਾਰ ਦੇ ਪਾਠ ਪੜ੍ਹਾ ਰਹੀ ਸੀ।” ਜੇ ਕਿਸੇ ਹੋਰ ਨੇ ਇਹ ਪਹਿਨਿਆ ਹੁੰਦਾ ਤਾਂ ਦੀਦੀ ਨੂੰ ਸੰਸਕ੍ਰਿਤੀ ਤੇ ਪਤਾ ਨਹੀਂ ਕੀ-ਕੀ ਯਾਦ ਆ ਜਾਂਦਾ।’ ਕੰਗਨਾ ਦੇ ਰਿਵੀਲਿੰਗ ਡਰੈੱਸ ‘ਚ ਤਸਵੀਰ ਸ਼ੇਅਰ ਕਰਨ ‘ਤੇ ਯੂਜ਼ਰ ਕੁਝ ਇਸ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ…

ਕੰਗਨਾ ਰਣੌਤ ਦੀ ਇਸ ਤਸਵੀਰ ਉਤੇ ਲੋਕ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ”ਜੇਕਰ ਕਿਸੇ ਹੋਰ ਨੇ ਇਹ ਪਹਿਨਿਆ ਹੁੰਦਾ ਤਾਂ ਦੀਦੀ ਨੂੰ ਹਿੰਦੂਇਜ਼ਮ, ਸੰਸਕ੍ਰਿਤੀ ਅਤੇ ਪਤਾ ਨਹੀਂ ਕੀ-ਕੀ ਯਾਦ ਆ ਜਾਂਦਾ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹ ਉਹੀ ਹੈ, ਜਿਸ ਨੇ ਉਰਮਿਤਾ ਮਾਤੋਂਡਕਰ ਨੂੰ ਰਿਵੀਲਿੰਗ ਆਊਟਫਿਟ ਪਹਿਨਣ ਲਈ ਪੋਰਨ ਸਟਾਰ ਕਿਹਾ ਸੀ।” ਇੱਕ ਹੋਰ ਨੇ ਲਿਖਿਆ, “ਇਹ ਉਹੀ ਦੀਦੀ ਹੈ ਜੋ ਰਿਹਾਨਾ ਨੂੰ ਸਾਡੇ ਸੱਭਿਆਚਾਰ ਦੇ ਪਾਠ ਪੜ੍ਹਾ ਰਹੀ ਸੀ।”

ਕੰਗਨਾ ਰਣੌਤ (Kangana Ranaut) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਐਮਰਜੈਂਸੀ’ (Emergency) ਦੀ ਤਿਆਰੀ ਵਿਚ ਰੁੱਝੀ ਹੋਈ ਹੈ। ਫਿਲਮ ਦਾ ਇਕ ਸ਼ੈਡਿਊਲ ਪੂਰਾ ਹੋ ਚੁੱਕਾ ਹੈ।

ਕੰਗਨਾ ਆਪਣੇ ਅਗਲੇ ਸ਼ੈਡਿਊਲ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ਉਤੇ ਇਸ ਨਾਲ ਜੁੜੀ ਅਪਡੇਟ ਦਿੱਤੀ ਹੈ। ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, “ਐਮਰਜੈਂਸੀ ਦੇ ਅਗਲੇ ਸ਼ੈਡਿਊਲ ਦੀ ਸ਼ੁਰੂਆਤ ਲਈ ਪ੍ਰੀ ਪ੍ਰੋਡਕਸ਼ਨ।” ਤਸਵੀਰ ਵਿੱਚ ਕੰਗਨਾ ਰਣੌਤ ਆਪਣੀ ਟੀਮ ਨਾਲ ਬੈਠੀ ਹੈ।

ਤੁਹਾਨੂੰ ਦੱਸ ਦਈਏ ਕਿ ਇਹ ਕੰਗਨਾ ਦੇ ਪ੍ਰੋਡਕਸ਼ਨ ਹਾਊਸ ਮਨੀਕਰਣਿਕਾ ਫਿਲਮਸ (Production House Manikarnika) ਦੇ ਬੈਨਰ ਹੇਠ ਬਣ ਰਹੀ ਹੈ। ਇਸ ਨੂੰ ਕੰਗਨਾ ਖੁਦ ਡਾਇਰੈਕਟ ਕਰ ਰਹੀ ਹੈ।

ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਕਈ ਹੋਰ ਪੋਸਟ ਕੀਤੇ ਹਨ। ਆਪਣੀ ਇੰਸਟਾ ਸਟੋਰੀ ਉਤੇ ਦੋ ਤਸਵੀਰਾਂ ਸ਼ੇਅਰ ਕਰਕੇ ਉਸ ਨੇ ਆਪਣੇ ਆਊਟਫਿੱਟ ਨੂੰ ਲੈ ਕੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਕੰਗਨਾ ਰਣੌਤ ਨੇ ਤਸਵੀਰ ਦੇ ਕੈਪਸ਼ਨ ‘ਚ ਲਿਖਿਆ, “ਬਸ ਇਸ ਫੈਕਟ ਉਤੇ ਜ਼ੋਰ ਦੇ ਰਹੀ ਹਾਂ ਕਿ ਔਰਤਾਂ ਕੀ ਪਹਿਨਦੀਆਂ ਹਨ ਜਾਂ ਕੀ ਪਹਿਨਣਾ ਭੁੱਲੀਆਂ ਹਨ, ਇਹ ਪੂਰੀ ਤਰ੍ਹਾਂ ਉਨ੍ਹਾਂ ਦੀ ਪਸੰਦ ਹੈ… ਇਸ ਤੋਂ ਤੁਹਾਨੂੰ ਕੀ ਮਤਲਬ ਹੈ।”

ਕੰਗਨਾ ਰਣੌਤ ਨੇ ਇਸ ਕੈਪਸ਼ਨ ਵਿੱਚ ਹੱਸਣ ਵਾਲਾ ਇੱਕ ਇਮੋਜੀ ਵੀ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਇਕ ਹੋਰ ਤਸਵੀਰ ਸ਼ੇਅਰ ਕਰਦੇ ਹੋਏ ਕੰਗਨਾ ਨੇ ਤੰਜ ਕੱਸਿਆ ਹੈ, “ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਗੱਲ ਰੱਖ ਦਿੱਤੀ ਹੈ… ਕੀ ਮੈਂ ਹੁਣ ਆਫਿਸ ਜਾ ਸਕਦੀ ਹਾਂ। ਬਾਏ।”

ਨੇਟੀਜ਼ਨ ਕੰਗਨਾ ਨੂੰ ਟ੍ਰੋਲ ਕਰ ਰਹੇ ਹਨ

ਕੰਗਨਾ ਰਣੌਤ ਦੀ ਇਸ ਤਸਵੀਰ ਉਤੇ ਲੋਕ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ”ਜੇਕਰ ਕਿਸੇ ਹੋਰ ਨੇ ਇਹ ਪਹਿਨਿਆ ਹੁੰਦਾ ਤਾਂ ਦੀਦੀ ਨੂੰ ਹਿੰਦੂਇਜ਼ਮ, ਸੰਸਕ੍ਰਿਤੀ ਅਤੇ ਪਤਾ ਨਹੀਂ ਕੀ-ਕੀ ਯਾਦ ਆ ਜਾਂਦਾ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹ ਉਹੀ ਹੈ, ਜਿਸ ਨੇ ਉਰਮਿਤਾ ਮਾਤੋਂਡਕਰ ਨੂੰ ਰਿਵੀਲਿੰਗ ਆਊਟਫਿਟ ਪਹਿਨਣ ਲਈ ਪੋਰਨ ਸਟਾਰ ਕਿਹਾ ਸੀ।” ਇੱਕ ਹੋਰ ਨੇ ਲਿਖਿਆ, “ਇਹ ਉਹੀ ਦੀਦੀ ਹੈ ਜੋ ਰਿਹਾਨਾ ਨੂੰ ਸਾਡੇ ਸੱਭਿਆਚਾਰ ਦੇ ਪਾਠ ਪੜ੍ਹਾ ਰਹੀ ਸੀ।”

Kangana Ranaut once again became the talk of the town owing to her social media posts. The actress never leaves a chance to create controversies owing to her Tweets and Insta posts attacking anyone and everyone. However, her latest Insta post backfired after she wrote about women’s choice of clothing. Taking to Insta story, the Panga actress shared the old photo that sees her wearing a lacy top with pants.

Sharing the photo she wrote, “Just emphasising on the fact that what a woman wears or forgets to wear is entirely her business… None of your business.” While she wrote on the next photo, “, “I think I made the point, I can go to the office now… bye.”