ਗੈਂਗਸਟਰਾਂ ਨਾਲ ਸੰਬੰਧ ਰੱਖਣ ਵਾਲੇ ਇਨ੍ਹਾਂ ਪੰਜਾਬੀ ਗਾਇਕਾਂ ‘ਤੇ ਕਾਰਵਾਈ ਦੀ ਤਿਆਰੀ, NIA ਨੇ ਭੇਜੇ ਨੋਟਿਸ,ਕੇਂਦਰੀ ਏਜੰਸੀ ਦੀ ਰਡਾਰ ‘ਤੇ ਕਈ Production house #NIA #NationalInvestigationAgency #Singer #PunjabiSinger #ProductionHouse #MusicIndustry #Notice #Investigation #BreakingNews #Gangster #SidhuMoosewala #Punjabspectrum

ਗੈਂਗਸਟਰਾਂ ਨਾਲ ਤਾਲੁਖ਼ ਰੱਖਣ ਵਾਲੇ ਪੰਜਾਬੀ ਗਾਇਕਾਂ ‘ਤੇ NIA ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਪ੍ਰੋ ਪੰਜਾਬ ਟੀਵੀ ਨੂੰ ਮਿਲੀ ਐਸਕਲੂਸਿਵ ਜਾਣਕਾਰੀ ਮੁਤਾਬਕ ਇਸ ਸਬੰਧੀ ਸਿੰਗਰਸ ਨੂੰ ਨੋਟਿਸ ਭੇਜੇ ਹਨ। ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ NIA ਦੀ ਰਡਾਰ ‘ਤੇ ਕਰੀਬ 1 ਦਰਜ਼ਨ ਪੰਜਾਬੀ ਸਿੰਗਰ ਹਨ।

ਇਸ ਦੇ ਨਾਲ ਹੀ ਗੈਂਗਸਟਰਾਂ ਨਾਲ ਲਿੰਕ ਰੱਖਣ ਵਾਲੇ ਜਿਨ੍ਹਾਂ ਗਾਇਕਾਂ ਨੂੰ ਨੋਟਿਸ ਭੇਜੇ ਗਏ ਹਨ ਹੁਣ ਜਲਦ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਸੂਤਰਾਂ ਮੁਤਾਬਕ NIA ਦੇ ਹੱਥ ਅਹਿਮ ਸੁਰਾਗ ਲੱਗਣ ਮਗਰੋਂ ਇਹ ਨੋਟਿਸ ਭੇਜੇ ਗਏ ਹਨ। ਗੈਂਗਸਟਰਾਂ ਨਾਲ ਸਾਂਝੇ ਪ੍ਰੋਡਕਸ਼ਨ ਹਾਊਸ ਚਲਾਉਣ ਵਾਲੇ ਵੀ ਰਡਾਰ ‘ਤੇ ਹਨ। ਇਸ ਨਾਲ ਪੰਜਾਬੀ ਇੰਡਸਟਰੀ ਨੂੰ ਵੱਡਾ ਝੱਟਕਾ ਲੱਗ ਸਕਦਾ ਹੈ।

ਕੀ NIA ਨੇ ਫੜ੍ਹੀ ਸਿੱਧੂ ਮੂਸੇਵਾਲਾ ਕਤਲ ਦੀ ਨਬਜ਼ ? Afsana ਤੋਂ ਬਾਅਦ NIA ਨੇ ਇਹਨਾਂ Singers ਨੂੰ ਭੇਜੇ ਸੰਮਨ ? ਕੀ NIA ਨੇ ਫੜ੍ਹੀ ਸਿੱਧੂ ਮੂਸੇਵਾਲਾ ਕਤਲ ਦੀ ਨਬਜ਼ ? Afsana ਤੋਂ ਬਾਅਦ NIA ਨੇ ਇਹਨਾਂ Singers ਨੂੰ ਭੇਜੇ ਸੰਮਨ ? Amit Shah ਨੇ ਮੀਟਿੰਗ ਕਰ ਖਿੱਚੀ ਕਿਹੜੇ ਵੱਡੇ ਐਕਸ਼ਨ ਦੀ ਤਿਆਰੀ ? Moosewala ਦਾ ਨੰਬਰ 1 ਬਣਨਾ ਹੀ ਬਣਿਆ ਮੌਤ ਦਾ ਕਾਰਨ ? Industry ਦੇ ਕਿਹੜੇ ਵੱਡੇ Singers ਦੇ ਗੈਂਗਸਟਰਾਂ ਨਾਲ Connection ?