ਅੰਮ੍ਰਿਤਸਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੁਰੀ ‘ਤੇ ਫਾਇਰਿੰਗ #Amritsar #Firing #ShivSenaleader #SudhirSuri ਸ਼ਿਵਸੈਨਾ ਆਗੂ ਸੂਰੀ ਨੂੰ ਮਾਰੀ ਗੋਲੀ,ਮੌਕੇ ‘ਤੇ ਪੈ ਗਿਆ ਭੜਥੂ ਭੱਜ ਗਏ ਸਾਥੀ #Amritsar #BreakingNews #SudhirSuri #ShivSenaLeader #PunjabPolice ਅੰਮ੍ਰਿਤਸਰ ‘ਚ ਸ਼ਿਵ ਸੈਨਾੋ ਆਗੂ ਸੁਧੀਰ ਸੂਰੀ ‘ਤੇ ਹਮਲਾ ਕੀਤਾ ਗਿਆ। ਦੱਸ ਦਈਏ ਕਿ ਸੂਰੀ ਨੂੰ ਧਰਨੇ ਦੌਰਾਨ ਗੋਲੀ ਮਾਰੀ ਗਈ।ਅੰਮ੍ਰਿਤਸਰ ’ਚ ਚੱਲੀਆਂ ਗੋਲੀਆਂ, ਸ਼ਿਵ ਸੈਨਾ ਆਗੂ ਸੁਧੀਰ ਸੈਨਾ ’ਤੇ ਕੀਤਾ ਜਾਨਲੇਵਾ ਹਮਲਾ

ਅੰਮ੍ਰਿਤਸਰ, 4 ਨਵੰਬਰ – ਸ਼ਹਿਰ ’ਚ ਉਸ ਸਮੇਂ ਇਕ ਵੱਡੀ ਘਟਨਾ ਵਾਪਰੀ ਜਦੋਂ ਗੋਪਾਲ ਨਗਰ ਮੰਦਰ ਦੇ ਨੇੜੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਇਹ ਆਗੂ ਪਹਿਲਾਂ ਵੀ ਕਾਫ਼ੀ ਵਿਵਾਦਾਂ ’ਚ ਰਿਹਾ ਹੈ, ਜਿਸ ਕਾਰਨ ਉਸ ਨੂੰ ਪੁਲਿਸ ਦੀ ਹਾਈ ਸਿਕਓਰਟੀ ਵੀ ਮਿਲੀ ਹੋਈ ਹੈ। ਮਿਲੇ ਵੇਰਵਿਆਂ ਅਨੁਸਾਰ ਅੱਜ ਉਕਤ ਆਗੂ ਗੋਪਾਲ ਮੰਦਿਰ ਵਿਖੇ ਗਿਆ ਸੀ , ਜਿੱਥੇ ਮੰਦਰ ਦੇ ਹੀ ਇਕ ਹੋਰ ਆਗੂ ਵਲੋਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਗੂ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ, ਜਿੱਥੇ ਉਸਦੀ ਹਾਲਤ ਅਤਿ ਗੰਭੀਰ ਦੱਸੀ ਜਾ ਰਹੀ ਹੈ।


ਵੱਡੀ ਖਬਰ: ਸ਼ਿਵ ਸੈਨਾ ਲੀਡਰ ਨੂੰ ਮਾਰੀ ਗੋਲੀ… ਅੰਮ੍ਰਿਤਸਰ ‘ਚ ਸੁਧੀਰ ਸੂਰੀ ਨੂੰ ਮਾਰੀ ਗੋਲੀ #shivSenaleaderSudhirSuri #shivsena #BreakingNews

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਮਾਰੀਆਂ ਗੋਲੀਆਂ, ਹਾਲਤ ਗੰਭੀਰ LIVE

ਸ਼ਿਵ ਸੈਨਾ ਲੀਡਰ ਨੂੰ ਮਾਰੀ ਗੋਲੀ – ਅੰਮ੍ਰਿਤਸਰ ਚ ਸੁਧੀਰ ਸੂਰੀ ਨੂੰ ਮਾਰੀ ਗੋਲੀ – ਪ੍ਰਦਰਸ਼ਨ ਦੌਰਾਨ ਸੂਰੀ ਨੂੰ ਮਾਰੀ ਗੋਲੀ -ਹਮਲਾਵਰਾਂ ਦੀ ਅਜੇ ਨਹੀਂ ਹੋਈ ਪਛਾਣ