ਪੰਜਾਬ ਦੇ ਅੰਮ੍ਰਿਤਸਰ ‘ਚ ਤਿੰਨ ਨੌਜਵਾਨਾਂ ਦੀ ਛਿੱ ਤ ਰ -ਪ੍ਰੇਡ ਦੀ ਵੀਡੀਓ ਵਾਇਰਲ ਹੋਈ ਹੈ। ਇਨ੍ਹਾਂ ਮਜ਼ਾਕ ਕਰਨ ਵਾਲਿਆਂ ਨੂੰ ਮਾਪਿਆਂ ਨੇ ਅੰਮ੍ਰਿਤਸਰ ਦੇ ਇੱਕ ਨਾਮੀ ਸਕੂਲ ਦੇ ਬਾਹਰੋਂ ਫੜਿਆ। ਮਾਪਿਆਂ ਨੇ ਦੱਸਿਆ ਕਿ ਲੜਕੀਆਂ ਨੂੰ ਇੱਕ ਹਫ਼ਤੇ ਤੋਂ ਤੰ+ਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਕੁੱਟਮਾਰ ਕਰਨ ਤੋਂ ਬਾਅਦ ਤਿੰਨੋਂ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਅੰਮ੍ਰਿਤਸਰ ਦੇ ਹਰਕ੍ਰਿਸ਼ਨ ਸਕੂਲ ਦੇ ਬਾਹਰ ਕੁਝ ਦਿਨਾ ਤੋ ਕੁਝ ਨੋਜਵਾਨਾ ਵਲੌ ਲੜਕੀਆਂ ਨੂੰ ਛੇ+ੜ+ਣ ਦਾ ਮਾਂਮੱਥਾ ਸਾਹਮਣੇ ਆਇਆ ਹੈ ਜਿਸ ਵਿਚ ਲੜਕੀਆਂ ਦੇ ਮਾਪਿਆ ਵਲੋ ਇਸ ਸੰਬਧੀ ਮੌਕੇ ਤੇ ਪਹੁੰਚ ਪਹਿਲਾ ਦਾ ਸ਼ਰਾ+ਰਤੀ ਲੜਕੀਆਂ ਦੀ ਜਮ ਕੇ ਛਿੱ++ਤਰ ਪਰੇਡ ਕੀਤੀ ਅਤੇ ਬਾਦ ਵਿਚ ਉਹਨਾ ਨੂੰ ਪੁਲਿਸ ਅਤੇ ਪੀ ਸੀ ਆਰ ਮੁਲਾਜਮਾਂ ਦੇ ਹਵਾਲੇ ਕੀਤਾ ਗਿਆ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਕੁਝ ਸ਼ਰਾ+ਰਤੀ ਤਤਾ ਵਲੌ ਸ੍ਰੀ ਹਰਕ੍ਰਿਸ਼ਨ ਸਕੂਲ ਦੇ ਬਾਹਰ ਵਿਦਿਆਰਥਣਾਂ ਨੂੰ ਛੇੜਿਆ ਜਾ ਰਿਹਾ ਸੀ ਜਿਸਦੇ ਚਲਦੇ ਅਸੀ ਮੌਕੇ ਤੇ ਪਹੁੰਚ ਲੜਕੇਆ ਨੂੰ ਹਿਰਾਸਤ ਵਿੱਚ ਲੈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਮਾਨਯੋਗ ਕਮਿਸ਼ਨਰ ਸਾਹਿਬ ਦੇ ਆਦੇਸ਼ਾਂ ਸਦਕਾ ਸਾਰੇ ਲੜਕੀਆ ਦੇ ਸਕੂਲਾਂ ਦੇ ਬਾਹਰ ਸ਼ਰਾਰਤੀ ਅਨਸ਼ਰਾ ਨੂੰ ਠਲ ਪਾਉਣ ਲਈ ਪੀ ਸੀ ਆਰ ਮੁਲਾਜਮਾਂ ਨੂੰ ਤੈਨਾਤ ਕੀਤਾ ਗਿਆ ਹੈ ਤਾ ਕਿ ਅਜਿਹੀ ਘਟਨਾਵਾਂ ਤੇ ਅੰਕੁਸ਼ ਲਗਾਇਆ ਜਾਵੇ।