CRA & ESDC Clarify Status of Driver Inc & Enforcement to Trucking Industry ਕੈਨੇਡਾ ਦੀ ਸਭ ਤੋਂ ਵੱਡੀ ਟਰੱਕਰ ਯੂਨੀਅਨ “ਕੈਨੇਡੀਅਨ ਟਰੱਕਿੰਗ ਐਲਾਇੰਸ” ਨੇ ਆਫੀਸ਼ਲੀ ਅਨਾਂਊਸ ਕਰ ਦਿੱਤਾ ਹੈ ਕੇ Driver Inc ਕਰਪੋਰੇਸ਼ਨ ਦਾ ਅੰਤ ਹੋ ਚੁੱਕਾ ਹੈ ਸੋ ਜਿਹੜੇ ਡਰਾਇਵਰ ਕਾਰਪੋਰੇਸ਼ਨ ਤੇ ਚੈਕ ਲੈਂਦੇ ਹਨ ਉਹਨਾ ਦੀਆਂ ਕਾਰਪੋਰੇਸ਼ਨਾ ਲਾਜਿਮੀ ਤੌਰ ਤੇ ਅਗਲੇ ਕੁਝ ਮਹੀਨਿਆ ਅੰਦਰ CRA ਦੇ ਆਡਿਟ ਉੱਪਰ ਹੋਣਗੀਆਂ।

ਇਸਦਾ ਸਭ ਤੋਂ ਪਹਿਲਾ ਨਿਸ਼ਾਨਾ ਉਹ ਡਰਾਇਵਰ ਹੋਣਗੇ ਜੋ ਇਕ ਪਾਸੇ ਤਾਂ ਕਾਰਪੋਰੇਸ਼ਨ ਉੱਪਰ ਤਨਖਾਹ ਲੈ ਰਹੇ ਹਨ ਅਤੇ ਉਪਰੋਂ ਨਾਲ GST ਕਲੇਮ ਕਰ ਰਹੇ ਹਨ ਕਿਉਂਕੇ GST ਤਾਂ ਖੁਦ ਟਰੱਕਿੰਗ ਕੰਪਨੀਆਂ ਆਪਣੇ ਲਾਏ ਲੋਡਾ ਉੱਪਰ ਜਾਂ ਆਪਣੇ ਗਾਹਕਾਂ ਕੋਲੋ ਕਲੇਂਮ ਨਹੀ ਕਰਦੀਆਂ ਸੋ ਇਹ ਪੂਰੇ ਤੌਰ ਤੇ ਗੈਰਕਨੂੰਨੀ ਪਰੈਕਟਿਸ ਹੈ, ਈਵਨ GST ਲੈਣ ਵਾਲੀਆਂ Driver Inc ਕਰੇਪੋਰੇਸ਼ਨਾ ਕੋਲ ਬਹੁਤੀ ਵਾਰ ਖੁਦ GST ਨੰਬਰ ਹੀ ਨਹੀ ਹਨ ।

ਦੂਜਾ ਸਭ ਤੋਂ ਵੱਡਾ ਟਾਰਗੈਟ ਹੋਣਗੇ ਕੰਪਨੀਆਂ ਵਿਚ ਓਨਰ ਅਪਰੇਟਰਾਂ ਦੇ ਟਰੱਕਾਂ ਉੱਪਰ ਲੱਗੇ ਡਰਾਇਵਰ ਜੋ Driver Inc. ਉੱਪਰ ਚੈਕ ਲੈ ਰਹੇ ਹਨ । ਡੇ ਐਂਡ ਰੌਸ, ਬਾਈਸਨ, ਟਰਾਂਸੈਕਸ ਸਮੇਤ ਵੱਡੀਆ ਕੰਪਨੀਆਂ ਵਿਚ ਪਾਏ ਓਨਰ ਅਪਰੇਟਰ ਡਰਾਇਵਰਾਂ ਦੇ ਟਰੱਕਾਂ ਨੂੰ ਡਰਾਈਵ ਕਰਨ ਵਾਲੇ 80-90 ਪਰਸੈਂਟ ਡਰਾਇਵਰ ਵੀ ਕਾਰਪੋਰੇਸ਼ਨ ਉੱਪਰ ਚੈਕ ਲੈਂਦੇ ਹਨ ਜਦਕੇ ਸੇਮਂ ਕੰਪਨੀ ਦੇ ਕੰਪਨੀ ਮੁਲਾਜਮਂ ਪੇ-ਰੋਲ ਉੱਪਰ ਕੰਮ ਕਰਦੇ ਹਨ ।

ਟਰਾਂਸਪੋਰਟ ਕੈਰੀਅਰਾਂ ਕੋਲ ਇਸ ਗਲ ਦੀ ਪਰੋਵੀਜਨ ਹੁੰਦੀ ਕੇ ਉਹ ਆਪਣੇ ਟਰੱਕਾਂ ਨੂੰ ਅੱਗੇ ਸਬਲੀਜ ਜਾਂ ਰੈਂਟਲ ਟਰੱਕ ਦੇ ਤੌਰ ਤੇ ਦੇ ਸਕਦੇ ਹਨ ਸੋ ਜੇਕਰ ਡਰਾਇਵਰ ਚਹੁਣ ਤਾਂ ਆਪਣੀ Driver Inc ਕਾਰਪੋਰੇਸ਼ਨ ਨੂੰ ਕਨੂੰਨੀ ਦਰਜਾ ਦੇ ਸਕਦੇ ਹਨ ਆਪਣੇ ਇੰਪਲਾਇਰ ਨਾਲ ਲੀਜ ਜਾਂ ਰੈਂਟਲ ਐਗਰੀਮੈਂਟ ਕਰਕੇ ਪਰ ਓਨਰ ਅਪਰੇਟਰਸ ਜੋ ਪਹਿਲਾਂ ਹੀ ਥਰਡ ਪਾਰਟੀ ਪਲੇਟਿੰਗ ਅਤੇ ਅਥਾਰਟੀਆਂ ਉੱਪਰ ਹੁੰਦਾ ਹਨ ਓਹ ਸਬਲੀਜ ਜਾਂ ਰੈਟਲ ਅਪਰੇਟਰ ਨਹੀ ਬਣ ਸਕਦੇ ਕਿਉਂਕੇ ਵੱਡੀਆਂ ਕੰਪਨੀਆਂ ਇਸਦੀ ਇਜਾਜਤ ਨਹੀ ਦਿੰਦੀਆਂ ਬਲਕੇ ਟਰਾਂਐਕਸ ਵਰਗੇ ਕੈਰੀਅਰਸ ਨੇ ਤਾਂ Driver Inc. ਉੱਪਰ ਕਨੇਡਾ ਲੇਬਰ ਮਹਿਕਮੇਂ ਅਤੇ CRA ਦੇ ਬਣਾਏ ਕਨੂੰਨ ਨੂੰ ਆਪਣੀ ਵੈਬਸਾਈਟ ਉੱਪਰ ਵੀ ਪ੍ਰਕਾਸ਼ਿਤ ਕੀਤਾ ਹੋਇਆ ਹੈ ।


ਸਾਲ 2022 Driver Inc. ਕਾਰਪੋਰੇਸ਼ਨ ਦਾ ਅੰਤ ਹੋਣ ਜਾ ਰਿਹਾ ਹੈ ਅਤੇ ਭਵਿੱਖ ਵਿਚ ਸੈਲਫ ਇਪਲਾਇਡ ਸਿਰਫ ਓਨਰ ਅਪਰੇਟਰ ਜਾਂ ਪੇ-ਰੋਲ ਤੇ ਓਨਰ ਅਪਰੇਟਰ ਇੰਪਲਾਈ, ਲੀਜ ਅਪਰੇਟਰ ਜਾਂ ਰੈਂਟਲ ਟਰੱਕ ਅਪਰੇਟਰ ਹੀ ਹੋਣਗੇ ਜੋ ਕਨੂੰਨੀ ਤੌਰ ਤੇ ਜਸਟੀਫਾਈਏਬਲ ਹੈ

The Canada Revenue Agency (CRA) and Employment and Social Development Canada (ESDC) have clarified how they will treat the practice of so-called Driver Inc. by removing any grey area as it relates to the tax and labour status of incorporated drivers operating company vehicles.

The Driver Inc. model is based on commercial vehicle drivers, who d onot own/lease or operate their own vehicle, becoming incorporated and receiving payment from their carrier with no source deductions. This practice opens the door to the possiblitiy of widespread tax manipulation by those engaged in Driver Inc.

In documentation provided to CTA and now published on the agency’s website, CRA explains that while it cannot legally deny any Canadian’s right to incorporate, there are limits in circumstances involving Driver Inc. If, then, an individual incorporates but has labour characteristics virtually indistinguishable from an employee – for example, working exclusively for one employer or not owning/having registered any equipment assets – that person is deemed a Personal Service Business (PSB).