Vicky Kaushal hugs Shehnaaz Gill as paps call her ‘Punjab ki Katrina Kaif’, he says in response ‘yeh India ki…’

Shehnaaz Gill With Vicky Kaushal Pics: ਵਿੱਕੀ ਕੌਸ਼ਲ (Vicky Kaushal) ਆਪਣੀ ਆਉਣ ਵਾਲੀ ਫਿਲਮ ਗੋਵਿੰਦਾ ਮੇਰਾ ਨਾਮ ਦੇ ਪ੍ਰਮੋਸ਼ਨ ਵਿੱਚ ਵਿਅਸਤ ਹਨ। ਹਾਲ ਹੀ ਵਿੱਚ ਅਦਾਕਾਰ ਨੇ ਸ਼ਹਿਨਾਜ਼ ਗਿੱਲ (Shehnaaz Gill) ਦੇ ਰਿਐਲਿਟੀ ਸ਼ੋਅ ਦੇਸੀ ਵਾਈਬਸ ਵਿਦ ਸ਼ਹਿਨਾਜ਼ (Desi Vibes with Shehnaaz) ਵਿੱਚ ਸ਼ਿਰਕਤ ਕੀਤੀ। ਸ਼ਹਿਨਾਜ਼ ਨੇ ਦੋਵਾਂ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਜਿਸ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

Vicky Kaushal and Shehnaaz Gill were spotted wearing colour-coordinated yellow outfits as they filmed her show Desi Vibes with Shehnaaz Gill. Here’s how Vicky and Shehnaaz reacted when paparazzi called her ‘Punjab ki Katrina Kaif’.

Shehnaaz Gill hugs Vicky Kaushal: ਵਿੱਕੀ ਕੌਸ਼ਲ ਅਤੇ ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸ਼ਹਿਨਾਜ਼ ਨੇ ਖੁਦ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੀਆਂ ਹਨ। ਵਿੱਕੀ ਕੌਸ਼ਲ ਜੋ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ ‘ਗੋਵਿੰਦਾ ਨਾਮ ਮੇਰਾ’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਜਿਸ ਕਰਕੇ ਉਹ ਸ਼ਹਿਨਾਜ਼ ਗਿੱਲ ਦੇ ਚੈੱਟ ਸ਼ੋਅ ਵਿੱਚ ਪਹੁੰਚੇ ਹਨ। ਸ਼ਹਿਨਾਜ਼ ਨਾਲ ਵਿੱਕੀ ਦੀ ਸ਼ਾਨਦਾਰ ਕਮਿਸਟਰੀ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਰਹੇ ਹਨ।

ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ, ‘ਬਹੁਤ ਘੱਟ ਹੀ ਤੁਸੀਂ ਕਿਸੇ ਅਜਿਹੇ ਕਲਾਕਾਰਾਂ ਨੂੰ ਮਿਲਦੇ ਹੋ ਜੋ ਤੁਹਾਨੂੰ ਅਜਿਹਾ ਮਹਿਸੂਸ ਕਰਾਉਂਦਾ ਹੈ ਕਿ ਤੁਸੀਂ ਉਨ੍ਹਾਂ ‘ਚੋਂ ਇੱਕ ਹੋ। ਬਹੁਤ ਘੱਟ ਹੀ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਇਸ ਵਿਅਕਤੀ ਨੂੰ ਸਦੀਆਂ ਤੋਂ ਜਾਣਦੇ ਹੋ ਅਤੇ ਪਰਿਵਾਰ ਵਾਂਗ ਹੋ। ਬਹੁਤ ਘੱਟ ਹੀ, ਤੁਹਾਡੀ ਦੂਜੀ ਮੁਲਾਕਾਤ ‘ਤੇ, ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇਸ ਵਿਅਕਤੀ ਨੂੰ ਜਾਣਦੇ ਹੋ ਜਿਵੇਂ ਕਿ ਉਹ ਪਰਿਵਾਰ ਹੈ’।

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਨੂੰ ਲੱਗਦਾ ਹੈ ਕਿ ਇਹ ਇੱਕ ਸੱਚਾ ਸਟਾਰ ਹੈ। @vickykaushal09 ਮੈਂ ਤੁਹਾਨੂੰ ਇੱਕ ਵਾਰ ਫਿਰ ਮਿਲ ਕੇ ਖੁਸ਼ ਹਾਂ ਅਤੇ ਅੱਜ ਦੀ ਗੱਲਬਾਤ ਸਿਰਫ਼ ਇੱਕ ਗੱਲਬਾਤ ਤੋਂ ਵੱਧ ਸੀ… ਮੈਂ ਤੁਹਾਡੇ ਜੀਵਨ ਵਿੱਚ ਹਮੇਸ਼ਾ ਸਫਲਤਾ, ਚੰਗੀ ਸਿਹਤ ਅਤੇ ਸਕਾਰਾਤਮਕਤਾ ਦੀ ਕਾਮਨਾ ਕਰਦੀ ਹਾਂ’।

ਵਿੱਕੀ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਨ੍ਹਾਂ ਤਸਵੀਰਾਂ ਨੂੰ ਦੁਬਾਰਾ ਸ਼ੇਅਰ ਕੀਤਾ ਅਤੇ ਸ਼ਹਿਨਾਜ਼ ਲਈ ਇਕ ਪਿਆਰਾ ਨੋਟ ਲਿਖਿਆ। “ਸ਼ਹਿਨਾਜ਼ ਨਾਲ ਮਿਲ ਕੇ ਅਤੇ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ। ਤੁਸੀਂ ਕਿੰਨੀ ਸ਼ੁੱਧ ਆਤਮਾ ਹੋ! ਮੈਂ ਤੁਹਾਨੂੰ ਜ਼ਿੰਦਗੀ ਵਿੱਚ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਸਲਮਾਨ ਖ਼ਾਨ ਅਤੇ ਪੂਜਾ ਹੇਗੜੇ ਦੇ ਨਾਲ ਫ਼ਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ‘ਚ ਨਜ਼ਰ ਆਵੇਗੀ। ਇਹ ਫ਼ਿਲਮ ਸਾਲ 2023 ‘ਚ ਈਦ ਦੇ ਮੌਕੇ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

ਸ਼ਹਿਨਾਜ਼ ਗਿੱਲ ਦੇ ਸ਼ੋਅ ‘ਚ ਪਹੁੰਚੇ ਵਿੱਕੀ ਕੌਸ਼ਲ, ਨਜ਼ਰ ਆਈ ਧਮਾਕੇਦਾਰ ਕੈਮਿਸਟ੍ਰੀ While the two hugged and posed together for pictures, a paparazzo shouted, ‘Punjab ki Katrina Kaif’. While Shehnaaz looked uncomfortable being compared to Katrina, Vicky’s wife, in front of the actor, she thanked him and gave him a tight hug after he said, “Yeh India ki Shehnaaz Gill hai.” Shehnaaz told Vicky, “Thank you, thank you so much.” Commenting on the video, a fan wrote, “Katrina Kaif alag hai , Shehnaaz Gill is one and only… we love both.” Another one said, “Cant wait for this episode.”

Shehnaaz Gill With Vicky Kaushal Pics: ਵਿੱਕੀ ਕੌਸ਼ਲ (Vicky Kaushal) ਆਪਣੀ ਆਉਣ ਵਾਲੀ ਫਿਲਮ ਗੋਵਿੰਦਾ ਮੇਰਾ ਨਾਮ ਦੇ ਪ੍ਰਮੋਸ਼ਨ ਵਿੱਚ ਵਿਅਸਤ ਹਨ। ਹਾਲ ਹੀ ਵਿੱਚ ਅਦਾਕਾਰ ਨੇ ਸ਼ਹਿਨਾਜ਼ ਗਿੱਲ (Shehnaaz Gill) ਦੇ ਰਿਐਲਿਟੀ ਸ਼ੋਅ ਦੇਸੀ ਵਾਈਬਸ ਵਿਦ ਸ਼ਹਿਨਾਜ਼ (Desi Vibes with Shehnaaz) ਵਿੱਚ ਸ਼ਿਰਕਤ ਕੀਤੀ। Shehnaaz also took to Instagram to share photos of herself and Vicky from her upcoming chat show. They both wore colour-coordinated yellow outfits in the pictures. She wrote in the caption, “Very seldom you meet a star who makes you feel you are one of them. Very seldom you get this feeling that you know this person from ages and is family. Very seldom, in your second meeting you feel that you know this person like he is family. I guess this is what a true star is. @vickykaushal09 I’m delighted to have met you once again and today’s chat was more than just conversations… I wish you nothing but success, good health and positivity always.”

ਸ਼ਹਿਨਾਜ਼ ਨੇ ਦੋਵਾਂ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਜਿਸ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦਰਅਸਲ, ਦੋਵਾਂ ਦੀ ਕੈਮਿਸਟਰੀ ਪ੍ਰਸ਼ੰਸ਼ਕਾਂ ਦਾ ਮਨ ਮੋਹ ਰਹੀ ਹੈ। In October, Vicky and Shehnaaz met each other at producer Ramesh Taurani’s Diwali party in Mumbai. After meeting Vicky, Shehnaaz had taken to Instagram and dropped pictures of the two posing together. In her caption, she had written, “Hun bani na gal… 2 punjabi ek frame vch (Now that is something, two Punjabis in one frame).” Vicky had re-shared the pictures on Instagram Stories.

ਇਨ੍ਹਾਂ ਤਸਵੀਰਾਂ ‘ਚ ਸਨਾ ਵਿੱਕੀ ਕੌਸ਼ਲ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਸ ਨੇ ਪੰਜਾਬੀ ਮੁੰਡੇ ਵਿੱਕੀ ਕੌਸ਼ਲ ਨੂੰ ਕੱਸ ਕੇ ਗਲੇ ਲਾਇਆ ਹੈ। ਇਨ੍ਹਾਂ ਤਸਵੀਰਾਂ ‘ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।ਤੁਸੀ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਵਿੱਕੀ ਕੌਸ਼ਲ ਅਤੇ ਸ਼ਹਿਨਾਜ਼ ਦੀ ਜ਼ਬਰਦਸਤ ਬਾਂਡਿੰਗ ਨਜ਼ਰ ਆ ਰਹੀ ਹੈ। ਇਸ ਦੌਰਾਨ ਦੋਵਾਂ ਨੂੰ ਮਜ਼ੇਦਾਰ ਤਰੀਕੇ ਨਾਲ ਦਿਖਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਸਨਾ ਦੇ ਸ਼ੋਅ ਦਾ ਇਹ ਐਪੀਸੋਡ ਜਲਦ ਹੀ ਯੂਟਿਊਬ ‘ਤੇ ਵੀ ਅਪਲੋਡ ਕੀਤਾ ਜਾਵੇਗਾ।ਸ਼ਹਿਨਾਜ਼ ਸਰ੍ਹੋਂ ਦੇ ਰੰਗ ਦੇ ਭਾਰਤੀ ਪਹਿਰਾਵੇ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ, ਜਦੋਂ ਕਿ ਵਿੱਕੀ ਨੇ ਉਸੇ ਰੰਗ ਦੀ ਪੈਂਟ ਪਹਿਨੀ ਹੋਈ ਹੈ।

Earlier, Shehnaaz had opened up about being compared with Katrina, while speaking with Yashraj Mukhate on his YouTube channel earlier this year. Shehnaaz had said, “When my mother used to go to parlours when I was a child, they used to tell her ‘Oh your daughter looks like Katrina’. But now I have become India’s Shehnaaz Gill and Katrina Kaif has become Punjab’s Katrina Kaif. Do you know how? She has married Vicky Kaushal and where is he from?”