ਭਾਰਤ ਚ ਹੋਣ ਵਾਲੇ ਜੀ-20 ਸਮਾਗਮਾਂ ਦਾ ਹੋਵੇ ਬਾਈਕਾਟ: ਐਨਡੀਪੀ ਕੈਨੇਡਾ

ਔਟਵਾ,ਕੈਨੇਡਾ : ਕੈਨੇਡਾ ਦੀ ਜਗਮੀਤ ਸਿੰਘ ਦੀ ਅਗਵਾਈ ਹੇਠ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (NDP) ਨੇ ਭਾਰਤ ਚ ਸਤੰਬਰ 2023 ਵਿੱਚ ਹੋਣ ਜਾ ਰਹੇ ਜੀ-20 ਸਮਾਗਮਾ ਦਾ ਬਾਈਕਾਟ ਕਰਨ ਲਈ ਕੈਨੇਡੀਅਨ ਸਰਕਾਰ ਨੂੰ ਅਪੀਲ ਕੀਤੀ ਹੈ। ਐਨਡੀਪੀ ਵਲੋਂ ਇਹ ਬਿਆਨ ਵਿਦੇਸ਼ ਮਾਮਲਿਆਂ ਦੇ ਅਲੋਚਕ ਹੈਦਰ ਮੈਕਰਫਰਸਨ ਅਤੇ ਬਲੈਕ ਡੇਜਾਲਿਏ ਨੇ ਔਟਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ ਹੈ, ਐਨਡੀਪੀ ਨੇ ਬਾਈਕਾਟ ਦਾ ਕਾਰਨ ਭਾਰਤ ਚ ਘੱਟ- ਗਿਣਤੀਆਂ, ਸਮਾਜਿਕ ਅਤੇ ਵਿਰੋਧੀ ਕਾਰਕੁੰਨਾ ਨਾਲ ਧੱਕੇ ਅਤੇ ਆਦਿਵਾਸੀਆਂ ਦੇ ਹੋ ਰਹੇ ਉਜਾੜੇ ਨੂੰ ਦੱਸਿਆ ਹੈ। ਇਸ ਮੌਕੇ ਵਰਲਡ ਸਿੱਖ ਆਰਗਨਾਈਜ਼ੇਸ਼ਨ ਅਤੇ ਮੁਸਲਿਮ ਧਰਮ ਨਾਲ ਸਬੰਧਤ ਨੁਮਾਇੰਦੇ ਵੀ ਮੌਜੂਦ ਸਨ।

ਕੁਲਤਰਨ ਸਿੰਘ ਪਧਿਆਣਾ

ਕੈਨੇਡਾ ਵਿੱਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਨੇ ਭਾਰਤ ਵਿੱਚ ਘੱਟਗਿਣਤੀਆਂ, ਆਦਿਵਾਸੀਆਂ, ਸਮਾਜਿਕ ਕਾਰਕੁੰਨਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਮਸਲਾ ਚੁੱਕਦਿਆਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਰਤ ਵਿੱਚ ਹੋ ਰਹੇ ਜੀ-20 ਸਮਾਗਮਾਂ ਦਾ ਕੈਨੇਡਾ ਬਾਈਕਾਟ ਕਰੇ ਅਤੇ ਇਨ੍ਹਾਂ ਧੱਕਿਆਂ ਵਿਰੁੱਧ ਖੜ੍ਹੇ।

ਐਨਡੀਪੀ ਵਲੋਂ ਇਹ ਬਿਆਨ ਵਿਦੇਸ਼ ਮਾਮਲਿਆਂ ਦੇ ਅਲੋਚਕ ਹੈਦਰ ਮੈਕਰਫਰਸਨ ਅਤੇ ਬਲੈਕ ਡੇਜਾਲਿਏ ਨੇ ਓਟਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ ਹੈ ਤੇ ਇਸ ਮੌਕੇ ਸਿੱਖਾਂ ਦੀ ਕੈਨੇਡੀਅਨ ਸੰਸਥਾ “ਵਰਲਡ ਸਿੱਖ ਆਰਗੇਨਾਈਜ਼ੇਸ਼ਨ’ ਅਤੇ ਮੁਸਲਿਮ ਜਥੇਬੰਦੀ ‘ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼’ ਵੀ ਨਾਲ ਸਨ।

ਕੈਨੇਡਾ ਸਰਕਾਰ ਇਸ ਮੰਗ ਨੂੰ ਮੰਨੇ ਜਾਂ ਨਾ ਪਰ ਐਨਡੀਪੀ ਨੇ ਆਪਣੇ ਵਲੋਂ ਇਸ ਜ਼ੁਲਮ ਵਿਰੁੱਧ ਗੱਲ ਕਰਕੇ ਨੈਤਿਕ ਫਰਜ਼ ਨਿਭਾਇਆ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

On Thursday, NDP MP Heather McPherson (Edmonton-Stratchona) and NDP MP Blake Desjarlais (Edmonton-Griesbach) along with Dr. Jaspreet Bal, Vice President of the World Sikh Organization and Fatema Abdalla, Advocacy Officer of the National Council of Canadian Muslims, called on the Liberal government to engage in a diplomatic boycott of G20 activities in Kashmir, India. The call comes in response to the Liberal government’s inaction to condemn India’s BJP government’s discriminatory anti-minority laws.

“Muslims, Sikhs, Christians, Buddhists, Dalits, the LGBTQ community, women and Indigenous people (Adivasi) all deserve to be safe, and to be treated with respect,” said McPherson. “It’s unacceptable that the Liberal government stays silent while minorities are under threat of ethnic cleansing. That’s why New Democrats put out a strong statement today standing up for human rights and urging the government to hold a diplomatic boycott of India’s G20 activities in Kashmir.”

New Democrats are demanding the federal government reject any G20 activities planned in Kashmir and refuse to attend while India continues its human rights abuses.

“While increased trade ties in the Indo-Pacific region are important, Canada cannot turn a blind eye to the deteriorating plight of minority communities in India,” said Tejinder Singh Sidhu, President of the World Sikh Organization of Canada. “The Indian government has consistently ignored its duty to safeguard human rights and minority communities, including the Sikh community, have felt the effects. Canada can and must do more to hold India accountable.”

“We welcome this statement from the New Democratic Party and MP McPherson, highlighting our major asks,” said Fatema Abdalla, Advocacy Officer from National Council of Canadian Muslims. “As a country that claims to protect, promote and defend human rights, we can no longer sit silent as these major violations continue.”