ਆਪਣੇ ਗਾਣਿਆਂ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਪੰਜਾਬੀ ਸਿੰਗਰ ਕੁਲਜੀਤ ਸਿੰਘ ਰਾਜਿਆਣਾ ‘ਤੇ ਬਾਘਾ ਪੁਰਾਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਗੰਨ ਕਲਚਰ ‘ਤੇ ਨਕੇਲ ਕੱਸਣ ਲਈ ਪੰਜਾਬ ਸਰਕਾਰ ਵਲੋਂ ਸਖ਼ਤੀ ਕੀਤੀ ਗਈ। ਇਸ ਸਖ਼ਤੀ ‘ਚ ਲੋਕਾਂ ਨੂੰ 72 ਘੰਟਿਆਂ ‘ਚ ਆਪਣੇ ਸੋਸ਼ਲ ਮੀਡੀਆ ਤੋਂ ਅਜਿਹੀ ਕਿਸੇ ਵੀ ਕੰਟੈਂਟ ਨੂੰ ਹਟਾਉਣ ਦੀ ਰਿਆਇਤ ਦਿੱਤੀ ਗਈ। ਇਸ ਦੇ ਨਾਲ ਹੀ ਸਰਕਾਰ ਵਲੋਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣਿਆਂ ਤੇ ਗਾਇਕਾ ਖਿਲਾਫ ਵੀ ਕਾਰਵਾਈ ਸ਼ੁਰੂ ਕੀਤੀ ਗਈ।

ਇਸੇ ਕੜੀ ਤਹਿਤ ਆਪਣੇ ਗਾਣਿਆਂ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਪੰਜਾਬੀ ਸਿੰਗਰ ਕੁਲਜੀਤ ਸਿੰਘ ਰਾਜਿਆਣਾ ‘ਤੇ ਬਾਘਾ ਪੁਰਾਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਗਾਇਕ ਕੁਲਜੀਤ ਸਿੰਘ ਵੱਲੋਂ 16 ਘੰਟੇ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਗਾਣੇ ਦਾ ਪੋਸਟ ਸ਼ੇਅਰ ਕੀਤਾ ਗਿਆ ਹੈ, ਜਿਸ ਦਾ ਨਾਮ ‘ਮਹਾਂਕਾਲ’ ਹੈ। ਦੱਸ ਦਈਏ ਕਿ ਇਸ ‘ਚ ਸਿੰਗਰ ਵਲੋਂ ਹਥਿਆਰਾਂ ਬਾਰੇ ਗੱਲ ਕੀਤੀ ਗਈ ਹੈ।

The district police on Thursday booked Punjabi singer and cop Kuljit Singh Rajeana for promoting gun culture.The singer is posted as a constable in Moga district. The case was registered under Section 188 (disobedience to order duly promulgated by public servant) of the Indian Penal Code at the Baghapurana police station.

Punjab director general of police (DGP) Gaurav Yadav on Saturday had given three days to people of the state to remove any social media post glorifying guns or else face FIRs. The deadline came two weeks after the Bhagwant Mann-led Aam Aadmi Party government banned songs promoting gun culture and violence, and prohibited flaunting of weapons, besides the review of arms licences in the state to ensure law and order.

But on Wednesday, Kuljit’s promotor uploaded his song “Mahakaal” on YouTube, featuring lyrics promoting gun culture, the police claimed. The song was removed from the video sharing platform hours after the case was registered.