ਸਿੱਧੂ ਮੂਸੇਵਾਲਾ ਦੀ La st Ride ਵਾਲੀ ਥਾਰ ਪਹੁੰਚੀ ਸਿੱਧੂ ਦੀ ਹਵੇਲੀ, ਗੋ -ਲੀਆਂ ਵੱਜੀਆਂ ਤੇ ਗੱਡੀ ਦੀ ਹਾਲਤ ਦੇਖ ਭਾਵੁਕ ਹੋਏ Fan – ਜਿਹੜੀ ਕਾਲੀ ਥਾਰ ‘ਚ ਹੋਇਆ ਸੀ ਮੂਸੇਵਾਲਾ ਦਾ ਕ-ਤ-ਲ ਅਦਾਲਤ ਦੇ ਹੁਕਮਾਂ ‘ਤੇ ਪਹੁੰਚੀ ਸਿੱਧੂ ਦੀ ਹਵੇਲੀ (ਵੀਡੀਓ)

ਜਿਸ ਥਾਰ ਕਾਰ ਵਿੱਚ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹਮਲਾਵਰਾਂ ਨੇ ਗੋ-ਲੀ ਮਾਰ ਕੇ ਹੱ-ਤਿ-ਆ ਕਰ ਦਿੱਤੀ ਸੀ। ਪੁਲੀਸ ਨੇ ਅਦਾਲਤ ਦੇ ਹੁਕਮਾਂ ’ਤੇ ਉਹ ਥਾਰ ਗੱਡੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਉਕਤ ਥਾਰ ਗੱਡੀ ਨੂੰ ਭਰੋਸੇ ‘ਤੇ ਲੈਣ ਲਈ ਅਦਾਲਤ ‘ਚ ਅਪੀਲ ਕੀਤੀ ਗਈ ਸੀ।

ਜਿਸ ਥਾਰ ਕਾਰ ਵਿੱਚ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹ-ਮ-ਲਾ-ਵ-ਰਾਂ ਨੇ ਗੋ-ਲੀ ਮਾਰ ਕੇ ਹੱ-ਤਿ-ਆ ਕਰ ਦਿੱਤੀ ਸੀ। ਪੁਲੀਸ ਨੇ ਅਦਾਲਤ ਦੇ ਹੁਕਮਾਂ ’ਤੇ ਉਹ ਥਾਰ ਗੱਡੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਉਕਤ ਥਾਰ ਗੱਡੀ ਨੂੰ ਭਰੋਸੇ ‘ਤੇ ਲੈਣ ਲਈ ਅਦਾਲਤ ‘ਚ ਅਪੀਲ ਕੀਤੀ ਗਈ ਸੀ।

ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਨੇੜੇ ਹ-ਮ-ਲਾ-ਵ-ਰਾਂ ਨੇ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦਿੱਤਾ ਸੀ। ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਨਾਲ ਕਾਲੇ ਰੰਗ ਦੀ ਥਾਰ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਜਿਸ ਤੋਂ ਬਾਅਦ ਉਕਤ ਥਾਰ ਗੱਡੀ ਨੂੰ ਜਾਂਚ ਲਈ ਮਾਨਸਾ ਥਾਣਾ ਸਿਟੀ-1 ਵਿਖੇ ਲਿਆਂਦਾ ਗਿਆ। ਜਿਸ ਕਾਰਨ ਫਿੰਗਰ ਪ੍ਰਿੰਟ ਮਾਹਿਰ ਟੀਮ ਤੋਂ ਇਲਾਵਾ ਹੋਰ ਪਹਿਲੂਆਂ ਤੋਂ ਇਸ ਦੀ ਜਾਂਚ ਕੀਤੀ ਗਈ।

ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਪਰਿਵਾਰ ਉਨ੍ਹਾਂ ਦੇ ਪੁੱਤਰ ਦੀ ਗੱਡੀ ਨੂੰ ਉਨ੍ਹਾਂ ਵੱਲੋਂ ਪਹਿਲਾਂ ਖਰੀਦੀਆਂ ਗਈਆਂ ਗੱਡੀਆਂ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ। ਤਾਂ ਜੋ ਜਿੱਥੇ ਸਿੱਧੂ ਮੂਸੇਵਾਲਾ ਦੇ ਨਾਲ ਬ-ਹਿ-ਸ਼ੀ-ਆ-ਨਾ ਮੰ-ਜ਼-ਰ ਦਾ ਇਤਿਹਾਸ ਦੇਖਿਆ ਜਾ ਸਕੇ, ਉੱਥੇ ਹੀ ਸਿੱਧੂ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਜਾ ਸਕੇ।

ਸਿੱਧੂ ਦੇ ਪਰਿਵਾਰ ਵੱਲੋਂ ਕੀਤੀ ਗਈ ਅਪੀਲ ‘ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਤੁਲ ਕੰਬੋਜ ਦੀ ਅਦਾਲਤ ਨੇ ਥਾਰ ਗੱਡੀ ਨੂੰ ਮਾਨਸਾ ਪੁਲਿਸ ਨੂੰ ਸਿੱਧੂ ਦੇ ਪਰਿਵਾਰ ਹਵਾਲੇ ਕਰਨ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਸਿੱਧੂ ਪਰਿਵਾਰ ਉਸ ਥਾਰ ਗੱਡੀ ਨਾਲ ਆਪਣੇ ਪਿੰਡ ਮੂਸੇ ਲਈ ਰਵਾਨਾ ਹੋ ਗਿਆ ਹੈ।