Spat between conductor, passenger over carrying gas cylinder: ਲੁਧਿਆਣਾ ‘ਚ ਬੱਸ ਕੰਡਕਟਰ ਨੇ ਵਿਅਕਤੀ ਨੂੰ ਜੜਿਆ ਥੱਪੜ, ਪੀੜਤ ਨੇ ਕੰਡਕਟਰ ਨੂੰ ਨੌਕਰੀ ਤੋਂ ਕੱਢਣ ਦੀ ਕੀਤੀ ਮੰਗ

The protestors entered into heated arguments with bus operators due to which around 30 buses government and private at Ludhiana bus stand missed their scheduled timing. ਪੰਜਾਬ ਦੇ ਲੁਧਿਆਣਾ ਦੇ ਬੱਸ ਸਟੈਂਡ ‘ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੀਆਰਟੀਸੀ ਬੱਸ ਕੰਡਕਟਰ ਨੇ ਇਕ ਸਵਾਰੀ ਦੇ ਥੱਪੜ ਜੜ ਦਿੱਤਾ | ਲੁਧਿਆਣਾ ਬੱਸ ਸਟੈਂਡ ‘ਤੇ ਕੰਡਕਟਰ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ | ਜਿੱਥੇ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ ‘ਚ ਟਿਕਟ ਨੂੰ ਲੈ ਕੇ ਪਰਿਵਾਰ ਦੀ ਕੰਡਕਟਰ ਨਾਲ ਬਹਿਸ ਹੋ ਗਈ ਅਤੇ ਕੰਡਕਟਰ ਨੇ ਝਗੜੇ ‘ਚ ਵਿਅਕਤੀ ਨੂੰ ਥੱਪੜ ਮਾਰ ਦਿੱਤਾ |

High drama was witnessed at city bus stand on Wednesday when Pepsu Road Transport Corporation (PRTC) buses were stopped at the gate by locals and kin of women passengers whose video made rounds of social media in which a bus conductor was seen offloading their luggage which had gas cylinder in it.ਜਿਸ ਤੋਂ ਬਾਅਦ ਪੀੜਤ ਰਾਜੂ ਨੇ ਕੰਡਕਟਰ ਦੇ ਖ਼ਿਲਾਫ਼ ਵਿਭਾਗ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਪੀੜਤ ਧਿਰ ਨੇ ਦੋਸ਼ੀ ਕੰਡਕਟਰ ਨੂੰ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ | ਇਸ ਸਬੰਧ ਵਿਚ ਲੁਧਿਆਣਾ ਸਥਿਤ ਪੰਜਾਬ ਰੋਡਵੇਜ਼ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵੀਡੀਓ ਵਿਚਲੀ ਬੱਸ ਫਰੀਦਕੋਟ ਡਿੱਪੂ ਦੀ ਹੈ ਅਤੇ ਇਹ ਵੀਡੀਓ ਫਰੀਦਕੋਟ ਡਿਪੂ ਦੇ ਇੰਚਾਰਜ ਨੂੰ ਭੇਜੀ ਜਾਵੇਗੀ ਤਾਂ ਜੋ ਵਿਭਾਗੀ ਕਾਰਵਾਈ ਕੀਤੀ ਜਾ ਸਕੇ।The protestors entered into heated arguments with bus operators due to which around 30 buses government and private missed their scheduled timing.Paramjit Singh, a relative of one of the women passengers, said “I came to drop my daughter-in-law and her sister to bus stand on Monday. They were going to Chandigarh. The conductor refused to carry gas cylinder in the bus and misbehaved with them. He threw the luggage and assaulted me as I was filming the incident.”

ਗੱਲਬਾਤ ਕਰਦੇ ਹੋਏ ਪੀੜਤ ਧਿਰ ਨੇ ਦੱਸਿਆ ਕਿ ਉਹ ਬੱਸ ‘ਚ ਆਪਣੇ ਪਰਿਵਾਰ ਸਮੇਤ ਸਵਾਰ ਹੋਣ ਲਈ ਗਿਆ ਸੀ ਅਤੇ ਉਸ ਕੋਲ 20 ਕਿਲੋ ਵਜ਼ਨ ਦਾ ਬੈਗ ਸੀ, ਜਿਸ ਨੂੰ ਲੈ ਕੇ ਕੰਡਕਟਰ ਨੇ ਉਸ ਨੂੰ ਲਿਜਾਣ ਨਹੀਂ ਦਿੱਤਾ ਗਿਆ ਅਤੇ ਉਸ ਨਾਲ ਬਦਸਲੂਕੀ ਕੀਤੀ ਗਈ। ਪੀੜਤ ਨੇ ਇਸ ਸਬੰਧੀ ਇੱਕ ਵੀਡੀਓ ਵੀ ਬਣਾਈ ਹੈ, ਜੋ ਕਿ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।Another conductor of PRTC travelling in the same bus said the bus conductor asked extra charges for luggage. But when the women told the luggage had gas cylinder, the conductor refused to carry it and went away.Mahinderpal, claiming himself an Aam Aadmi Party (AAP) leader, said, “We want an FIR against the bus conductor. We will stop PRTC buses at Gill Chowk on Thursday.”

President of Punbus/Punjab Roadways/PRTC Contractual Workers’ Union Satnam Singh said, “AAP leader stopped our buses at gate, troubling passengers and affecting the revenue of government.”The complainants went to general manager of Punjab Roadways Navraj Batish seeking action against the conductor. Batish told them to submit a written complaint in PRTC office to concerned general manager.Meanwhile, Paramjit Singh said, “We stopped buses at bus stand on Wednesday after which the conductors have apologised, and we have settled down the issue.”