Mukesh Ambani’s Son Anant Ambani Gets Engaged To Radhika Merchant – Reliance Industries (RIL) Chairman Mukesh Ambani’s son Anant Ambani today got engaged to Radhika Merchant. The couple had a traditional roka ceremony at the Shrinathji Temple in Rajasthan’s Nathdwara. ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਹੋਈ ਮੰਗਣੀ, ਜਾਣੋ ਕੌਣ ਹੈ ਅੰਬਾਨੀ ਪਰਿਵਾਰ ਦੀ ਸਭ ਤੋਂ ਛੋਟੀ ਨੂੰਹ ਰਾਧਿਕਾ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਨੇ ਅੱਜ ਰਾਧਿਕਾ ਮਰਚੈਂਟ ਨਾਲ ਮੰਗਣੀ ਕਰ ਲਈ ਹੈ।

ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਵੀ ਜਲਦ ਹੀ ਵਿਆਹ ਦੇ ਬੰਧਨ ਦੇ ਵਿੱਚ ਬੱਝਣ ਜਾ ਰਹੇ ਹਨ। ਅਨੰਤ ਅੰਬਾਨੀ ਵੀਰਵਾਰ ਨੂੰ ਰਾਜਸਥਾਨ ਦੇ ਨਾਥਦੁਆਰਾ ਸਥਿਤ ਸ਼੍ਰੀਨਾਥਜੀ ਮੰਦਰ ‘ਚ ਰਾਧਿਕਾ ਮਰਚੈਂਟ ਨਾਲ ਰੋਕਾ ਹੋਇਆ ਸੀ । ਖਬਰਾਂ ਦੀ ਮੰਨੀਏ ਤਾਂ ਜਲਦੀ ਹੀ ਦੋਵੇਂ ਸੱਤ ਫੇਰੇ ਲੈ ਸਕਦੇ ਹਨ। ਇਹ ਸਮਾਗਮ ਪਰਿਵਾਰਕ ਮੈਂਬਰਾਂ ਅਤੇ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਇਹ ਰੋਕਾ ਹੋਇਆ।

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਵੀ ਜਲਦ ਹੀ ਵਿਆਹ ਦੇ ਬੰਧਨ ਦੇ ਵਿੱਚ ਬੱਝਣ ਜਾ ਰਹੇ ਹਨ। ਅਨੰਤ ਅੰਬਾਨੀ ਵੀਰਵਾਰ ਨੂੰ ਰਾਜਸਥਾਨ ਦੇ ਨਾਥਦੁਆਰਾ ਸਥਿਤ ਸ਼੍ਰੀਨਾਥਜੀ ਮੰਦਰ ‘ਚ ਰਾਧਿਕਾ ਮਰਚੈਂਟ ਨਾਲ ਰੋਕਾ ਹੋਇਆ ਸੀ । ਖਬਰਾਂ ਦੀ ਮੰਨੀਏ ਤਾਂ ਜਲਦੀ ਹੀ ਦੋਵੇਂ ਸੱਤ ਫੇਰੇ ਲੈ ਸਕਦੇ ਹਨ। ਇਹ ਸਮਾਗਮ ਪਰਿਵਾਰਕ ਮੈਂਬਰਾਂ ਅਤੇ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਇਹ ਰੋਕਾ ਹੋਇਆ।

ਇੱਕ ਹਫਤੇ ਦੇ ਅੰਦਰ ਹੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਘਰ ਇੱਕ ਹੋਰ ਖੁਸ਼ੀ ਆ ਗਈ ਹੈ। ਇਸ ਤੋਂ ਪਹਿਲਾਂ ਜਿੱਥੇ ਧੀ ਈਸ਼ਾ ਅੰਬਾਨੀ ਦੇ ਜੁੜਵਾਂ ਬੱਚੇ ਪਹਿਲੀ ਵਾਰ ਘਰ ਪਹੁੰਚੇ ਸਨ। ਅਤੇ ਹੁਣ ਉਨ੍ਹਾਂ ਦਾ ਛੋਟਾ ਬੇਟਾ ਅਨੰਤ ਅੰਬਾਨੀ ਰਾਧਿਕਾ ਨਾਲ ਹੁਣ ਰੋਕਾ ਹੋਇਆ ਹੈ। ਆਕਾਸ਼ ਅਤੇ ਈਸ਼ਾ ਦੇ ਨਾਲ-ਨਾਲ ਅਨੰਤ ਅੰਬਾਨੀ ਰਿਲਾਇੰਸ ਗਰੁੱਪ ‘ਚ ਅਹਿਮ ਜ਼ਿੰਮੇਵਾਰੀਆਂ ਵੀ ਸੰਭਾਲ ਰਹੇ ਹਨ।

10 ਅਪ੍ਰੈਲ 1995 ਨੂੰ ਜਨਮੇ ਅਨੰਤ ਅੰਬਾਨੀ ਰਿਲਾਇੰਸ ਗਰੁੱਪ ਵਿੱਚ ਅਹਿਮ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ। ਉਨ੍ਹਾਂ ਦੇ ਪਿਤਾ ਮੁਕੇਸ਼ ਅੰਬਾਨੀ ਨੇ ਰਿਲਾਇੰਸ ਨਿਊ ਐਨਰਜੀ ਬਿਜ਼ਨਸ ਦੀ ਕਮਾਨ ਅਨੰਤ ਨੂੰ ਸੌਂਪ ਦਿੱਤੀ ਹੈ। ਫਿਲਹਾਲ ਉਹ ਰਿਲਾਇੰਸ 02 ਸੀ ਅਤੇ ਰਿਲਾਇੰਸ ਨਿਊ ਸੋਲਰ ਐਨਰਜੀ ਦੇ ਨਿਰਦੇਸ਼ਕ ਹਨ। Mukesh Ambani threw a mega engagement party at his house Antilia in Mumbai. Shah Rukh Khan, Ranbir Kapoor-Alia Bhatt, Janhvi Kapoor and Ayan Mukerji led the celeb roll call.In June, Mukesh Ambani and his wife Nita Ambani hosted the arangetram ceremony of Radhika Merchant at the Jio World Centre in Mumbai. Arangetram is a dancer’s completion of their formal training in classical dance.Anant and Radhika have known each other for a few years and today’s ceremony commences the formal journey of their marriage in the coming months. Both families seek the blessings and good wishes of everyone for Radhika and Anant as they start their journey of togetherness.

ਰਾਧਿਕਾ ਮਰਚੈਂਟ ਦਾ ਜਨਮ 18 ਦਸੰਬਰ ਦਾ 1994 ਹੈ। ਉਸਨੂੰ ਕਲਾਸੀਕਲ ਡਾਂਸ ਪਸੰਦ ਹੈ, ਨਾਲ ਹੀ ਉਸ ਨੇ ਅੱਠ ਸਾਲਾਂ ਤੱਕ ਭਰਤਨਾਟਿਅਮ ਦੀ ਸਿੱਖਿਆ ਹਾਸਲ ਕੀਤੀ ਹੈ। ਉਸਨੇ ਗੁਰੂ ਭਾਵਨਾ ਠੱਕਰ ਦੇ ਅਧੀਨ ਮੁੰਬਈ ਵਿੱਚ ਸ਼੍ਰੀ ਨਿਭਾ ਆਰਟ ਅਕੈਡਮੀ ਵਿੱਚ ਆਪਣੀ ਕਲਾਸੀਕਲ ਡਾਂਸ ਦੀ ਸਿਖਲਾਈ ਪੂਰੀ ਕੀਤੀ।

ਇਸ ਸਾਲ ਮਈ ਵਿੱਚ, ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਆਪਣੀ ਹੋਣ ਵਾਲੀ ਛੋਟੀ ਨੂੰਹ, ਰਾਧਿਕਾ ਮਰਚੈਂਟ ਲਈ ਆਰਗੇਟਰਾਮ ਸਮਾਰੋਹ ਦੀ ਮੇਜ਼ਬਾਨੀ ਵੀ ਕੀਤੀ ਸੀ। ਕਿਸੇ ਵੀ ਸ਼ਾਸਤਰੀ ਸੰਗੀਤ ਕਲਾਕਾਰ ਲਈ ਆਰਗੇਟਰਾਮ ਸਮਾਰੋਹ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਹ ਉਸ ਦਾ ਪਹਿਲਾ ਸਟੇਜ ਪ੍ਰਦਰਸ਼ਨ ਹੁੰਦਾ ਹੈ।

ਰਾਧਿਕਾ ਨੇ ਆਪਣੀ ਮੁਢਲੀ ਸਿੱਖਿਆ ਮੁੰਬਈ ਦੇ ਈਕੋਲ ਮੋਂਡਿਆਲ ਵਰਲਡ ਸਕੂਲ ਅਤੇ ਬੀਡੀ ਸੋਮਾਨੀ ਇੰਟਰਨੈਸ਼ਨਲ ਸਕੂਲ ਤੋਂ ਕੀਤੀ। ਉਸਨੇ ਬਾਅਦ ਵਿੱਚ 2017 ਵਿੱਚ ਨਿਊਯਾਰਕ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਭਾਰਤ ਆਈ ਅਤੇ ਇੰਡੀਆ ਫਸਟ ਆਰਗੇਨਾਈਜ਼ੇਸ਼ਨ ਅਤੇ ਦੇਸਾਈ ਐਂਡ ਦੀਵਾਨਜੀ ਵਰਗੀਆਂ ਫਰਮਾਂ ਵਿੱਚ ਇੰਟਰਨਸ਼ਿਪ ਕਰਨ ਲੱਗੀ।ਇਸ ਤੋਂ ਬਾਅਦ, ਉਸਨੇ ਮੁੰਬਈ ਦੀ ਰੀਅਲ ਅਸਟੇਟ ਕੰਪਨੀ ਇਸਪ੍ਰਵਾ ਵਿੱਚ ਜੂਨੀਅਰ ਸੇਲਜ਼ ਮੈਨੇਜਰ ਦੇ ਰੂਪ ਵਿੱਚ ਕੰਮ ਕੀਤਾ ਅਤੇ ਫਿਰ ਪਰਿਵਾਰਕ ਕਾਰੋਬਾਰ ਵਿੱਚ ਸ਼ਾਮਲ ਹੋ ਗਏ।

ਰਾਧਿਕਾ ਮਰਚੈਂਟ ਨੂੰ ਤੈਰਾਕੀ ਦਾ ਬਹੁਤ ਸ਼ੌਕ ਹੈ। ਇਸ ਤੋਂ ਇਲਾਵਾ ਉਹ ਕਈ ਵਾਰ ਆਪਣੇ ਦੋਸਤਾਂ ਨਾਲ ਟ੍ਰੈਕਿੰਗ ‘ਤੇ ਵੀ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਪੜ੍ਹਨਾ ਪਸੰਦ ਹੈ ਅਤੇ ਉਸ ਨੂੰ ਜਾਨਵਰਾਂ ਨਾਲ ਵੀ ਪਿਆਰ ਹੈ।ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਦੋਸਤੀ ਬਾਰੇ ਲੋਕਾਂ ਨੂੰ ਉਦੋਂ ਪਤਾ ਲੱਗਾ ਜਦੋਂ 2018 ‘ਚ ਦੋਵਾਂ ਦੀ ਇਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।

ਇਸ ਤਸਵੀਰ ‘ਚ ਦੋਵੇਂ ਹਰੇ ਰੰਗ ਦੇ ਕੱਪੜਿਆਂ ‘ਚ ਲਵ-ਡਵੀ ਨੂੰ ਪੋਜ਼ ਦਿੰਦੇ ਨਜ਼ਰ ਆ ਰਹੇ ਸੀ। ਈਸ਼ਾ ਅੰਬਾਨੀ ਦੀ ਮੰਗਣੀ ਤੋਂ ਕੁਝ ਸਮੇਂ ਬਾਅਦ ਹੀ ਲੋਕ ਕਹਿਣ ਲੱਗੇ ਕਿ ਉਨ੍ਹਾਂ ਨੇ ਰਾਧਿਕਾ ਨਾਲ ਗੁਪਤ ਰੂਪ ਨਾਲ ਮੰਗਣੀ ਕਰ ਲਈ ਹੈ।ਪਰ ਹੁਣ ਅਨੰਤ ਅਤੇ ਰਾਧਿਕਾ ਦੀ ਮੰਗਣੀ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ।

ਵੈਸੇ ਵੀ ਰਾਧਿਕਾ ਨੂੰ ਅਕਸਰ ਅੰਬਾਨੀ ਪਰਿਵਾਰ ਦੇ ਪ੍ਰੋਗਰਾਮਾਂ ‘ਚ ਦੇਖਿਆ ਜਾਂਦਾ ਹੈ।