ਬਿਆਨ ਤੋਂ ਪਲਟੀ Insta ਵਾਲੀ Jasneet, ਕਹਿੰਦੀ ਝੂਠੇ ਸੀ ਕਾਂਗਰਸੀ ਆਗੂ ‘ਤੇ ਲਗਾਏ ਇਲਜ਼ਾਮ – ਮੁੰਡੇ ਨਾਲ Call Recording ਵੀ ਸੁਣਾਈਆਂ, ਜਿਹੜਾ ਪੈਸੇ ਮੰਗਦਾ ਸੀ ਨਾਲੇ Blackmail ਕਰਦਾ ਰਿਹਾ, ਦੱਸਿਆ ਕਿਸਦੇ ਇਸ਼ਾਰੇ ‘ਤੇ ਕਰਵਾਏ ਝੂਠੇ ਪਰਚੇ

#Jasneet #Interview #Insta #JasneetInstagram #InstaReel #SocialMedia #Controversy #HobbyDhaliwal #CongressLeader

Jasneet ਨਾਲ ਪਰਚੇ ‘ਚ ਨਾਂ ਆਉਣ ਮਗਰੋਂ ਕਾਂਗਰਸੀ ਆਗੂ ਲੱਕੀ ਸੰਧੂ ਦੇ ਵੱਡੇ ਖ਼ੁਲਾਸੇ – ਫ਼ੋਨ ‘ਚ ਚੁੱਕੀ ਫਿਰਦਾਂ ਸਾਰੇ ਸਬੂਤ,ਕੀਤਾ ਚੈਲੰਜ…ਜੇ ਮੈਂ ਗਲਤ ਹੋਵਾਂ ਮੇਰਾ ਵੰਸ਼ ਅੱਗੇ ਨਾ ਵਧੇ
#Jasneet #Congress #LuckySandhu

Jasneet Kaur ਵੱਲੋਂ ਲਾਏ ਇਲਜ਼ਾਮਾਂ ਤੋਂ ਬਾਅਦ Gurvir Garcha ਵੀ ਹੋ ਗਿਆ ਸਿੱਧਾ ! ਕੱਢ ਲਿਆਇਆ ਸਬੂਤ, ਕਰ ‘ਤੇ ਵੱਡੇ ਖੁਲਾਸੇ !
#GurvirGarcha #Evidence #JaneetKaur #Instagramer

ਬਿਆਨ ਤੋਂ ਪਲਟੀ Insta ਵਾਲੀ Jasneet, ਕਹਿੰਦੀ ਝੂਠੇ ਸੀ ਕਾਂਗਰਸੀ ਆਗੂ ‘ਤੇ ਲਗਾਏ ਇਲਜ਼ਾਮ – ਮੁੰਡੇ ਨਾਲ Call Recording ਵੀ ਸੁਣਾਈਆਂ, ਜਿਹੜਾ ਪੈਸੇ ਮੰਗਦਾ ਸੀ ਨਾਲੇ Blackmail ਕਰਦਾ ਰਿਹਾ, ਦੱਸਿਆ ਕਿਸਦੇ ਇਸ਼ਾਰੇ ‘ਤੇ ਕਰਵਾਏ ਝੂਠੇ ਪਰਚੇ

ਸੋਸ਼ਲ ਮੀਡੀਆ ਇਨਸਟਾਗ੍ਰਾਮ ਇਨਫੁਲੈਂਸਰ ਜਸਨੀਤ ਕੌਰ ਨੂੰ ਖਰੜ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ ਬਲੈਕ ਮੇਲਿੰਗ ਦੇ ਇਲਜ਼ਾਮ ਲੱਗੇ ਹਨ।ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਲੜਕੀ ਇਕ ਵਪਾਰੀ ਨੂੰ ਬਲੈਕਮੇਲ ਕਰ ਦੋ ਕਰੋੜ ਰੁਪਏ ਦੀ ਮੰਗ ਕਰ ਰਹੀ ਸੀ ਨਾ ਦੇਣ ‘ਤੇ ਉਸਨੂੰ ਸੋਸ਼ਲ ਮੀਡੀਆ ‘ਤੇ ਬਦਨਾਮ ਕਰਨ ਦੀ ਗੱਲ ਕਹੀ ਗਈ। ਵਪਾਰੀ ਵੱਲੋਂ ਉਸਨੂੰ ਇਕ ਲੱਖ ਰੁਪਏ ਦੇਣ ਤੋਂ ਬਾਅਦ ਪੁਲਿਸ ਨੂੰ ਰਿਪੋਰਟ ਕੀਤੀ ਗਈ। ਵਪਾਰੀ ਦੋ ਕਰੋੜ ਰੁਪਏ ਦੇਣ ‘ਚ ਅਸਮਰਥ ਸੀ ਤੇ 35 ਲੱਖ ‘ਚ ਸੋਦਾ ਹੋਇਆ।


ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸਨੂੰ ਰੰਗੇ ਹੱਥੀ ਫੱੜ ਲਿਆ ਗਿਆ। ਜਾਣਕਾਰੀ ਮੁਤਾਬਕ ਪੁਲਿਸ ਨੇ ਜਸਨੀਤ ਤੇ ਉਸ ਦੇ ਇਕ ਹੋਰ ਸਾਥੀ ਨੂੰ ਰੰਗੇ ਹੱਥੀ ਕਾਬੂ ਕਰ ਇਨ੍ਹਾਂ ਦੋਨਾਂ ਨੂੰ ਖਰੜ ਕੋਰਟ ‘ਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਲਿਆ ਹੈ।

ਪੁਲਿਸ ਵੱਲੋਂ ਮੁਲਜ਼ਮ ਜਸਨੀਤ ਤੋਂ ਇੱਕ ਲੱਖ ਰੁਪਏ ਦੀ ਨਕਦੀ ਤੇ ਦੋ ਮੋਬਾਈਲ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਫੋਰੈਂਸਿਕ ਲੈਬ ਟੈਸਟ ਲਈ ਭੇਜਿਆ ਜਾਵੇਗਾ ਤੇ ਮਾਮਲੇ ਦੀ ਅਗਲੀ ਪੜਤਾਲ ਕੀਤੀ ਜਾਵੇਗੀ।


ਮੋਹਾਲੀ ਅਧੀਨ ਖਰੜ ਸਿਟੀ ਪੁਲਸ ਨੇ ਗੁਰਬੀਰ ਸਿੰਘ ਵਾਸੀ ਲਲਤੋਂ ਨੂੰ ਬਲੈਕਮੇਲ ਕਰ ਕੇ ਉਸ ਕੋਲੋਂ 1 ਲੱਖ ਰੁਪਏ ਲੈਣ ਅਤੇ ਮਾਮਲਾ ਰਫਾ-ਦਫਾ ਕਰਨ ਲਈ 34 ਲੱਖ ਰੁਪਏ ਦੀ ਹੋਰ ਮੰਗ ਕਰਨ ਦੇ ਦੋਸ਼ ਅਧੀਨ ਜਸਨੀਤ ਵਾਸੀ ਖਰੜ ਅਤੇ ਮੋਹਨ ਲਾਲ ਵਾਸੀ ਸਿਰਸਾ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ 6 ਜੁਲਾਈ ਨੂੰ ਉਸ ਨੂੰ ਇਕ ਕੁੜੀ ਦਾ ਫੋਨ ਆਇਆ, ਜਿਸ ਨੇ ਆਪਣਾ ਨਾਂ ਜਸਨੀਤ ਦੱਸਿਆ ਅਤੇ ਉਸ ਨਾਲ ਗੱਲਬਾਤ ਕਰਨ ਲੱਗੀ।

ਸ਼ਿਕਾਇਤਕਰਤਾ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਜਾਣਦਾ ਨਹੀਂ ਪਰ ਕੁੜੀ ਨੇ ਕਿਹਾ ਕਿ ਉਹ ਜਲਦੀ ਉਸ ਨੂੰ ਜਾਨਣ ਲੱਗ ਜਾਵੇਗਾ। ਇਸ ਉਪਰੰਤ ਉਹ ਆਪਸ ਵਿਚ ਗੱਲਬਾਤ ਕਰਦੇ ਰਹੇ। ਸ਼ਿਕਾਇਤਕਰਤਾ ਨੂੰ ਇਸ ’ਤੇ ਸ਼ੱਕ ਹੋਇਆ ਤਾਂ ਉਸ ਨੇ ਇੰਟਰਨੈੱਟ ’ਤੇ ਸਰਚ ਕੀਤਾ ਤਾਂ ਉਸ ਨੇ ਦੇਖਿਆ ਕਿ ਇਸ ਕੁੜੀ ਦੇ ਇਕ ਪੰਜਾਬੀ ਅਦਾਕਾਰ ਨਾਲ ਵਿਵਾਦ ਸਬੰਧੀ ਕਈ ਵੀਡੀਓ ਮੌਜੂਦ ਸਨ। ਉਹ ਇਕ ਬਲੈਕਮੇਲਰ ਹੈ। ਉਹ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਬਾਅਦ ਵਿਚ ਪੈਸਿਆਂ ਦੀ ਮੰਗ ਕਰਦੀ ਹੈ। ਫਿਰ ਉਸ ਕੁੜੀ ਨੇ ਸ਼ਿਕਾਇਤਕਰਤਾ ਨੂੰ ਵਾਇਸ ਚੈਟ ਭੇਜੀ ਅਤੇ ਮਿਲਣ ਲਈ ਕਹਿੰਦੀ ਰਹੀ।

ਇਸੇ ਦੌਰਾਨ ਸ਼ਿਕਾਇਤਕਰਤਾ ਨੂੰ 19 ਅਗਸਤ ਨੂੰ ਸਰਵਉੱਤਮ ਸਿੰਘ ਉਰਫ਼ ਲੱਕੀ ਨਾਂ ਦੇ ਇਕ ਵਿਅਕਤੀ ਦਾ ਫੋਨ ਆਇਆ ਕਿ ਜਿਹੜੀ ਜਸਨੀਤ ਉਸ ਨਾਲ ਗੱਲਬਾਤ ਕਰਦੀ ਹੈ, ਉਹ ਰਾਜਬੀਰ ਕੌਰ ਹੈ। ਉਸ ਕੋਲ ਸ਼ਿਕਾਇਤਕਰਤਾ ਦੀ ਕਾਲ ਰਿਕਾਰਡਿੰਗ ਹੈ। ਉਸ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਨਹੀਂ ਤਾਂ ਉਹ ਸ਼ੋਸ਼ਲ ਮੀਡੀਆ ’ਤੇ ਉਸ ਨੂੰ ਬਦਨਾਮ ਕਰ ਦੇਵੇਗੀ। ਫਿਰ ਇਹ ਵਿਅਕਤੀ ਉਸ ਨੂੰ ਖਰੜ ਮਿਲਿਆ ਅਤੇ 1 ਲੱਖ ਰੁਪਏ ਦੇ ਦਿੱਤੇ ਪਰ ਉਹ 2 ਕਰੋੜ ਦੀ ਮੰਗ ਕਰਦੇ ਰਹੇ।

ਬਾਅਦ ਵਿਚ 10 ਸਤੰਬਰ ਨੂੰ ਉਸ ਨੂੰ ਮੋਹਨ ਲਾਲ ਅਤੇ ਲੱਕੀ ਸੰਧੂ ਚੰਡੀਗੜ੍ਹ ਵਿਖੇ ਮਿਲੇ ਅਤੇ ਮਾਮਲਾ 35 ਲੱਖ ਰੁਪਏ ਵਿਚ ਸੈਟਲ ਹੋਇਆ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਉਨ੍ਹਾਂ ਨੂੰ 35 ਲੱਖ ਰੁਪਿਆ ਦੇਵੇਗਾ ਅਤੇ ਰਾਜਬੀਰ ਕੌਰ ਤੋਂ ਹਲਫੀਆ ਬਿਆਨ ਸ਼ਿਕਾਇਤਕਰਤਾ ਨੂੰ ਦਿਵਾਉਣਗੇ। ਸ਼ਿਕਾਇਤਕਰਤਾ ਨੇ ਉਸ ਸਮੇਂ ਪੁਲਸ ਨਾਲ ਸੰਪਰਕ ਕੀਤਾ ਅਤੇ ਪੁਲਸ ਨੇ ਇਨ੍ਹਾਂ ਦੋਵਾਂ ਰਾਜਬੀਰ ਕੌਰ ਅਤੇ ਮੋਹਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਖਰੜ ਦੀ ਅਦਾਲਤ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ 6 ਜੁਲਾਈ ਨੂੰ ਉਸ ਨੂੰ ਇੱਕ ਲੜਕੀ ਦਾ ਫੋਨ ਆਇਆ ਜਿਸ ਨੇ ਆਪਣਾ ਨਾਂ ਜਸਨੀਤ ਦੱਸਿਆ ਅਤੇ ਉਸ ਨਾਲ ਗੱਲਬਾਤ ਕਰਨ ਲੱਗੀ ਤਾਂ ਸ਼ਿਕਾਇਤਕਰਤਾ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਜਾਣਦਾ ਨਹੀਂ ਪਰ ਲੜਕੀ ਨੇ ਕਿਹਾ ਕਿ ਉਹ ਜਲਦੀ ਉਸ ਨੂੰ ਜਾਨਣ ਲੱਗ ਜਾਵੇਗਾ। ਇਸ ਉਪਰੰਤ ਉਹ ਆਪਸ ਵਿੱਚ ਗੱਲਬਾਤ ਕਰਦੇ ਰਹੇ। ਸ਼ਿਕਾਇਤਕਰਤਾ ਨੂੰ ਇਸ ’ਤੇ ਸ਼ਕ ਹੋਇਆ ਤਾਂ ਉਸ ਨੇ ਇੰਟਰਨੈਟ ’ਤੇ ਸਰਚ ਕੀਤਾ ਤਾਂ ਉਸ ਨੇ ਦੇਖਿਆ ਕਿ ਇਸ ਲੜਕੀ ਦੇ ਇੱਕ ਪੰਜਾਬੀ ਅਦਾਕਾਰ ਨਾਲ ਵਿਵਾਦ ਸਬੰਧੀ ਕਈ ਵੀਡੀਓ ਇੰਟਰਨੈਟ ’ਤੇ ਮੌਜੂਦ ਸਨ। ਉਹ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਾਅਦ ਵਿੱਚ ਪੈਸਿਆਂ ਦੀ ਮੰਗ ਕਰਦੀ ਹੈ। ਫਿਰ ਉਸ ਲੜਕੀ ਨੇ ਸ਼ਿਕਾਇਤਕਰਤਾ ਨੂੰ ਵੁਆਇਸ ਚੈਟ ਭੇਜੇ ਅਤੇ ਮਿਲਣ ਨੂੰ ਕਹਿੰਦੀ ਰਹੀ। ਇਸੇ ਦੌਰਾਨ ਸ਼ਿਕਾਇਤਕਰਤਾ ਨੂੰ 19 ਅਗਸਤ ਨੂੰ ਸਰਵਉਤਮ ਸਿੰਘ ਉਰਫ ਲੱਕੀ ਨਾਂ ਦੇ ਇੱਕ ਵਿਅਕਤੀ ਦਾ ਫੋਨ ਆਇਆ ਕਿ ਜਸਨੀਤ ਜੋ ਉਸ ਨਾਲ ਗੱਲਬਾਤ ਕਰਦੀ ਹੈ। ਉਹ ਰਾਜਬੀਰ ਕੌਰ ਹੈ। ਉਸ ਕੋਲ ਸ਼ਿਕਾਇਤਕਰਤਾ ਦੀ ਕਾਲ ਰਿਕਾਡਿੰਗ ਹੈ। ਉਸ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਸੋਸ਼ਲ ਮੀਡੀਆ ’ਤੇ ਉਸ ਨੂੰ ਬਦਨਾਮ ਕਰ ਦੇਵੇਗੀ। ਫਿਰ ਇਹ ਵਿਅਕਤੀ ਉਸ ਨੂੰ ਖਰੜ ਮਿਲਿਆ ਅਤੇ 1 ਲੱਖ ਰੁਪਏ ਸ਼ਿਕਾਇਤਕਰਤਾ ਨੇ ਉਸ ਨੂੰ ਦੇ ਦਿੱਤੇ ਪਰ ਉਹ 2 ਕਰੋੜ ਦੀ ਮੰਗ ਕਰਦੇ ਰਹੇ। ਬਾਅਦ ਵਿੱਚ 10 ਸਤੰਬਰ ਨੂੰ ਉਸ ਨੂੰ ਮੋਹਨ ਲਾਲ ਅਤੇ ਲੱਕੀ ਸੰਧੂ ਚੰਡੀਗੜ੍ਹ ਵਿਖੇ ਮਿਲੇ ਅਤੇ ਮਾਮਲਾ 35 ਲੱਖ ਰੁਪਏ ਵਿੱਚ ਸੈਟਲ ਹੋਇਆ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਉਨ੍ਹਾਂ ਨੂੰ 35 ਲੱਖ ਰੁਪਏ ਦੇਵੇਗਾ ਅਤੇ ਰਾਜਬੀਰ ਕੌਰ ਤੋਂ ਹਲਫੀਆ ਬਿਆਨ ਸ਼ਿਕਾਇਤਕਰਤਾ ਨੂੰ ਦਿਆਉਣਗੇ। ਸ਼ਿਕਾਇਤਕਰਤਾ ਨੇ ਉਸ ਸਮੇਂ ਪੁਲੀਸ ਨਾਲ ਸੰਪਰਕ ਕੀਤਾ ਅਤੇ ਪੁਲੀਸ ਨੇ ਇਨ੍ਹਾਂ ਦੋਨਾਂ ਰਾਜਬੀਰ ਕੌਰ ਅਤੇ ਮੋਹਨ ਲਾਲ ਨੂੰ ਗ੍ਰਿਫਤਾਰ ਕਰ ਲਿਆ। ਅੱਜ ਖਰੜ ਦੀ ਅਦਾਲਤ ਵੱਲੋਂ ਇਨ੍ਹਾਂ ਦੋਨਾਂ ਨੂੰ ਨਿਆਂਇਕ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਹੈ।


ਆਪਣੇ ਜਾਲ ਚ ਫਸਾ ਕੇ ਬਲੈਕਮੇਲ ਕਰਨ ਵਾਲੀ ਜਸਨੀਤ ਕੌਰ ਦੇ ਹੋਏ ਵੱਡੇ ਖੁਲਾਸੇ, ਸੁਣੋ ਕਿਵੇਂ ਗਰੁੱਪ ਬਣਾ ਕੇ ਠੱਗਦੇ ਸੀ ਲੋਕਾਂ ਨੂੰ – ਅ ਸ਼ ਲੀ ਲ ਵੀਡੀਓ ਦੇ ਨਾਂ ਤੇ ਲੋਕਾਂ ਤੋਂ ਮੰਗਦੇ ਸੀ ਫਿਰੌਤੀ, ਅਸ਼ਲੀਲ ਵੀਡੀਓ ਬਣਾ ਕੇ ਵੱਡੇ ਕਾਰੋਬਾਰੀਆਂ ਨੂੰ ਕੀਤਾ ਬਲੈਕਮੇਲ, ਜਸਨੀਤ ਕੌਰ ਸਮੇਤ ਰਤਨਵੀਰ ਸਿੰਘ ਨੂੰ ਕੀਤਾ ਗ੍ਰਿਫਤਾਰ, ਯੂਥ ਕਾਂਗਰਸ ਪ੍ਰਧਾਨ ਲੱਕੀ ਸੰਧੂ ਪੁਲਿਸ ਦੀ ਗ੍ਰਿਫਤ ਤੋਂ ਬਾਹਰ, ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਰਹਿੰਦੀ ਹੈ ਜਸਨੀਤ ਕੌਰ, ਜਸਨੀਤ ਕੌਰ ਕੋਲੋ ਸਮਝੌਤੇ ਦੇ ਐਫੀਡੈਬਿਟ ਹੋਏ ਬਰਾਮਦ


ਇੰਸਟਾ ਤੇ ਮਸ਼ਹੂਰ ਜਸਨੀਤ ਪੁਲਿਸ ਵੱਲੋਂ ਗਿਰਫ਼ਤਾਰ, ਮੁੰਡਿਆਂ ਦੀ ਵੀਡੀਓ ਕਾਲ ਰਿਕਾਰਡ ਕਰ ਬਲੈਕਮੇਲ ਕਰਨ ਦਾ ਇਲਜ਼ਾਮ
ਮੁਲਜ਼ਮਾਂ ਦੀ ਪਛਾਣ ਸੋਹਣਪਾਲ ਉਰਫ਼ ਰਤਨਵੀਰ ਸਿੰਘ ਵਾਸੀ ਪਿੰਡ ਕੁਰਗਾਂਵਾਲੀ ਥਾਣਾ ਰੌਲੀ ਜ਼ਿਲ੍ਹਾ ਸਿਰਸਾ (ਹਰਿਆਣਾ) ਅਤੇ ਜਸਨੀਤ ਉਰਫ਼ ਰਾਜਵੀਰ ਕੌਰ ਵਾਸੀ ਪਿੰਡ #ਬੁਗਰਾ ਥਾਣਾ #ਧੂਰੀ ਜ਼ਿਲ੍ਹਾ #ਸੰਗਰੂਰ ਵਜੋਂ ਹੋਈ ਹੈ। ਇਨ੍ਹੀਂ ਦਿਨੀਂ ਜਸਨੀਤ ਕੌਰ ਫਲੈਟ ਨੰਬਰ 1001 ਗਿਲਕੋ ਪਾਰਕ ਮੁਹਾਲੀ ਵਿੱਚ ਰਹਿ ਰਹੀ ਸੀ। ਦੋਵਾਂ ਮੁਲਜ਼ਮਾਂ ਨੂੰ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਹ ਚਾਰ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹਨ। ਮੁਲਜ਼ਮਾਂ ਨੂੰ ਖਰੜ ਪੁਲੀਸ ਨੇ ਉਸ ਸਮੇਂ ਦਬੋਚ ਲਿਆ ਜਦੋਂ ਮੁਲਜ਼ਮ ਵਪਾਰੀ ਨਾਲ 35 ਲੱਖ ਰੁਪਏ ਵਿੱਚ ਸੌਦਾ ਤੈਅ ਹੋਣ ਮਗਰੋਂ ਰਕਮ ਵਸੂਲਣ ਲਈ ਖਰੜ ਆਏ। ਪੁਲਸ ਨੇ ਜਾਲ ਵਿਛਾ ਕੇ ਨੌਜਵਾਨ ਅਤੇ ਲੜਕੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਖ਼ਿਲਾਫ਼ ਥਾਣਾ ਖਰੜ ਵਿਖੇ ਆਈਪੀਸੀ ਦੀ ਧਾਰਾ 384, 506, 120ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।