ਆਦਿਲ ਖਾਨ ਨੇ ਰਾਖੀ ਸਾਵੰਤ ਨਾਲ ਵਿਆਹ ਤੋਂ ਕੀਤਾ ਇਨਕਾਰ, ਅਦਕਾਰਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਰਾਖੀ ਸਾਵੰਤ ਦੀ ਇਕ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ, ਜੋ ਵਾਇਰਲ ਬਿਰਯਾਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਰਾਖੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਹੈ ‘ਤੇ ‘ਵਾਰ-ਵਾਰ ਇਹ ਪੁੱਛਦੀ ਨਜ਼ਰ ਆ ਰਹੀ ਹੈ ਆਦਿਲ ਉਸ ਨਾਲ ਵਿਆਹ ਤੋਂ ਕਿਉ ਇਨਕਾਰ ਕਰ ਰਿਹਾ ਹੈ। ਅਦਾਕਾਰਾ ਸਦਮੇ ‘ਚ ਹੈ ‘ਤੇ ਉਸਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਸੁਰਖੀਆਂ ‘ਚ ਬਣੀ ਹੋਈ ਹਨ। ਰਾਖੀ ਸਾਵੰਤ ‘ਤੇ ਆਦਿਲ ਖਾਨ ਦੇ ਵਿਆਹ ਦੀਆਂ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਸੀ। ਹਾਲਾਂਕਿ, ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੇ ਰਾਖੀ ਨੇ ਇਨ੍ਹਾਂ ਖਬਰਾਂ ਨੂੰ ਸੱਚ ਦੱਸਿਆ ਉਥੇ ਹੀ ਆਦਿਲ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਸਭ ਦੇ ਵਿਚਕਾਰ, ਅਭਿਨੇਤਰੀ ਦੇ ਫੈਨਜ਼ ਮਹਿਸੂਸ ਕਰ ਰਹੇ ਹਨ ਕਿ ਇਸ ਜੋੜੇ ਵਿਚਕਾਰ ਕੁਝ ਠੀਕ ਨਹੀਂ ਹੈ। ਇਸ ਸਭ ਤੋਂ ਬਾਅਦ ਅਦਾਕਾਰਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਦਰਅਸਲ ਰਾਖੀ ਸਾਵੰਤ ਦੀ ਇਕ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ, ਜੋ ਵਾਇਰਲ ਬਿਰਯਾਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਰਾਖੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਹੈ ‘ਤੇ ‘ਵਾਰ-ਵਾਰ ਇਹ ਪੁੱਛਦੀ ਨਜ਼ਰ ਆ ਰਹੀ ਹੈ ਆਦਿਲ ਉਸ ਨਾਲ ਵਿਆਹ ਤੋਂ ਕਿਉ ਇਨਕਾਰ ਕਰ ਰਿਹਾ ਹੈ। ਅਦਾਕਾਰਾ ਸਦਮੇ ‘ਚ ਹੈ ‘ਤੇ ਉਸਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਦੱਸ ਦੇਈਏ ਕਿ ਹਾਲ ਹੀ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਅਦਾਕਾਰਾ ਨੇ ਇਸਲਾਮ ਕਬੂਲ ਕਰਨ ਦੀਆਂ ਅਫਵਾਹਾਂ ‘ਤੇ ਪਲਟਵਾਰ ਕਰਦੇ ਹੋਏ ਕਿਹਾ, ‘ਜਦੋਂ ਮੈਂ ਕਬੂਲ ਕਰ ਲਿਆ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਸਾਡਾ ਹਿੰਦੁਸਤਾਨ ਤਾਲਿਬਾਨ ਨਹੀਂ ਹੈ। ਇੱਥੇ ਹਰ ਚੀਜ਼ ਦੀ ਇਜਾਜ਼ਤ ਹੈ।” ਇਸ ਤੋਂ ਬਾਅਦ ਜਦੋਂ ਇਹ ਪੁੱਛਿਆ ਗਿਆ ਕਿ ਕੀ ਆਦਿਲ ਨੇ ਅਜੇ ਵੀ ਨਿਕਾਹ ਸਵੀਕਾਰ ਕੀਤਾ ਹੈ ਜਾਂ ਨਹੀਂ ਤਾਂ ਉਸ ਨੇ ਖੁਲਾਸਾ ਕੀਤਾ, “ਉਹ ਨਹੀਂ ਜਾਣਦੇ, ਮੈਂ ਹਰ ਰਾਤ 3 ਵਜੇ ਤੱਕ ਇਹ ਸੋਚ ਕੇ ਰੋਂਦੀ ਹਾਂ ਕਿ ਮੇਰਾ ਅਦੀਲ ਮੇਰੇ ਨਾਲ ਅਜਿਹਾ ਕਿਉਂ ਕਰ ਰਿਹਾ ਹੈ? ਅਸੀਂ ਵਿਆਹੇ ਹੋਏ ਹਾਂ, ਅਸੀਂ ਪਤੀ ਪਤਨੀ ਵਾਂਗ ਰਹਿੰਦੇ ਹਾਂ। ਮੈਂ ਉਸ ਲਈ ਆਪਣਾ ਡਰੈਸਿੰਗ ਸੈਂਸ ਬਦਲ ਲਿਆ ਹੈ, ਬੁਰਕਾ ਪਾ ਕੇ ਰਹਿੰਦੀ ਹਾਂ ਪਰ ਹੁਣ ਉਹ ਸਾਡੇ ਵਿਆਹ ਤੋਂ ਇਨਕਾਰ ਕਰ ਰਹੇ ਹਨ।