47-yr-old BJP leader elopes with SP leader’s 26-yr-old daughter in UP’s Hardoi – In a bizarre incident, a 47-year-old leader of Bharatiya Janata Party allegedly eloped with the 26-year-old daughter of a Samajwadi Party leader in Hardoi district. ਦੋ ਬੱਚਿਆਂ ਦੇ ਪਿਓ 47 ਸਾਲ ਦੇ ਭਾਜਪਾ ਨੇਤਾ ਨੂੰ ਸਪਾ ਨੇਤਾ ਦੀ 26 ਸਾਲਾ ਧੀ ਨਾਲ ਹੋਇਆ ਪਿਆਰ, ਦੋਵੇਂ ਫ਼ਰਾਰ

ਉੱਤਰ ਪ੍ਰਦੇਸ਼ ਦੇ ਹਦੋਈ ਜ਼ਿਲ੍ਹੇ ’ਚ ਇਕ 47 ਸਾਲ ਦੇ ਭਾਜਪਾ ਨੇਤਾ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਦੀ 26 ਸਾਲਾ ਧੀ ਨਾਲ ਪਿਆਰ ਹੋ ਗਿਆ ਹੈ। ਪਿਆਰ ਇੰਨਾ ਗੂੜ੍ਹਾ ਹੋ ਗਿਆ ਕਿ ਦੋਵੇਂ ਫਰਾਰ ਹੋ ਗਏ। ਉੱਧਰ ਸਪਾ ਨੇਤਾ ਦਾ ਦੋਸ਼ ਹੈ ਕਿ ਭਾਜਪਾ ਨੇਤਾ ਉਸ ਦੀ ਬੇਟੀ ਨੂੰ ਵਰਗਲਾ ਕੇ ਲੈ ਗਿਆ ਹੈ। ਮਾਮਲੇ ’ਚ ਪੀੜਤ ਧਿਰ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਉੱਤਰ ਪ੍ਰਦੇਸ਼ ਦੇ ਹਦੋਈ ਜ਼ਿਲ੍ਹੇ ’ਚ ਇਕ 47 ਸਾਲ ਦੇ ਭਾਜਪਾ ਨੇਤਾ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਦੀ 26 ਸਾਲਾ ਧੀ ਨਾਲ ਪਿਆਰ ਹੋ ਗਿਆ ਹੈ। ਪਿਆਰ ਇੰਨਾ ਗੂੜ੍ਹਾ ਹੋ ਗਿਆ ਕਿ ਦੋਵੇਂ ਫਰਾਰ ਹੋ ਗਏ। ਉੱਧਰ ਸਪਾ ਨੇਤਾ ਦਾ ਦੋਸ਼ ਹੈ ਕਿ ਭਾਜਪਾ ਨੇਤਾ ਉਸ ਦੀ ਬੇਟੀ ਨੂੰ ਵਰਗਲਾ ਕੇ ਲੈ ਗਿਆ ਹੈ। ਮਾਮਲੇ ’ਚ ਪੀੜਤ ਧਿਰ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਚਰਚਾ ਹੈ ਕਿ ਸਪਾ ਨੇਤਾ ਦੀ ਧੀ ਅਤੇ ਭਾਜਪਾ ਦੇ ਨੇਤਾ ਦਾ ਪ੍ਰੇਮ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਸਪਾ ਨੇਤਾ ਦੀ ਧੀ ਦਾ ਵਿਆਹ ਤੈਅ ਹੋ ਚੁੱਕਾ ਹੈ ਅਤੇ ਇਸ ਦੌਰਾਨ ਦੋਵੇਂ ਘਰੋਂ ਭੱਜ ਗਏ ਹਨ। ਇਹ ਘਟਨਾ ਇਕ ਹਫ਼ਤਾ ਪਹਿਲਾਂ ਦੀ ਦੱਸੀ ਜਾ ਰਹੀ ਹੈ। ਭਾਜਪਾ ਦੇ ਹਰਦੋਈ ਜ਼ਿਲ੍ਹਾ ਮੀਡੀਆ ਇੰਚਾਰਜ ਗੰਗੇਸ਼ ਪਾਠਕ ਨੇ ਦੱਸਿਆ ਕਿ ਆਸ਼ੀਸ਼ ਸ਼ੁਕਲਾ ਭਾਜਪਾ ਦੇ ਸ਼ਹਿਰੀ ਜਨਰਲ ਸਕੱਤਰ ਸਨ। ਉਨ੍ਹਾਂ ਤੋਂ ਹਾਲ ਹੀ ’ਚ ਇਹ ਅਹੁਦਾ ਖੋਹ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ।

ਦੋ ਬੱਚਿਆਂ ਦਾ ਪਿਓ ਹੈ ਆਸ਼ੀਸ਼ ਸ਼ੁਕਲਾ – ਉੱਥੇ ਹੀ ਸਪਾ ਨੇਤਾ ਨੇ ਪੁਲਸ ਨੂੰ ਸ਼ਿਕਾਇਤ ’ਚ ਕਿਹਾ ਕਿ ਭਾਜਪਾ ਦਾ 47 ਸਾਲ ਦਾ ਨਗਰ ਮਹਾਂਮੰਤਰੀ ਆਸ਼ੀਸ਼ ਸ਼ੁਕਲਾ 13 ਜਨਵਰੀ ਨੂੰ ਮੇਰੀ ਧੀ ਨੂੰ ਵਰਗਲਾ ਕੇ ਲੈ ਗਿਆ। ਸਪਾ ਨੇਤਾ ਮੁਤਾਬਕ, ਆਸ਼ੀਸ਼ ਦੋ ਬੱਚਿਆਂ ਦਾ ਪਿਓ ਹੈ ਅਤੇ ਬੀਮਾ ਏਜੰਟ ਦਾ ਕੰਮ ਕਰਦਾ ਹੈ। ਉੱਥੇ ਹੀ ਪੁਲਸ ਨੇ ਇਸ ਮਾਮਲੇ ’ਤੇ ਬੋਲਦੇ ਹੋਏ ਕਿਹਾ ਕਿ ਸਪਾ ਨੇਤਾ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ ਅਤੇ ਅਤੇ ਉਨ੍ਹਾਂ ਦੀ ਧੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਧੀ ਨੂੰ ਛੇਤੀ ਹੀ ਲੱਭ ਲਿਆ ਜਾਵੇਗਾ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

An FIR was registered in the case after the incident came to light and the BJP expelled the leader for allegedly “indulging in anti-party activities”, reports said.

According to reports, the BJP leader, identified as Ashish Shukla, is already married and has two children. Shukla is the father of a 21-year-old son and a seven-year-old daughter. As per sources, the girl’s family fixed her marriage against her will but she was already in an affair with Shukla. They finally decided to elope to avoid her marriage.

BJP’s Hardoi district media in-charge Gangesh Pathak told media persons that Ashish Shukla was the party’s city general secretary. Pathak said, “Ashish was removed from the post and his primary membership was cancelled due to laxity in work and for working against the party’s policy. Shukla is no longer involved with the party. The police have complete authority to take action against him.”