ਇਸ ਵੀਡੀਉ ਵਿਚ ਦੇਖੋ ਦੀਪ ਦੇ ਸਪੋਕਸਮੈਨ ਬਾਰੇ ਵਿਚਾਰ

ਦੀਪ ਨੂੰ ਪਿਆਰ ਕਰਨ ਦਾ ਦਾਅਵਾ ਕਰਨ ਵਾਲੀ ਰੀਨਾ ਪੰਥ ਵਿਚੋਂ ਛੇਕੇ ਉਸ ਅਖਬਾਰ ਕੋਲ ਗਈ ਜਿਸ ਨੂੰ ਦੀਪ ਆਪਣੀ ਦੁਸ਼ਮਣ ਮੰਨਦਾ ਸੀ..Spokesman ਵਾਲੇ ਪੰਥ ਚੋਂ ਛੇਕੇ ਹੋਏ ਆ ਤੇ ਇਹਨਾਂ ਨੇ ਦੀਪ ਦੇ ਖਿਲਾਫ਼ ਜ਼ਹਿਰ ਉੱਗਲਣ ਚ ਕੋਈ ਕਸਰ ਨਹੀਂ ਛੱਡੀ ਸੀ… ਦੀਪ ਨੇ ਇਹਨਾਂ ਬਾਰੇ ਆਪਣੀ ਇੰਟਰਵਿਊ ਚ ਦੱਸ ਦਿੱਤਾ ਸੀ..ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਦੀਪ ਸਿੱਧੂ ਨੂੰ ਆਪਣੀ ਜਾਨ ਦੱਸਣ ਵਾਲੀ ਰੀਨਾ ਰਾਏ ਦੀਪ ਸਿੱਧੂ ਦੀ ਦੁਸ਼ਮਣ ਅਖ਼ਬਾਰ ਨਾਲ਼ ਇੰਟਰਵਿਊ ਕਰਨ ਕਿਉਂ ਗਈ???…..ਦੀਪ ਦੇ ਦੁਸ਼ਮਣਾਂ ਨੂੰ ਇੰਟਰਵਿਊ ਦੇਣ ਦਾ ਅਰਥ ਹੀ ਇਹ ਆ ਕਿ ਰੀਨਾ ਦੀਪ ਨੂੰ ਪਿਆਰ ਨਹੀਂ ਸੀ ਕਰਦੀ ਤੇ ਦੀਪ ਨੂ ਵਰਤ ਰਹੀ ਸੀ ਤੇ ਰੀਨਾ ਹੀ ਦੀਪ ਸਿੱਧੂ ਨੂੰ ਕਤਲ ਕਰਵਾਉਣ ਲਈ ਮੋਹਰਾ ਬਣੀ….ਰੀਨਾ ਹੁਣ ਦੀਪ ਦਾ ਨਾਮ ਵਰਤ ਕੇ ਸੁਰਖੀਆਂ ਚ ਆਉਣਾ ਚਾਹੁੰਦੀ ਹੈ ਤਾਂ ਕਿ ਇਹਨੂੰ ਫਿਲਮਾਂ ਮਿਲ ਸਕਣ ਅਤੇ ਇਹ ਬਿੱਗ ਬੌਸ ਚ ਜਾ ਸਕੇ….ਜਪ ਸਿੰਘ

ਦੀਪ ਸਿੱਧੂ ਬਾਈ ਨੇ ਇੱਕ ਵਾਰੀ ਕਿਹਾ ਸੀ ਕਿ ਰੋਜ਼ਾਨਾ ਸਪੋਕਸਮੈਨ ਵਾਲੇ ਤੇ ਪੰਜਾਬ ਨਿਊਜ ਵਾਲੇ ਮੇਰੇ ਖਿਲਾਫ ਬੋਲਣ ਵਾਲੇ ਬੰਦੇ ਲੱਭ-ਲੱਭ ਕੇ ਇੰਟਰਵਿਊਆ ਕਰਦੇ ਪਏ ਨੇ..

ਦੀਪ ਸਿੱਧੂ ਤੇ ਗੁਰੂ ਦੀ ਐਨੀ ਮੇਹਰ ਸੀ ਕਿ ਉਸ ਦਾ ਬੋਲਿਆ ਕੁਝ ਵੀ ਬੇਅਰਥ ਨਹੀੰ ਸੀ। ਉਸ ਦੀ ਹਰ ਗੱਲਬਾਤ’ਚ ਕੋਈ ਨਾ ਕੋਈ quotation ਪਈ ਹੈ। ਉਸ ਨੇ ਥੋੜੇ ਸਮੇੰ’ਚ ਐਨਾ ਕੁਝ ਕਿਹਾ ਕਿ ਅੱਜ ਵੀ ਬਹੁਤੀਆਂ ਗੱਲਾਂ ਦਾ ਜਵਾਬ ਉਸ ਦੀਆਂ ਵੀਡੀਓਜ਼’ਚ ਮਿਲਦਾ ਹੈ। ਉਸ ਦੇ ਬਚਨ ਉਸ ਦੇ ਹੁੰਦੇ ਹੋਏ ਵੀ ਸੱਚ ਸਨ ਤੇ ਉਸ ਦੇ ਜਾਣ ਤੋੰ ਬਾਅਦ ਵੀ।