ਗਾਇਕ ਕਰਨ ਔਜਲਾ ਦਾ ਕਰੀਬੀ ਸਾਥੀ ਤੇ 8 ਹੋਰ ਗ੍ਰਿਫਤਾਰ – Punjabi singer Karan Aujla’s associate Sharpy Ghuman arrested in crackdown on nexus between singers, gangsters, travel agents – ਪੰਜਾਬੀ ਗਾਇਕਾਂ, ਗੈਂਗਸਟਰਾਂ ਤੇ ਟਰੈਵਲ ਏਜੰਟਾਂ ਦਾ ਗਠਜੋੜ: ਏਜੀਟੀਐੱਫ ਨੇ ਕਰਨ ਔਜਲਾ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ
A police office has confirmed that singer Karan Aujla’s associate Sharpy Ghuman has been arrested by AGTF.
ਪਟਿਆਲਾ, 28 ਅਪ੍ਰੈਲ, 2023: ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਨੇ ਗਾਇਕ ਕਰਨ ਔਜਲਾ ਦੇ ਕਰੀਬੀ ਸਾਥੀ ਸ਼ਾਰਪੀ ਘੁੰਮਣ ਤੇ 8 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਾਰਪੀ ਘੁੰਮਣ ਟਰੈਵਲ ਏਜੰਟ ਦਾ ਕੰਮ ਕਰਦਾ ਹੈ।
A major crackdown was on Thursday conducted on Punjabi singers, gangsters and travel agents nexus in Punjab.
In a major interstate #Immigration/#Travel agents involved in fake #passports for gangsters/criminals of #Punjab & other states, and helping them to flee from law of the country, #AGTF has successfully arrested three persons: Onkar Singh, Sukhjinder Singh & Prabhjot Singh (1/3) pic.twitter.com/tRmom8Tkom
— DGP Punjab Police (@DGPPunjabPolice) April 28, 2023
A police office has confirmed that singer Karan Aujla’s associate Sharpy Ghuman has been arrested by AGTF.Meanwhile, AGTF have arrested another person accused in the case from Uttarakhand.
ਪੰਜਾਬੀ ਗਾਇਕਾਂ, ਗੈਂਗਸਟਰਾਂ ਅਤੇ ਟਰੈਵਲ ਏਜੰਟਾਂ ਦੇ ਗਠਜੋੜ ’ਤੇ ਵੱਡੀ ਕਾਰਵਾਈ ਕਰਦਿਆਂ ਗਾਇਕ ਕਰਨ ਔਜਲਾ ਦੇ ਸਾਥੀ ਸ਼ਾਰਪੀ ਘੁੰਮਣ ਨੂੰ ਏਜੀਟੀਐੱਫ ਨੇ ਗ੍ਰਿਫ਼ਤਾਰ ਕਰ ਲਿਆ ਹੈ। ਏਜੀਟੀਐੱਫ ਦੇ ਸੂਤਰਾਂ ਨੇ ਦੱਸਿਆ ਕਿ ਰਾਜ ਦੀ ਅਪਰਾਧ ਸ਼ਾਖਾ ਕੋਲ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਟਰੈਵਲ ਏਜੰਟ ਹਨ। ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਗੈਂਗਸਟਰਾਂ ਦੇ FAKE PASSPORT ਬਣਾਉਣ ਵਾਲੇ 3 Agent ਗ੍ਰਿਫਤਾਰ, ਵੱਡੀ ਗਿਣਤੀ ‘ਚ FAKE PASSPORT ਵੀ ਜਬਤ
ਕਿੱਥੋਂ ਤੇ ਕਿਵੇਂ ਹੋਈ ਪੰਜਾਬੀ ਗਾਇਕ ਦੇ ਸਾਥੀ ਦੀ ਗ੍ਰਿਫ਼ਤਾਰੀ
ਕੀ ਆ ਪੂਰਾ ਮਾਮਲਾ ? ਸੁਣੋ ਕੱਲੀ-ਕੱਲੀ ਗੱਲ
ਕਰਨ ਔਜਲਾ ਦੇ ਖਾਸ ਦੋਸਤ ਦੇ ਗੈਂਗਸਟਰਾਂ ਨਾਲ ਨਿਕਲੇ ਸਬੰਧ, ਡੀਜੀਪੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ