ਮਾਸਕੋ, 3 ਮਈ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੱਤਿਆ ਦੀ ਸਾਜ਼ਿਸ਼ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵਾ ਖ਼ੁਦ ਰੂਸ ਨੇ ਕੀਤਾ ਹੈ। ਰੂਸ ਦਾ ਕਹਿਣਾ ਹੈ ਕਿ ਯੂਕਰੇਨ ਨੇ ਕ੍ਰੇਮਲਿਨ ’ਤੇ ਡਰੋਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਕ੍ਰੇਮਲਿਨ ਨੇ ਇਸ ਨੂੰ ਅੱਤਵਾਦ ਦੀ ਕਾਰਵਾਈ ਕਿਹਾ ਹੈ ਅਤੇ ਜਵਾਬ ਦੇ ਅਧਿਕਾਰ ਤਹਿਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਦਰਅਸਲ ਪੁਤਿਨ ਦੀ ਹੱਤਿਆ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਰੂਸੀ ਰਾਸ਼ਟਰਪਤੀ ਦੇ ਕ੍ਰੇਮਲਿਨ ’ਤੇ ਡਰੋਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਯੂਕਰੇਨ ਨੇ ਇਸ ਦਾ ਦੋਸ਼ ਲਗਾਇਆ ਹੈ। ਰਾਹਤ ਦੀ ਗੱਲ ਹੈ ਕਿ ਪੁਤਿਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬੀਤੀ ਰਾਤ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ। ਕ੍ਰੇਮਲਿਨ ਦਾ ਕਹਿਣਾ ਹੈ ਕਿ ਹਮਲੇ ਦੀ ਯੋਜਨਾ 9 ਮਈ ਨੂੰ ਵਿਕਟਰੀ ਦਿਵਸ ਪਰੇਡ ਤੋਂ ਪਹਿਲਾਂ ਕੀਤੀ ਗਈ ਸੀ। ਹਮਲੇ ਦੇ ਬਾਵਜੂਦ 9 ਮਈ ਨੂੰ ਹੋਣ ਵਾਲੀ ਵਿਕਟਰੀ ਡੇ ਪਰੇਡ ਤੈਅ ਸਮੇਂ ਅਨੁਸਾਰ ਅੱਗੇ ਵਧੇਗੀ।

Russia today accused Ukraine of attempting to kill President Vladimir Putin. It claimed it shot down two drones which were used in the alleged attack.
It said Russia reserved the right to retaliate – a comment that suggested that Moscow might use the alleged incident to justify a further escalation in the 14-month-old war with Ukraine.


Putin was not injured and there was no material damage to the Kremlin building, it said, adding it considered the alleged attack “a planned terrorist act and an attempt on the life of the President of the Russian Federation.”

“Two unmanned vehicles were aimed at the Kremlin… the devices were put out of action,” the Kremlin said in a statement. The Russian president was not on the premises at the time of the attempted drone attack, the Kremlin added.