ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਰੋਵਰ ਕਿਨਾਰੇ ਸ਼ਰਾਬ ਪੀਂਦੀ ਕੁੜੀ ਦਾ ਕਤਲ

ਏਬੀਪੀ ਦੇ ਪੱਤਰਕਾਰ Harpinder Singh Tohra ਮੁਤਾਬਕ ਪਟਿਆਲ਼ਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਰੋਵਰ ਲਾਗੇ ਬਹਿ ਕੇ ਇਹ ਔਰਤ ਸ਼ਰਾਬ ਪੀ ਰਹੀ ਸੀ, ਉਸਨੂੰ ਮੈਨੇਜਰ ਦੇ ਕਮਰੇ ‘ਚ ਲਿਜਾਇਆ ਗਿਆ, ਜਿੱਥੇ ਇੱਕ ਵਿਅਕਤੀ ਨੇ ਉਸਦੇ ਗੋਲੀਆਂ ਮਾਰ ਦਿੱਤੀਆਂ।
ਔਰਤ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਗੋਲੀਆਂ ਮਾਰਨ ਵਾਲਾ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਹੈ।
https://twitter.com/harpind…/status/1657808247154413569…
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ