Aryan Khan case: Sameer Wankhede accused of asking for bribe from Shah Rukh Khan

ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਡ੍ਰਗਸ ਕੇਸ ‘ਚ ਜੇਲ ‘ਚ ਪਾਉਣ ਵਾਲੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜੋਨਲ ਡਾਇਰੈਕਟਰ ਰਹੇ ਸਮੀਰ ਵਾਨਖੇੜੇ ਵਿਵਾਦਾਂ ‘ਚ ਹਨ।ਉਸ ‘ਤੇ ਪੈਸਿਆਂ ਦੀ ਆੜ ‘ਚ ਆਰੀਅਨ ਖਾਨ ਨੂੰ ਜਬਰਨ ਡਰੱਗ ਕੇਸ ‘ਚ ਫਸਾਉਣ ਦਾ ਦੋਸ਼ ਹੈ।ਜਦੋਂ ਆਰੀਅਨ ਇਸ ਕੇਸ ਦੀ ਵਜ੍ਹਾ ਕਾਰਨ ਜੇਲ੍ਹ ‘ਚ ਕੈਦ ਸੀ, ਤਾਂ ਸ਼ਾਹਰੁਖ ਖਾਨ ਤੇ ਸਮੀਰ ਵਾਨਖੇੜੇ ਦੇ ਵਿਚਾਲੇ ਵਟ੍ਹਸਅਪ ਗਲਬਾਤ ਹੋਈ।ਦੋਵਾਂ ਵਿਚਾਲੇ ਕੀ ਗੱਲ ਹੋਈ ਉਸ ਚੈਟ ਦਾ ਹੁਣ ਖੁਲਾਸਾ ਹੋਇਆ ਹੈ।

ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਡਰੱਗਜ਼ ਮਾਮਲੇ ‘ਚ ਸਲਾਖਾਂ ਪਿੱਛੇ ਡੱਕਣ ਵਾਲੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਵਿਵਾਦਾਂ ‘ਚ ਘਿਰ ਗਏ ਹਨ। ਉਸ ‘ਤੇ ਆਰੀਅਨ ਖਾਨ ਨੂੰ ਪੈਸਿਆਂ ਦੀ ਆੜ ‘ਚ ਡਰੱਗਜ਼ ਮਾਮਲੇ ‘ਚ ਫਸਾਉਣ ਦਾ ਦੋਸ਼ ਹੈ। ਜਦੋਂ ਆਰੀਅਨ ਇਸ ਮਾਮਲੇ ਕਾਰਨ ਸਲਾਖਾਂ ਪਿੱਛੇ ਕੈਦ ਸੀ ਤਾਂ ਸ਼ਾਹਰੁਖ ਖਾਨ ਅਤੇ ਸਮੀਰ ਵਾਨਖੇੜੇ ਵਿਚਕਾਰ ਵਟਸਐਪ ‘ਤੇ ਗੱਲਬਾਤ ਹੋਈ ਸੀ। ਦੋਵਾਂ ਵਿਚਾਲੇ ਕੀ ਹੋਇਆ ਸੀ, ਉਸ ਚੈਟ ਦਾ ਹੁਣ ਖੁਲਾਸਾ ਹੋ ਗਿਆ ਹੈ।

ਸਮੀਰ ਵਾਨਖੇੜੇ ਨਾਲ ਸ਼ਾਹਰੁਖ ਦੀ ਕੀ ਹੋਈ ਗੱਲਬਾਤ?

ਵਟਸਐਪ ਚੈਟ ‘ਚ ਸ਼ਾਹਰੁਖ ਨੇ ਲਿਖਿਆ- ਮੈਂ ਆਰੀਅਨ ਖਾਨ ਨੂੰ ਅਜਿਹਾ ਵਿਅਕਤੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਜਿਸ ‘ਤੇ ਤੁਹਾਨੂੰ ਅਤੇ ਮੈਨੂੰ ਮਾਣ ਹੋਵੇਗਾ। ਇਹ ਘਟਨਾ ਉਸ ਦੀ ਜ਼ਿੰਦਗੀ ਦਾ ਮੋੜ ਸਾਬਤ ਹੋਵੇਗੀ। ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦਾ ਹਾਂ।

ਸਾਨੂੰ ਇਮਾਨਦਾਰ ਅਤੇ ਮਿਹਨਤੀ ਨੌਜਵਾਨਾਂ ਦੀ ਲੋੜ ਹੈ ਜੋ ਦੇਸ਼ ਨੂੰ ਅੱਗੇ ਲੈ ਜਾ ਸਕਣ। ਤੁਸੀਂ ਅਤੇ ਮੈਂ ਆਪਣੀ ਜਿੰਮੇਵਾਰੀ ਨੂੰ ਨਿਭਾਇਆ ਹੈ ਜਿਸ ਦਾ ਆਉਣ ਵਾਲੀ ਪੀੜ੍ਹੀ ਪਾਲਣਾ ਕਰੇਗੀ। ਭਵਿੱਖ ਲਈ ਉਨ੍ਹਾਂ ਵਿੱਚ ਬਦਲਾਅ ਲਿਆਉਣਾ ਸਾਡੇ ਹੱਥ ਵਿੱਚ ਹੈ। ਤੁਹਾਡੇ ਸਮਰਥਨ ਅਤੇ ਦਿਆਲਤਾ ਲਈ ਇੱਕ ਵਾਰ ਫਿਰ ਧੰਨਵਾਦ।

Bollywood News: ਸਮੀਰ ਵਾਨਖੇੜੇ ‘ਚ ਵਿਵਾਦਾਂ ‘ਚ ਸ਼ਾਹਰੁਖ ਤੇ ਸਮੀਰ ਦੀ ਚੈਟ ਹੋਈ ਵਾਇਰਲ, ਹੋਇਆ ਖੁਲਾਸਾ
#ShahRukhKhan𓀠 #sameerwankhede #aryankhan #BollywoodActor #Bollywoodnews #Entertainment

Aryan Khan case: Sameer Wankhede accused of asking for bribe from Shah Rukh Khan