ਇਸ ਸਮਝੌਤੇ ਨਾਲ ਜਗਮੀਤ ਸਿੰਘ ਅਣ-ਐਲਾਨੇ ਉਪ ਪ੍ਰਧਾਨ ਮੰਤਰੀ ਬਣ ਗਏ?

513

ਸੱਤਾਧਾਰੀ ਲਿਬਰਲ ਪਾਰਟੀ ਨੇ ਵਿਰੋਧੀ ਧਿਰ ਐਨਡੀਪੀ ਨਾਲ ਸਮਝੌਤਾ ਕਰ ਲਿਆ ਹੈ ਕਿ ਦੋਵੇਂ 2025 ਤੱਕ ਰਲ਼ ਕੇ ਸੱਤਾ ‘ਚ ਰਹਿਣਗੇ।
ਮਤਲਬ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਜਦੋਂ ਵੀ ਕਿਸੇ ਮੁੱਦੇ ‘ਤੇ ਸੰਸਦ ‘ਚ ਭਰੋਸੇ ਦੀ ਵੋਟ ਦਾ ਸਾਹਮਣਾ ਕਰਨਾ ਪਿਆ ਤਾਂ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਦੇ ਐਮਪੀ ਟਰੂਡੋ ਦੇ ਹੱਕ ‘ਚ ਵੋਟਾਂ ਪਾ ਕੇ ਸਰਕਾਰ ਡਿਗਣੋਂ ਬਚਾ ਲਿਆ ਕਰਨਗੇ। ਬਦਲੇ ‘ਚ ਸੱਤਾਧਾਰੀ ਲਿਬਰਲ ਪਾਰਟੀ ਵਲੋਂ ਐਨਡੀਪੀ ਦੀਆਂ ਚਿਰੋਕਣੀਆਂ ਲੋਕ-ਪੱਖੀ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।
ਇਸ ਸਮਝੌਤੇ ਸਮਝੌਤੇ ਸਦਕਾ ਘੱਟਗਿਣਤੀ ਲਿਬਰਲ ਸਰਕਾਰ ਬਿਨਾ ਡਰ ਚਲਦੀ ਰਹੇਗੀ। ਇਸ ਤਰਾਂ ਜਗਮੀਤ ਸਿੰਘ ਅਣ-ਐਲਾਨੇ ਉਪ ਪ੍ਰਧਾਨ ਮੰਤਰੀ ਬਣ ਗਏ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Prime Minister Justin Trudeau says the Liberals have struck a deal with the federal NDP to govern until 2025 in a decision he says will offer “stability” to Canadians in uncertain times.

Nobody benefits when increasing polarization, dysfunction, and obstruction dominate our Parliament. That’s why, today, we announced an agreement with the NDP that will make sure Parliament delivers real results for Canadians.

“Today, I am announcing that the Liberal Party has reached an agreement with the New Democratic Party to deliver results for Canadians now,” he said in a press conference on Tuesday.


“This supply and confidence agreement starts today and will be in place until the end of this Parliament in 2025. What this means is that during this uncertain time, the government can function with predictability and stability, present and implement budgets and get things done for Canadians.”