Breaking News
Home / Punjab (page 2)

Punjab

ਸੁਣੋ ਮਜੀਠੀਆ ਤੇ ਬਣੇ ਕੇਸ ਦੀ ਪੂਰੀ ਕਹਾਣੀ ਉਸ ਐਡਵੋਕੇਟ ਤੋਂ ਜਿਸ ਨੇ ਬੰਦ ਪੀ ਰੀਪੋਰਟ ਖੁੱਲ੍ਹਵਾਉਣ ਦਾ ਬੀੜਾ ਸੀ ਚੁੱਕਿਆ

ਸੁਣੋ ਮਜੀਠੀਆ ਤੇ ਬਣੇ ਡ ਰੱ ਗ ਕੇਸ ਦੀ ਪੂਰੀ ਕਹਾਣੀ ਉਸ ਐਡਵੋਕੇਟ ਤੋਂ ਜਿਸ ਨੇ ਬੰਦ ਪੀ ਰੀਪੋਰਟ ਖੁੱਲ੍ਹਵਾਉਣ ਦਾ ਬੀੜਾ ਸੀ ਚੁੱਕਿਆ ਚੰਡੀਗੜ੍ਹ, 21 ਦਸੰਬਰ 2021 – ਕੇਹੜੇ ਤੱਥਾਂ ਦੇ ਅਧਾਰ ‘ਤੇ ਬਿਕਰਮ ਮਜੀਠੀਆ ‘ਤੇ ਹੋਈ ਹੈ ਕਰਵਾਈ, ਸੁਣੋ ਹਾਈ ਕੋਟਰ ਦੇ ਸੀਨੀਅਰ ਐਡਵੋਕੇਟ ਨਵਕਿਰਨ ਸਿੰਘ ਤੋਂ ਕਦੋਂ …

Read More »

‘ਬਿਕਰਮ ਮਜੀਠੀਆ ਜਿੱਥੇ ਵੀ ਲੁਕਿਆ ਹੋਵੇਗਾ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ’ ´- ਜ਼ੀਰਾ

ਮਜੀਠੀਆ ‘ਤੇ FIR ਤੋਂ ਬਾਅਦ ਗਰਜੇ ਕੁਲਬੀਰ ਜ਼ੀਰਾ – ‘ਨ ਸ਼ਿ ਆਂ ਕਾਰਨ ਉਜੜੇ ਪਰਵਾਰਾਂ ਨੂੰ ਮਿਲਿਆ ਇਨਸਾਫ਼’ ਨ ਸ਼ਿ ਆਂ ਦੇ ਮਾਮਲੇ ਵਿਚ ਬਿਕਰਮ ਮਜੀਠੀਆ ਖ਼ਿਲਾਫ਼ FIR ਦਰਜ ਹੋ ਚੁੱਕੀ ਹੈ ਅਤੇ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਇਸ ਬਾਬਤ ਕੁਲਬੀਰ ਜ਼ੀਰਾ ਨੇ ਗਲਬਾਤ ਕਰਦਿਆਂ ਕਿਹਾ ਸਾਨੂੰ …

Read More »

ਵਿਦੇਸ਼ੀ ਫੰਡਿੰਗ ਨੂੰ ਲੈ ਕੇ ਡੱਲੇਵਾਲ ਦਾ ਕਿਸਾਨ ਜਥੇਬੰਦੀਆਂ ’ਤੇ ਦੋਸ਼, ਕਿਹਾ-CM ਬਣਨਾ ਚਾਹੁੰਦੇ ਨੇ ਆਗੂ (ਵੀਡੀਓ)

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਜਥੇਬੰਦੀਆਂ ’ਤੇ ਵਿਦੇਸ਼ਾਂ ’ਚੋਂ ਹੋਈ ਫੰਡਿੰਗ ਨੂੰ ਲੈ ਕੇ ਗੰਭੀਰ ਦੋਸ਼ ਲਾਏ ਹਨ।ਡੱਲੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ’ਚ ਸ਼ਾਮਲ ਜਥੇਬੰਦੀਆਂ ਵੱਲੋਂ ਵਿਦੇਸ਼ਾਂ ’ਚੋਂ 5-5 ਕਰੋੜ ਰੁਪਏ ਤਕ ਮੰਗਵਾਏ ਗਏ। ਵਿਦੇਸ਼ਾਂ ’ਚੋਂ ਜਥੇਬੰਦੀਆਂ ਵੱਲੋਂ ਬਹੁਤ ਸਾਰੇ ਪੈਸੇ ਭੇਜੇ …

Read More »

ਦੇਖੋ ਜਥੇਦਾਰ ਹਵਾਰਾ ਦੀ ਰਿਹਾਈ ਬਾਰੇ ਕੀ ਬੋਲੇ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ੋਰਦਾਰ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ। ਆਮ ਲੋਕਾਂ ਨੂੰ ਲੁਭਾਉਣ ਦੇ ਨਾਲ-ਨਾਲ ਉਹ ਆਪਣੇ ਆਗੂਆਂ ‘ਤੇ ਵੀ ਤਾੜੀਆਂ ਪਾ ਰਹੇ ਹਨ। ਆਪਣੀਆਂ ਚੋਣ ਮੀਟਿੰਗਾਂ ਦੌਰਾਨ ਆਗੂਆਂ ਨੂੰ ਮੰਤਰੀ ਅਹੁਦੇ ਹੀ ਨਹੀਂ, ਜ਼ਿਲ੍ਹੇ ਵੀ …

Read More »

ਭਗਵੰਤ ਮਾਨ ਦੀ ਬੀਜੇਪੀ ਦੇ ਆਫਰ ‘ਤੇ ਸਿਰਸਾ ਦਾ ਵੱਡਾ ਬਿਆਨ..

ਭਗਵੰਤ ਮਾਨ ਦੀ ਬੀਜੇਪੀ ਦੇ ਆਫਰ ‘ਤੇ ਸਿਰਸਾ ਦਾ ਵੱਡਾ ਬਿਆਨ ..ਮੁੱਖ ਮੰਤਰੀ ਚਿਹਰਾ ਬਣਨ ਦੇ ਲਈ ਭਗਵੰਤ ਮਾਨ ਕਰ ਰਿਹਾ ਨੌਟੰਕੀ :ਸਿਰਸਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੱਡਾ ਖ਼ੁਲਾਸਾ ਕੀਤਾ ਹੈ ਕਿ ਚਾਰ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਇੱਕ ਬਹੁਤ …

Read More »

ਭਾਜਪਾ ਸਿੱਖਾਂ ਦੀ ਸੰਸਥਾ SAD ਨੂੰ ਕਰਨਾ ਚਾਹੁੰਦੀ ਹੈ ਖ਼ਤਮ – ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੀ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਤੇ ਵਿਰੋਧੀਆਂ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ’ਚ ਜਾਣ ’ਤੇ ਬੋਲਦਿਆਂ ਕਿਹਾ ਕਿ ਸਿਰਸਾ ਦੇ ਸਿਰ …

Read More »

ਸ਼ੈਰੀ ਮਾਨ ਦੇ ਪਾਕਿਸਤਾਨੀ ਲੜਕੀ ਪਰੀਜ਼ਾਦ ਨਾਲ ਪ੍ਰੇਮ ਦੀਆਂ ਖਬਰਾਂ ਛਾਈਆਂ

ਚੰਡੀਗੜ੍ਹ (ਬਿਊਰੋ) – ਪੰਜਾਬੀ ਗਾਇਕ ਸ਼ੈਰੀ ਮਾਨ ਆਪਣੇ ਮਸਤ ਅਤੇ ਬੇਬਾਕ ਬੋਲ ਵਾਲੇ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਇਨ੍ਹੀਂ ਦਿਨੀਂ ਸ਼ੈਰੀ ਮਾਨ ਸੋਸ਼ਲ ਮੀਡੀਆ ‘ਤੇ ਖ਼ੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਕੁਝ ਦਿਨ ਪਹਿਲਾਂ ਹੀ ਸ਼ੈਰੀ ਮਾਨ ਨੇ ਆਪਣੀ ਲਵ ਲਾਈਫ ਦਾ ਖੁਲਾਸਾ ਕਰਦੇ ਹੋਏ ਆਪਣੀ ‘ਲਵ ਲੇਡੀ’ ਪਰੀਜ਼ਾਦ (parizaad_maan) …

Read More »

ਵਿਧਾਨ ਸਭਾ ਚੋਣਾਂ ਦੌਰਾਨ ‘ਸਿੱਧੂ ਮੂਸੇਵਾਲਾ’ ‘ਤੇ ਦਾਅ ਲਾਉਣ ਦੀ ਤਿਆਰੀ ‘ਚ ਕਾਂਗਰਸ

ਚੋਣਾਂ ਦੌਰਾਨ ਗਾਇਕਾਂ, ਕਲਾਕਾਰਾਂ ਦੇ ਬਲਬੂਤੇ ‘ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ‘ਚ ਲੱਗੀਆਂ ਪਾਰਟੀਆਂ ਦੀ ਸੂਚੀ ‘ਚ ਭਾਜਪਾ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਕਾਂਗਰਸ ਵੀ ਹੁਣ ਵਿਧਾਨ ਸਭਾ ਚੋਣਾਂ ਦੌਰਾਨ ਗਾਇਕ ਸਿੱਧੂ ਮੂਸੇਵਾਲਾ ‘ਤੇ ਦਾਅ ਲਾਉਣ ਦੀ ਤਿਆਰੀ ‘ਚ ਹੈ। …

Read More »

ਸਿਰਸੇ ਵਾਲੇ ਦੀ ਪ੍ਰੇਮਣ ਨਿਕਲੀ ਢਾਈ ਸਾਲ ਦੀ ਬੱਚੀ ਦੀ ਕਾ ਤ ਲ

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਢਾਈ ਸਾਲਾਂ ਦੀ ਮਾਸੂਮ ਬੱਚੀ ਨੂੰ ਅਗਵਾ ਕਰ ਕੇ ਜਿਊਂਦੀ ਨੂੰ ਜ਼ਮੀਨ ਹੇਠਾਂ ਦੱਬ ਦੇਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਗੁਆਂਢੀ ਹੈਡ ਕਾਂਸਟੇਬਲ ਬੱਚਿਆਂ ਨੂੰ ਗਲੀ ਵਿਚ ਖੇਡਣ ’ਤੇ ਰੋਕਦਾ ਸੀ। ਪੜੌਸੀ ਔਰਤ ਨੇ ਹੈਡ ਕਾਂਸਟੇਬਲ ਦੀ ਢਾਈ ਸਾਲਾ ਬੱਚੀ ਨੂੰ ਅ ਗ ਵਾ …

Read More »

ਅਕਾਲੀ ਬਣਦੀ-ਬਣਦੀ ਰਹਿ ਗਈ ਬੀਬੀ ਸੋਨੀਆ ਮਾਨ ਕਹਿੰਦੀ ਕਿ ਨਹੀਂ ਬਣਦੀ ਅਕਾਲੀ, ਆਜ਼ਾਦ ਖੜ੍ਹ ਜਾਨੀ ਆਂ, ਸਾਰੇ ਵੋਟਾਂ ਪਾਓ ਫਿਰ

ਅੱਜ ਦੀਆਂ ਖ਼ਬਰਾਂ ‘ਚੋਂ; ਨਵਜੋਤ ਸਿੱਧੂ ਕਹਿੰਦਾ ਕਿ ਸੀਲਬੰਦ ਰਿਪੋਰਟ ਖੋਲ੍ਹੋ ਵਰਨਾ ਮਰਨ ਵਰਤ ‘ਤੇ ਬਹਿ ਜਾਣਾ। ਸੁਖਬੀਰ ਦੇ ਸੱਜੇ ਹੱਥ ਅਤੇ ਜੁਝਾਰ ਟਰਾਂਸਪੋਰਟ ਸਮੇਤ ਫਾਸਟਵੇਅ ਦੇ ਕਰਤਾ ਧਰਤਾ ਗੁਰਦੀਪ ਸਿੰਘ ਮਗਰ ਈਡੀ ਪੈ ਗਈ। ਅਕਾਲੀ ਬਣਦੀ-ਬਣਦੀ ਰਹਿ ਗਈ ਬੀਬੀ ਸੋਨੀਆ ਮਾਨ ਕਹਿੰਦੀ ਕਿ ਨਹੀਂ ਬਣਦੀ ਅਕਾਲੀ, ਆਜ਼ਾਦ ਖੜ੍ਹ ਜਾਨੀ …

Read More »