Breaking News

ਵਿਧਾਨ ਸਭਾ ਚੋਣਾਂ ਦੌਰਾਨ ‘ਸਿੱਧੂ ਮੂਸੇਵਾਲਾ’ ‘ਤੇ ਦਾਅ ਲਾਉਣ ਦੀ ਤਿਆਰੀ ‘ਚ ਕਾਂਗਰਸ

ਚੋਣਾਂ ਦੌਰਾਨ ਗਾਇਕਾਂ, ਕਲਾਕਾਰਾਂ ਦੇ ਬਲਬੂਤੇ ‘ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ‘ਚ ਲੱਗੀਆਂ ਪਾਰਟੀਆਂ ਦੀ ਸੂਚੀ ‘ਚ ਭਾਜਪਾ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਕਾਂਗਰਸ ਵੀ ਹੁਣ ਵਿਧਾਨ ਸਭਾ ਚੋਣਾਂ ਦੌਰਾਨ ਗਾਇਕ ਸਿੱਧੂ ਮੂਸੇਵਾਲਾ ‘ਤੇ ਦਾਅ ਲਾਉਣ ਦੀ ਤਿਆਰੀ ‘ਚ ਹੈ। …

Read More »

ਸਿਰਸੇ ਵਾਲੇ ਦੀ ਪ੍ਰੇਮਣ ਨਿਕਲੀ ਢਾਈ ਸਾਲ ਦੀ ਬੱਚੀ ਦੀ ਕਾ ਤ ਲ

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਢਾਈ ਸਾਲਾਂ ਦੀ ਮਾਸੂਮ ਬੱਚੀ ਨੂੰ ਅਗਵਾ ਕਰ ਕੇ ਜਿਊਂਦੀ ਨੂੰ ਜ਼ਮੀਨ ਹੇਠਾਂ ਦੱਬ ਦੇਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਗੁਆਂਢੀ ਹੈਡ ਕਾਂਸਟੇਬਲ ਬੱਚਿਆਂ ਨੂੰ ਗਲੀ ਵਿਚ ਖੇਡਣ ’ਤੇ ਰੋਕਦਾ ਸੀ। ਪੜੌਸੀ ਔਰਤ ਨੇ ਹੈਡ ਕਾਂਸਟੇਬਲ ਦੀ ਢਾਈ ਸਾਲਾ ਬੱਚੀ ਨੂੰ ਅ ਗ ਵਾ …

Read More »

ਅਕਾਲੀ ਬਣਦੀ-ਬਣਦੀ ਰਹਿ ਗਈ ਬੀਬੀ ਸੋਨੀਆ ਮਾਨ ਕਹਿੰਦੀ ਕਿ ਨਹੀਂ ਬਣਦੀ ਅਕਾਲੀ, ਆਜ਼ਾਦ ਖੜ੍ਹ ਜਾਨੀ ਆਂ, ਸਾਰੇ ਵੋਟਾਂ ਪਾਓ ਫਿਰ

ਅੱਜ ਦੀਆਂ ਖ਼ਬਰਾਂ ‘ਚੋਂ; ਨਵਜੋਤ ਸਿੱਧੂ ਕਹਿੰਦਾ ਕਿ ਸੀਲਬੰਦ ਰਿਪੋਰਟ ਖੋਲ੍ਹੋ ਵਰਨਾ ਮਰਨ ਵਰਤ ‘ਤੇ ਬਹਿ ਜਾਣਾ। ਸੁਖਬੀਰ ਦੇ ਸੱਜੇ ਹੱਥ ਅਤੇ ਜੁਝਾਰ ਟਰਾਂਸਪੋਰਟ ਸਮੇਤ ਫਾਸਟਵੇਅ ਦੇ ਕਰਤਾ ਧਰਤਾ ਗੁਰਦੀਪ ਸਿੰਘ ਮਗਰ ਈਡੀ ਪੈ ਗਈ। ਅਕਾਲੀ ਬਣਦੀ-ਬਣਦੀ ਰਹਿ ਗਈ ਬੀਬੀ ਸੋਨੀਆ ਮਾਨ ਕਹਿੰਦੀ ਕਿ ਨਹੀਂ ਬਣਦੀ ਅਕਾਲੀ, ਆਜ਼ਾਦ ਖੜ੍ਹ ਜਾਨੀ …

Read More »

ਬਜ਼ੁਰਗ ਮਾਈ ਕੋਲੋਂ ਮੋਬਾਈਲ ਫੋਨ ਖੋਹਣ ਵਾਲਿਆਂ ਲੁਟੇਰਿਆਂ ਨੂੰ ਕੀਤਾ ਬਹਾਦਰ ਸਿੰਘਣੀ ਨੇ ਕੀਤਾ ਕਾਬੂ

ਲੁਟੇਰਿਆਂ ਦੇ ਹੌਸਲੇ ਕਿਸ ਕਦਰ ਬੁਲੰਦ ਹਨ ਇਹ ਸੁਲਤਾਨਪੁਰ ਲੋਧੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਪਤਾ ਚੱਲਦਾ ਹੈ। ਸੁਲਤਾਨਪੁਰ ਲੋਧੀ ਦੇ ਥਾਣੇ ਤੋਂ ਕੁਝ ਮਿੰਟਾਂ ਦੀ ਦੂਰੀ ਉਤੇ ਸਿੱਖਾਂ ਮੁਹੱਲਾ ਤੋਂ ਘਰ ਵਿੱਚ ਬੈਠੀ ਬਜੁਰਗ ਔਰਤ ਜੋ ਮੋਬਾਇਲ ਤੇ ਗੁਰਬਾਣੀ ਸੁਣ ਰਹੀ ਸੀ। ਬਜ਼ੁਰਗਾ ਮਾਈ ਕੋਲੋਂ ਦੋ ਲੁ ਟੇ ਰੇ ਮੋਬਾਈਲ …

Read More »

ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਲੋਕ ਸਭਾ ਵਿਚ ਪੇਸ਼ ਕੀਤਾ ਜਾਵੇਗਾ Farm Laws Repeal Bill 2021

ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਸੈਸ਼ਨ ਲਈ 26 ਬਿੱਲ ਸੂਚੀਬੱਧ ਕੀਤੇ ਗਏ ਹਨ, ਜਿਨ੍ਹਾਂ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਕ੍ਰਿਪਟੋਕਰੰਸੀ ਨਾਲ ਸਬੰਧਤ ਬਿੱਲ ਸ਼ਾਮਲ ਹਨ। ਇਹ ਜਾਣਕਾਰੀ ਲੋਕ ਸਭਾ ਸਕੱਤਰੇਤ ਦੇ ਬੁਲੇਟਿਨ ਵਿਚ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੈਸ਼ਨ ਦੌਰਾਨ ਤਿੰਨ ਖੇਤੀਬਾੜੀ …

Read More »

ਕੰਗਨਾ ਰਣੌਤ ਖਿਲਾਫ ਦਰਜ ਹੋਈ FIR

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਕੰਗਨਾ ਰਣੌਤ ਖ਼ਿਲਾਫ਼ FIR ਦਰਜ ਕਰਵਾਈ ਗਈ ਹੈ। ਦੱਸ ਦੇਈਏ ਕਿ ਕੰਗਨਾ ‘ਤੇ ਸਿੱਖਾਂ ਦੀਆਂ ਭਾਵਨਾਂਵਾਂ ਨੂੰ ਠੇਸ ਪਹੁੰਚਾਉਣ ਤਹਿਤ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ। ਮਨਜਿੰਦਰ ਸਿਰਸਾ ਨੇ ਇਸ ਬਾਬਤ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਐਫਆਈਆਰ ਖਾਰ ਪੁਲਿਸ …

Read More »

ਉਗਰਾਹਾਂ ਦੀ ਗੱਲਾਂ – ਸੁਣੋ ਤੇ ਹੱਸੋ

ਪਿਛਲੇ ਇਕ ਸਾਲ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨਾਲੋਂ ਵੱਧ ਕੋਈ ਲੀਡਰ ਗਲਤ ਸਾਬਤ ਨਹੀਂ ਹੋਇਆ। ਜੋ ਭਵਿੱਖਬਾਣੀਆਂ ਉਗਰਾਹਾਂ ਨੇ ਕੀਤੀਆਂ।‌ ਕੋਈ ਸੱਚੀ ਨਹੀਂ ਹੋਈ। ਇਹ ਵੀਡਿਉ ਉਦੋਂ ਦੀ ਹੈ ਜਦੋਂ ਸਿੱਖ ਨੌਜਵਾਨ ਸਰਦਾਰ ਬਘੇਲ ਸਿੰਘ ਤੋਂ ਪ੍ਰੇਰਨਾ ਲੈਕੇ ਦਿੱਲੀ ਜਿੱਤਣ ਚੱਲੇ ਸੀ। ਉਦੋਂ ਉਗਰਾਹਾਂ ਹਰਿਆਣਾ ਬਾਡਰ ਟੱਪਣ ਨੂੰ ਤਿਆਰ ਨਹੀਂ …

Read More »

ਕਾਨੂੰਨ ਬਣਦੇ ਹਨ, ਖ਼ਤਮ ਹੁੰਦੇ ਹਨ, ਫਿਰ ਆ ਜਾਣਗੇ – ਖੇਤੀ ਕਾਨੂੰਨ ਦੀ ਵਾਪਸੀ ‘ਤੇ ਬੋਲੇ BJP ਆਗੂ

ਨਵੀਂ ਦਿੱਲੀ : ਬੀਜੇਪੀ ਸਾਂਸਦ ਸਾਕਸ਼ੀ ਮਹਾਰਾਜ ਦਾ ਇਹ ਬਿਆਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਬਿੱਲ ਅਤੇ ਦੇਸ਼ ਦੇ ਵਿਚਕਾਰ ਦੀ ਚੋਣ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਲਈ ਦੇਸ਼ ਸਭ ਤੋਂ ਪਹਿਲਾਂ ਹੈ। …

Read More »

ਮੋਦੀ ਨੇ ਚੁੱਪ ਕਰਾਉਣ ਨੂੰ ਖੇਤੀ ਬਿੱਲ ਵਾਪਸ ਕਰਨ ਦਾ ਐਲਾਨ ਕੀਤਾ, ਮੁੜ ਬਣਾਏ ਜਾਣਗੇ- ਭਾਜਪਾ ਨੇਤਾ

ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਦਾ ਵੱਡਾ ਬਿਆਨ, ਮੁੜ ਬਣ ਸਕਦੇ ਨੇ ਖੇਤੀ ਕਾਨੂੰਨ ਜੈਪੁਰ: ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ (Governor Kalraj Mishra) ਨੇ ਖੇਤੀਬਾੜੀ ਕਾਨੂੰਨਾਂ (Krishi Kanoon) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰ ਸਕਦੀ ਹੈ। ਰਾਜਪਾਲ …

Read More »

ਦੇਖੋ ਕਿੰਨਾ ਦੁੱਖ ਹੈ ਬਿਲ ਵਾਪਸ ਹੋਣ ਦਾ

ਦੇਖੋ ਕਿੰਨਾ ਦੁੱਖ ਹੈ ਬਿਲ ਵਾਪਸ ਹੋਣ ਦਾ। ਹੁਣ ਬਾਹਰਲੇ ਸਿੱਖਾਂ ਨੂੰ ਭਰਮਾ ਕੇ ਫੰਡ ਲੈਣ ਲਈ ਕੋਈ ਨਵਾਂ ਹੀਲਾ ਕਰਨਾ ਪਊ ਵਿਚਾਰੇ ਉਗਰਾਹਾਂ ਨੂੰ। ਇਕ ਸਮਾਂ ਉਹ ਵੀ ਸੀ ਜਦੋਂ ਜੋਗਿੰਦਰ ਉਗਰਾਹਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਕਿਵੇਂ ਨਾ ਕਿਵੇਂ ਪੁੱਠੇ ਬਿਆਨ ਦੇ ਕੇ ਇਕੱਠ ਨੂੰ ਖਿਲਾਰਿਆ …

Read More »