ਪਖੰਡ ਦਾ ਸਭ ਤੋਂ ਵੱਧ ਰੌਲਾ ਪਾਉਂਣ ਵਾਲੇ,ਹਰ ਗੱਲ ਤੇ ਕਿੰਤੂ ਪ੍ਰੰਤੂ ਕਰਨ ਵਾਲੇ, ਇਤਿਹਾਸ ਤੇ ਗੁਰਬਾਣੀ ਤੇ ਤਰਕ,ਸਰੋਵਰ ਤੇ ਤਰਕ,ਆਪਣੇ ਆਪ ਨੂੰ ਅਪਗ੍ਰੇਡ ਕਹਾਉਂਣ ਵਾਲੇ ਸਾਧ ਦੀ ਕਰਤੂਤ ਦੇਖੋ,,
ਸਭ ਤੋਂ ਵੱਡਾ ਪਾਖੰਡੀ ਆਪ ਆ ਅਤੇ ਸਭ ਤੋਂ ਪਹਿਲਾਂ ਪਾਖੰਡ ਇਹਨਾਂ ਦੇ ਵਾੜੇ ਚੋਂ ਸ਼ੁਰੂ ਹੁੰਦਾ।
ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਇਹਨੂੰ ਅੱਠਵੀਂ ਫੇਲ ਨੂੰ ਚੇਲੇ ਇਹਦੇ ਇਸ ਕਰਕੇ ਸੁਣਦੇ ਆ ਕਿ ਕੋਈ ਨਵੀਂ ਖੋਜ ਕਰੇਗਾ ਪਰ ਇਹ ਤਾਂ ਲੋਕਾਂ ਦੇ ਸਾਧਨਾਂ ਤੇ ਆਪਣੇ ਚਰਨ ਛੁਹਾ ਰਿਹਾ। ਜਦੋਂ ਕੋਈ ਨਵਾਂ ਸਾਧਨ ਲੈ ਕੇ ਆਉਂਦਾ ਪਹਿਲਾਂ ਇਹਨੂੰ ਘੜੁੱਕੇ ਨੂੰ ਉਹਦੇ ਤੇ ਚੜਾ ਦਿੰਦੇ ਆ ,,ਜਿਵੇਂ ਇਹਦੇ ਪੈਰਾਂ ਵਿੱਚ ਪਦਮ ਲੱਗਾ ਹੋਵੇ,,ਵੀ ਜੇ ਇਹਦੇ ਨੈਸ਼ ਦੇ ਚਰਨ ਨਾਂ ਲੱਗੇ ਫੇਰ ਖਣੀ ਸਾਧਨ ਚੱਲੇ ਕੇ ਨਾ।
ਇਹ ਵੀ ਪੂਰੀ ਸਰਸੇ ਵਾਲੇ ਵਾਲੀ ਫੀਲਿੰਗ ਚੱਕੀ ਫਿਰਦੈ । ਐਸ ਜੀ ਪੀ ਸੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੀ ਆਪਣੇ ਨੌਜਵਾਨਾਂ ਖਿਲਾਫ ਹੀ ਭੁਗਤਦੇ ਆ ਪਰ ਏਸ ਬਿੱਜੂ ਨੂੰ ਤਲਬ ਕਰਨ ਦੀ ਜੁਰਤ ਨਹੀਂ ਕਿ ਤੂੰ ਬਾਣਾ ਪਾ ਕੇ ਅਤੇ ਸ੍ਰੀ ਸਾਹਿਬ ਪਾ ਕੇ ਦਾਹੜੀ ਕਾਲੀ ਕਰਦਾ ਅਤੇ ਮੁੱਛਾਂ ਸੈਟ ਕਰਵਾਉਂਣਾ ।
ਕੋਈ ਇਹਨੂੰ ਪੁੱਛ ਗਿੱਛ ਨਹੀਂ ।ਇੱਕ ਬੰਦਾ ਮੈਨੂੰ ਕਹਿੰਦਾ ਕਿ ਢੱਡਰੀ ਇਸ ਟਾਈਮ ਬਹੁਤ ਵੱਡੀ ਪਾਵਰ ਆ ਅਤੇ ਸਿੱਖਾਂ ਦਾ ਸਭ ਤੋਂ ਵੱਡਾ ਸ਼ਰੀਕ ,ਇਹ ਏਨਾ ਤਕੜਾ ਹੋ ਗਿਐ ਕਿ ਏਥੋਂ ਇਸਨੂੰ ਸੁੱਟਣਾ ਔਖਾ ਅਤੇ ਇਹ ਸਿੱਖਾਂ ਲਈ ਬਹੁਤ ਵੱਡੀ ਚੁਣੌਤੀ ਆ। ਤਾਂ ਮੈਂ ਓਹਨੂੰ ਜਵਾਬ ਦਿੱਤਾ ਕਿ ਭੋਲਿਆ ਮਹਾਂਕਾਲ ਨੇ ਜਿਸ ਹਰਨਾਖਸ਼ ਨੂੰ ਸਦੀਵੀਂ ਜਿਓਂਦੇ ਰਹਿਣ ਦਾ ਵਰ ਦੇਖੇ ਖਤਮ ਕਰ ਦਿੱਤਾ ਓਹਦੇ ਅੱਗੇ ਢੱਡਰੀ ਹੋਰੀ ਕੀ ਚੀਜ਼ ਆ।
ਮੈਂ ਕਿਹਾ ਅਜੇ ਇਹਦਾ ਹੋਰ ਪੀਕ ਆਉਂਣਾ ਫੇਰ ਇਹਨੂੰ ਟੀਸੀ ਤੋਂ ਲਿਜਾ ਕੇ ਹੇਠਾਂ ਸੁੱਟਣਾ ਤਾਂ ਕਿ ਵੱਧ ਤੋਂ ਵੱਧ ਲੋਕ ਜੋ ਇਹਨਾਂ ਦੇਹਧਾਰੀ ਪਾਖੰਡੀਆਂ ਨਾਲ ਜੁੜੇ ਆ ਓਹਨਾ ਨੂੰ ਹੋਸ਼ ਆ ਸਕੇ। ਪਰ ਲੋਕ ਵੀ ਕੁੱਤੇ ਦੇ ਹੱਡ ਆ ਡਿੱਗਦੇ ਓਸੇ ਖੂਹ ਵਿੱਚ ਜਿੱਥੋਂ ਗੁਰੂ ਇਹਨਾਂ ਨੂੰ ਕੱਢ ਕੇ ਗਿਆ ਸੀ
ਅਨੰਦਪੁਰ ਤੋਂ ਖੈਹਬਰ.