Breaking News

21 ਲੱਖ ਲੈ ਕੁੜੀ ਆਪਣੇ Boyfriend ਨਾਲ ਹੋਗੀ ਫਰਾਰ

ਭਾਣਜੀ ਨੇ ਮਾਮੇ ਤੇ ਪੂਰੇ ਟੱਬਰ ਨੂੰ ਖਵਾ’ਤੀਆਂ ਨੀਂਦ ਦੀਆਂ ਗੋ.ਲੀਆਂ, ਘਰੋਂ ਚੁੱਕਿਆ 21 ਲੱਖ ਤੇ ਹੋਗੀ ਯਾਰ ਨਾਲ ਫਰਾਰ, ਦੇਖੋ Live

21 ਲੱਖ ਲੈ ਕੁੜੀ ਆਪਣੇ Boyfriend ਨਾਲ ਹੋਗੀ ਫਰਾਰ, CCTV ‘ਚ ਕੁੜੀ ਹੋਗੀ ਕੈਦ, ਮਾਮਾ ਦਿੱਲੀ ਤੋਂ ਘਰ ਵੇਚ ਲਿਆਇਆ ਸੀ ਪੈਸੇ
#CCTV #Mama #Uncle #Money #Punjabnews

Girl falls off building after builder slaps her over property dispute

New Delhi, July 27, 2024: In a shocking incident, a girl fell off the building after she was slapped hard by a builder after a heated argument.

The video of the incident has gone viral. The argument was reportedly over a property dispute.

The incident reportedly occurred on July 25 in Delhi’s Kirari area.As per reports, the builder is still on the run and officials said that multiple teams have been formed to find and arrest him.

ਕੈਦੀ ਦੇ ਖੁਦਕੁਸ਼ੀ ਮਾਮਲੇ ’ਚ ਸਹਾਇਕ ਜੇਲ੍ਹ ਸੁਪਰਡੈਂਟ ਖ਼ਿਲਾਫ਼ ਕੇਸ ਦਰਜ

ਫਰੀਦਕੋਟ ਪੁਲੀਸ ਨੇ ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਜੁਗਰਾਜ ਸਿੰਘ ਖ਼ਿਲਾਫ਼ ਕਥਿਤ ਤੌਰ ’ਤੇ ਇੱਕ ਕੈਦੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਦੀ ਸੁਖਮੰਦਰ ਸਿੰਘ ਨੇ ਮਾਰਚ, 2017 ਵਿੱਚ ਜੇਲ੍ਹ ਅੰਦਰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਤੋਂ ਪਹਿਲਾਂ ਸੁਖਮੰਦਰ ਸਿੰਘ ਨੇ ਇੱਕ ਖੁਦਕੁਸ਼ੀ ਨੋਟ ਲਿਖਿਆ ਸੀ। ਬਾਅਦ ਵਿੱਚ ਵਧੀਕ ਸੈਸ਼ਨ ਜੱਜ ਫਰੀਦਕੋਟ ਨੇ ਇਸ ਪੂਰੇ ਮਾਮਲੇ ਦੀ ਪੜਤਾਲ ਕੀਤੀ ਸੀ ਅਤੇ ਪੜਤਾਲ ਦੌਰਾਨ ਖੁਦਕੁਸ਼ੀ ਨੋਟ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ’ਤੇ ਲੱਗੇ ਦੋਸ਼ ਮੁੱਢਲੇ ਰੂਪ ਵਿੱਚ ਸਾਬਤ ਹੋ ਗਏ ਸਨ। ਸਿਟੀ ਪੁਲੀਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਜੁਗਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਮਾਮਲੇ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।