Breaking News

International

ਅਸਟਰੇਲੀਆ ਦੇ ਵਿਦੇਸ਼ ਵਿਭਾਗ ਨੇ ਆਪਣੇ ਭਾਰਤ ਜਾਣ ਵਾਲੇ ਸਿਆਸਤਦਾਨਾਂ ਨੂੰ ਸਲਾਹ ਦਿੱਤੀ

ਅਸਟਰੇਲੀਆ ਦੇ ਵਿਦੇਸ਼ ਵਿਭਾਗ ਨੇ ਆਪਣੇ ਭਾਰਤ ਜਾਣ ਵਾਲੇ ਸਿਆਸਤਦਾਨਾਂ ਨੂੰ ਸਲਾਹ ਦਿੱਤੀ ਹੈ ਕਿ ਭਾਰਤ ਜਾਣ ਵੇਲੇ “ਬਰਨਰ ਫੋਨ” (ਪੁਰਾਣੇ ਮੋਬਾਇਲ ਫੋਨ) ਵਰਤਣ, ਆਪਣੇ ਆਮ ਫੋਨ ਨਾ ਵਰਤਣ। ਅਜਿਹਾ ਮੋਦੀ ਸਰਕਾਰ ਵੱਲੋਂ ਜਸੂਸੀ ਦੇ ਡਰੋਂ ਕਿਹਾ ਗਿਆ ਹੈ। ਵਿਸ਼ਵਗੁਰੂ ਦਾ ਡੰਕਾ ਪੂਰੇ ਸੰਸਾਰ ‘ਚ ਵੱਜ ਰਿਹਾ ਹੈ। -ਗੁਰਪ੍ਰੀਤ ਸਿੰਘ …

Read More »

ਕੈਨੇਡਾ ਨੇ ਅਜੇ ਤੱਕ ਨਿੱਝਰ ਕਤਲ ਕੇਸ ਬਾਰੇ ‘ਖਾਸ’ ਸਬੂਤ ਤੇ ਜਾਣਕਾਰੀ ਸਾਂਝੀ ਨਹੀਂ ਕੀਤੀ : ਭਾਰਤ

No evidence shared by Canada, says India on Nijjar case arrests ਕੈਨੇਡਾ ਦੀ ਪੁਲੀਸ ਵੱਲੋਂ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸਬੰਧ ਵਿੱਚ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਕੁਝ ਦਿਨ ਬਾਅਦ ਭਾਰਤ ਨੇ ਕਿਹਾ ਕਿ ਓਟਾਵਾ ਨੂੰ ਇਸ ਕੇਸ ਸਬੰਧੀ ਕੋਈ ‘ਖਾਸ’ ਸਬੂਤ ਜਾਂ ਜਾਣਕਾਰੀ ਪ੍ਰਦਾਨ …

Read More »

Canada minister counters Jaishankar – ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਜੈਸ਼ੰਕਰ ਦੀਆਂ ਟਿੱਪਣੀਆਂ ਨੂੰ ਕੀਤਾ ਰੱਦ

Canada’s Immigration Minister, Marc Miller, has countered remarks made by India’s External Affairs Minister, S Jaishankar, over the arrests of three Indians in the Hardeep Singh Nijjar murder case. Criticised by Jaishankar for allowing in people with criminal links, Miller said Canada wasn’t “lax on immigration”. ਲੋਕਾਂ ਨੂੰ ਕੈਨੇਡਾ ’ਚ …

Read More »

ਨਵੇਂ ਕੈਨੇਡਾ ਆਇਆਂ ਨੂੰ ਠੱਗ ਰਹੀ ਇੰਮੀਗਰੇਸ਼ਨ ਏਜੰਟ ਮਨੀਤ ਮਲਹੋਤਰਾ ਅੜਿੱਕੇ ਆਈ

ਓਂਟਾਰੀਓ ਦੀ ਰਹਿਣ ਵਾਲੀ ਮਨੀਤ ਮਲਹੋਤਰਾ ਉਰਫ ਮਨੀ ਨੇ ਐਡਮਿੰਟਨ (ਅਲਬਰਟਾ) ਦੀ ਅਦਾਲਤ ‘ਚ ਚੱਲਦੇ ਇੱਕ ਕੇਸ ਦੌਰਾਨ ਮੰਨ ਲਿਆ ਕਿ ਉਹ ਗੈਰਕਨੂੰਨੀ ਢੰਗ ਨਾਲ ਇੰਮੀਗਰੇਸ਼ਨ ਸਲਾਹਾਂ ਤੇ ਸੇਵਾਵਾਂ ਦੇ ਰਹੀ ਸੀ। ਸਿੱਟੇ ਵਜੋਂ ਅਦਾਲਤ ਨੇ ਉਸਨੂੰ ਅਠਾਰਾਂ ਮਹੀਨੇ ਦੀ ਸ਼ਰਤਾਂ ਤਹਿਤ ਸਜ਼ਾ ਸੁਣਾਈ ਹੈ, ਜਿਸ ਅਧੀਨ ਛੇ ਮਹੀਨੇ ਦੀ …

Read More »

ਆਸਟਰੇਲੀਆ ’ਚ ਕਿਰਾਏ ਨੂੰ ਲੈ ਕੇ ਭਾਰਤੀ ਵਿਦਿਆਰਥੀਆਂ ਦੀ ਆਪਸੀ ਲੜਾਈ ਵਿਚ ਹਰਿਆਣਾ ਦੇ ਨੌਜਵਾਨ ਦੀ ਮੌਤ

ਆਸਟਰੇਲੀਆ ’ਚ ਵਿਦਿਆਰਥੀਆਂ ਦੀ ਆਪਸੀ ਖਹਿਬਾਜ਼ੀ ਕਾਰਨ ਹਰਿਆਣਾ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ An M-Tech from Haryana’s Karnal was stabbed to death in Australia during a fight between some Indian students over the issue of rent, a relative said. ਚੰਡੀਗੜ੍ਹ, 6 ਮਈ – ਆਸਟਰੇਲੀਆ ਵਿਚ ਕੁਝ ਭਾਰਤੀ ਵਿਦਿਆਰਥੀਆਂ …

Read More »

ਹਿੰਦੂ ਨੇਤਾ ਸੁਧੀਰ ਸੂਰੀ ਦਾ ਕਤਲ ਮਾਮਲਾ: ਭਾਈ ਸੰਦੀਪ ਸਿੰਘ ਸਨੀ ਅੰਮ੍ਰਿਤਸਰ ਤੋਂ ਲੜਨਗੇ ਲੋਕ ਸਭਾ ਦੀ ਆਜ਼ਾਦ ਚੋਣ

ਹਿੰਦੂ ਨੇਤਾ ਸੁਧੀਰ ਸੂਰੀ ਦਾ ਕਤਲ ਮਾਮਲਾ: ਭਾਈ ਸੰਦੀਪ ਸਿੰਘ ਸਨੀ ਅੰਮ੍ਰਿਤਸਰ ਤੋਂ ਲੜਨਗੇ ਲੋਕ ਸਭਾ ਦੀ ਆਜ਼ਾਦ ਚੋਣ ਪੰਥਕ ਧਿਰਾਂ ਵਲੋ ਸੰਦੀਪ ਸਨੀ ਦਾ ਸਾਥ ਦੇਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸੰਦੀਪ ਸੰਨੀ ਦੇ ਪਰਿਵਾਰ ਵੱਲੋਂ ਕੀਤੀ ਗਈ ਅਪੀਲ ਅੰਮ੍ਰਿਤਸਰ, 5 ਮਈ 2024 – ਲੋਕ ਸਭਾ ਚੋਣਾਂ 2024 ਨੂੰ …

Read More »

ਲਾਰੈਂਸ ਬਿਸ਼ਨੋਈ ਮਾਰਚ 2023 ਵਿੱਚ ਜਗਵਿੰਦਰ ਪਟਿਆਲ ਨੂੰ ਦੋ ਵਾਰੀ ਇੰਟਰਵਿਊ ਦਿੰਦਾ

ਲਾਰੈਂਸ ਬਿਸ਼ਨੋਈ ਮਾਰਚ 2023 ਵਿੱਚ ਜਗਵਿੰਦਰ ਪਟਿਆਲ ਨੂੰ ਦੋ ਵਾਰੀ ਇੰਟਰਵਿਊ ਦਿੰਦਾ ਹੈ। ਇਸ ਵਿੱਚ ਉਹ ਆਪਣੇ ਆਪ ਨੂੰ ਵੱਡੇ ਦੇਸ਼ ਭਗਤ ਅਤੇ ਗਊ ਭਗਤ ਵਜੋਂ ਉਭਾਰਦਾ ਹੈ ਤੇ ਸ਼ਰੇਆਮ ਸਲਮਾਨ ਖਾਨ ਨੂੰ ਧਮਕੀਆਂ ਵੀ ਦਿੰਦਾ ਹੈ। ਇਸ ਤੋਂ ਤਿੰਨ ਮਹੀਨੇ ਬਾਅਦ ਹਰਦੀਪ ਸਿੰਘ ਨਿੱਝਰ ਦਾ ਕਨੇਡਾ ਵਿੱਚ ਕਤਲ ਹੁੰਦਾ …

Read More »

ਕੈਨੇਡਾ: ਘਰੇਲੂ ਹਿੰ ਸਾ ਨੇ ਦੋ ਪੰਜਾਬਣਾਂ ਦੀ ਜਾਨ ਲਈ – ਸਰੀ ਅਤੇ ਕੈਲਗਰੀ ‘ਚ ਪਤਨੀਆਂ ਮਾਰਨ ਦੇ ਦੋਸ਼ ਹੇਠ ਦੋ ਪੰਜਾਬੀ ਗ੍ਰਿਫਤਾਰ

ਵੈਨਕੂਵਰ, 3 ਮਈ – ਕੈਨੇਡਾ ਵਿਚ ਦੋ ਪੰਜਾਬੀ ਔਰਤਾਂ ਘਰੇਲੂ ਹਿੰਸਾ ਦੀ ਭੇਟ ਚੜ੍ਹ ਗਈਆਂ। ਦੋਹਾਂ ਦੇ ਪਤੀਆਂ ਨੂੰ ਕਤਲ ਦੇ ਦੋਸ਼ਾਂ ਤਹਿਤ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪਹਿਲੀ ਘਟਨਾ ਸਰੀ ਸ਼ਹਿਰ ਦੀ ਹੈ ਜਿਥੇ 26 ਅਪਰੈਲ ਨੂੰ 146 ਸਟਰੀਟ ’ਤੇ 72 ਐਵੇਨਿਊ ਸਥਿੱਤ ਘਰ ਵਿਚ ਹਿੰਸਾ ਦੀ …

Read More »

ਈਰਾਨ ਨੇ ਪੁਰਤਗਾਲੀ ਝੰਡੇ ਵਾਲੇ ਕਾਰਗੋ ਜਹਾਜ਼ ਦੇ ਚਾਲਕ ਦਲ ਨੂੰ ਕੀਤਾ ਰਿਹਾਅ, 16 ਭਾਰਤੀ ਵੀ ਹੋਏ ਆਜ਼ਾਦ

Iran To Release 16 Indian Crew Members of Seized Portuguese-Flagged Ship ਈਰਾਨ ਨੇ ਪੁਰਤਗਾਲੀ ਝੰਡੇ ਵਾਲੇ ਕਾਰਗੋ ਜਹਾਜ਼ ਦੇ ਚਾਲਕ ਦਲ ਨੂੰ ਕੀਤਾ ਰਿਹਾਅ, 16 ਭਾਰਤੀ ਵੀ ਹੋਏ ਆਜ਼ਾਦ ਮੀਡੀਆ ਰਿਪੋਰਟਾਂ ਦੇ ਅਨੁਸਾਰ, ਚਾਲਕ ਦਲ ਵਿੱਚ 17 ਭਾਰਤੀਆਂ ਸਮੇਤ 25 ਲੋਕ ਸ਼ਾਮਲ ਸਨ। ਹਾਲਾਂਕਿ, ਕੈਡੇਟ ਐਨ ਟੇਸਾ ਜੋਸੇਫ, ਭਾਰਤੀ ਚਾਲਕ …

Read More »