Breaking News

ਸਾਬਕਾ ਮੰਤਰੀ ਦਾ ਬੇਟਾ ਚਿੱਟੇ ਸਮੇਤ ਗ੍ਰਿਫ਼ਤਾਰ

ਸਾਬਕਾ ਮੰਤਰੀ ਦਾ ਬੇਟਾ ਚਿੱਟੇ ਸਮੇਤ ਗ੍ਰਿਫ਼ਤਾਰ | Sucha Langah’s Son Arrested in Drugs Case

Parkash Singh son of SAD leader Sucha Singh Langah arrested with drugs by Himachal police

ਸਾਬਕਾ ਮੰਤਰੀ ਦਾ ਬੇਟਾ ਚਿੱਟੇ ਸਮੇਤ ਗ੍ਰਿਫ਼ਤਾਰ। ਸੁੱਚਾ ਸਿੰਘ ਲੰਗਾਹ ਦਾ ਬੇਟਾ ਪ੍ਰਕਾਸ਼ ਸਿੰਘ ਗ੍ਰਿਫ਼ਤਾਰ। ਲੰਗਾਹ ਦੇ ਬੇਟੇ ਸਮੇਤ 5 ਮੁਲਜ਼ਮ ਕੀਤੇ ਗ੍ਰਿਫ਼ਤਾਰ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ‘ਚ ਇੱਕ ਮਹਿਲਾ ਵੀ ਸ਼ਾਮਲ। ਸ਼ਿਮਲਾ ਪੁਲਿਸ ਨੇ 42 ਗ੍ਰਾਮ ਚਿੱਟਾ ਕੀਤਾ ਬਰਾਮਦ। ਪਹਿਲਾਂ ਵੀ ਡਰੱਗ ਕੇਸ ਚ ਗ੍ਰਿਫ਼ਤਾਰ ਹੋ ਚੁੱਕਿਆ ਪ੍ਰਕਾਸ਼ ਲੰਗਾਹ। ਇੱਕ ਹੋਟਲ ਚ ਰੁਕੇ ਹੋਏ ਸਨ ਪੰਜੇ ਮੁਲਜ਼ਮ।

ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਮੁੰਡਾ ਸ਼ਿਮਲੇ ‘ਚ ਚਿੱ*ਟੇ ਸਮੇਤ ਗ੍ਰਿਫਤਾਰ, ਨਾਲ ਕੁੜੀਆਂ ਵੀ ਬੈਠੀਆਂ, ਦੇਖੋ ਕਿਵੇਂ ਰੱਜੇ ਹੋਏ ਬੈਠੇ ਨੇ, ਮੌਕੇ ਦੀ Video Live

ਸਾਬਕਾ ਅਕਾਲੀ ਮੰਤਰੀ ਦਾ ਪੁੱਤਰ ਚਿੱਟੇ ਸਣੇ ਗ੍ਰਿਫਤਾਰ, ਸ਼ਿਮਲਾ ਦੇ ਹੋਟਲ ਤੋਂ ਹੋਈ ਗ੍ਰਿਫਤਾਰ
#ParkashSingh #Son #SADleader #SuchaSinghLangah #Arrested #Drugs #ShimlaPolice

Parkash Singh son of former SAD minister Sucha Singh Langah and four others including a girl were arrested today by Himachal Police here on charges of possessing drugs.

The police has recovered 42 gram of heroin from their possession. They were staying in a hotel. Police raided them on a tip off and found Langah’s son selling drugs. Parkash Singh was also earlier arrested in a drug case by Punjab police on May 3, 2021.