Arvind Kejriwal Aide Bibhav Kumar In Custody In Swati Maliwal Case
ਸਵਾਤੀ ਮਾਲੀਵਾਲ ਮਾਮਲਾ: ਦਿੱਲੀ ਪੁਲੀਸ ਨੇ ਕੇਜਰੀਵਾਲ ਦੀ ਰਿਹਾਇਸ਼ ਤੋਂ ਬਿਭਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੂੰ ਦਿੱਲੀ ਪੁਲੀਸ ਨੇ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਦੇ ਮਾਮਲੇ ’ਚ ਅੱਜ ਗ੍ਰਿਫ਼ਤਾਰ ਕਰ ਲਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਿਭਵ ਕੁਮਾਰ ਨੂੰ ਦਿੱਲੀ ਪੁਲਹਸ ਦੀ ਟੀਮ ਨੇ ਬਾਅਦ ਦੁਪਹਿਰ ਕਰੀਬ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਚੁੱਕਿਆ। ਉਸ ਨੂੰ ਪੁੱਛਪੜਤਾਲ ਲਈ ਥਾਣੇ ਲਿਜਾਇਆ ਗਿਆ।
Bibhav Kumar, former PA of Delhi CM Arvind Kejriwal, has been detained by Delhi Police at Civil Lines police station North District in connection with the AAP MP Swati Maliwal assault case at the Delhi CM’s residence.
ਖਡੂਰ ਸਾਹਿਬ ਦੀ ਜ਼ਮੀਨੀ ਸਿਆਸੀ ਸਥਿਤੀ ਬਾਰੇ ਪੱਤਰਕਾਰ ਸੁਖਨੈਬ ਸਿੱਧੂ ਦੀ ਇਹ ਟਿੱਪਣੀ ਸਪਸ਼ਟ ਕਰਦੀ ਹੈ ਕਿ ਅੰਮ੍ਰਿਤਪਾਲ ਸਿੰਘ ਤੋਂ ਸਭ ਤੋਂ ਜ਼ਿਆਦਾ ਖਤਰਾ ਆਪ ਨੂੰ ਹੈ। ਇਹ ਇੱਕ ਦਿਨ ਪਹਿਲਾਂ ਉਸ ਸੀਟ ਬਾਰੇ ਸਾਡੇ ਵਿਸ਼ਲੇਸ਼ਣ ਦੀ ਵੀ ਪੁਸ਼ਟੀ ਕਰਦੀ ਹੈ।
ਪਰ ਆਪ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਸਿੱਧੇ ਤੌਰ ‘ਤੇ ਕੁਝ ਨਹੀਂ ਬੋਲ ਰਹੀ ਜਦ ਕਿ ਉਸ ਦੇ ਸਮਰਥਕ ਅਤੇ ਅਕਾਲੀ ਦਲ ਇੱਕ ਦੂਜੇ ‘ਤੇ ਤਿੱਖੇ ਹਮਲੇ ਕਰ ਰਹੇ ਨੇ।
ਆਪ ਵਾਲਿਆਂ ਨੂੰ ਪਤਾ ਹੈ ਕਿ ਜੇ ਉਹ ਸਿੱਧੇ ਇਸ ਮਾਮਲੇ ‘ਤੇ ਉਲਝਦੇ ਨੇ ਤਾਂ ਉਨ੍ਹਾਂ ਦਾ ਹੋਰ ਸੀਟਾਂ ‘ਤੇ ਵੀ ਨੁਕਸਾਨ ਹੋ ਸਕਦਾ ਹੈ।
ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਵੀ ਸਮਝਣ ਦੀ ਲੋੜ ਕਿ ਇਸ ਵਕਤ ਪੰਜਾਬ ਦਾ ਸਭ ਤੋਂ ਜ਼ਿਆਦਾ ਨੁਕਸਾਨ ਆਪ ਵਾਲੇ ਕਰ ਰਹੇ ਨੇ।
ਉਨ੍ਹਾਂ ਦਾ ਵੱਡਾ ਪ੍ਰੋਜੈਕਟ ਪੰਜਾਬ ਵਿੱਚ ਸਿੱਖਾਂ ਦੀ ਸਿਆਸਤ ਨੂੰ ਖਤਮ ਕਰਨ ਦਾ ਹੈ।
ਸਿਆਸੀ ਲੜਾਈ ਵਿੱਚ ਜਦੋਂ ਇੱਕ ਤੋਂ ਜ਼ਿਆਦਾ ਵਿਰੋਧੀ ਹੋਣ ਤਾਂ ਘੱਟੋ ਘੱਟ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਭ ਤੋਂ ਜ਼ਿਆਦਾ ਖਤਰਾ ਕਿਸ ਤੋਂ ਹੈ।
ਆਪ ਵਾਲੇ ਪੰਜਾਬ ਨੂੰ ਸਿਰਫ ਇੱਕ ਬਸਤੀ ਵਜੋਂ ਵਰਤ ਰਹੇ ਨੇ ਤੇ ਐਲਾਨਵੰਤ ਦੀ ਹੈਸੀਅਤ ਇੱਕ ਕਰਿੰਦੇ ਤੋਂ ਵੱਧ ਕੁਝ ਨਹੀਂ।
#Unpopular_Opinions