ਅਸੀਂ ਭਾਰਤੀ ਗੋਦੀ ਫਿਰਕੂ ਮੀਡੀਆ ਨੂੰ ਅਪੀਲ ਕਰਦੇ ਹਾਂ ਕਰਦੇ ਹਾਂ ਕਿ
ਹੁਣ ਜ਼ਰਾ ਇੱਜ਼ਤ ਨਾਲ ਪੇਸ਼ ਆਵੋ- ਉਹ 4 ਲੱਖ ਤੋਂ ਵੱਧ ਲੋਕਾਂ ਵਲੋਂ ਚੁਣਿਆ ਹੋਇਆ ਆਗੂ ਹੈ,
ਪ੍ਰਧਾਨ ਮੰਤਰੀ ਮੋਦੀ ਨਾਲੋਂ ਜ਼ਿਆਦਾ ਵੋਟਾਂ ਦੇ ਮਾਰਜਨ ਨਾਲ ਜਿੱਤਿਆ ਹੈ
ਤਕਰੀਬਨ 2 ਲੱਖ ਵੋਟਾਂ ਦੇ ਮਾਰਜਨ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਮੈਂਬਰ ਪਾਰਲੀਮੈਂਟ MP ਭਾਈ ਅੰਮ੍ਰਿਤਪਾਲ ਸਿੰਘ ਦਾ ਜੇਲ੍ਹ ਚੋ ਪਹਿਲਾਂ ਬਿਆਨ ਆਇਆ ਸਾਹਮਣੇ
ਪੰਜਾਬ ਦੇ ਲੋਕਾਂ ਨੇ ਭਾਈ ਸਰਬਜੀਤ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਹ ਚੋਣ ਰਾਜਸੀ ਸੱਤਾ ਪ੍ਰਾਪਤੀ ਜਾ ਆਪਣੇ ਨਿੱਜੀ ਕੰਮ ਕਰਵਾਉਣ ਲਈ ਨਹੀਂ ਜਿੱਤਾਈ ਬਲਕਿ ਆਪਣੀ ਹੋਂਦ ਦਰਸਾਉਣ ਲਈ ਜਿੱਤਾਈ ਹੈ।
Now that the people’s court has given a landslide victory in favor of Bhai Amritpal Singh from Khadur Sahib i urge
Bhagwant Mann to withdraw draconian NSA detention and release him unconditionally so that he can participate in the Lok Sabha proceedings to represent his constituency. His victory also signals the fact that people of Punjab stand with the oppressed and not the oppressor-Khaira
ਵਾਰਿਸ ਪੰਜਾਬ ਦੇ ਜਥੇਬੰਦੀ’ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣਾਂ ਲਈ ਅਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਗਏ ਹਨ।
ਅਮ੍ਰਿਤਪਾਲ ਨੈਸ਼ਨਲ ਸਕਿਊਰਿਟੀ ਐਕਟ (ਐੱਨਐੱਸਏ) ਤਹਿਤ ਆਪਣੇ 9 ਹੋਰ ਸਾਥੀਆਂ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਇਕੱਲੇ ਅਮ੍ਰਿਤਪਾਲ ਹੀ ਨਹੀਂ ਖਾਲਿਸਤਾਨ ਸਮਰਥਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਦੋ ਵਾਰ ਚੋਣ ਲੜ ਕੇ ਹਾਰੇ ਅਤੇ ਇਸ ਵਾਰ ਅਜ਼ਾਦ ਉਮੀਦਵਾਰ ਬਣੇ ਸਰਬਜੀਤ ਸਿੰਘ ਖਾਲਸਾ ਨੂੰ ਵੀ ਫਰੀਦਕੋਟ ਤੋਂ ਜਿੱਤ ਹਾਸਲ ਹੋਈ ਹੈ।
ਭਾਵੇਂ ਕਿ ਗਰਮਸੁਰ ਸਿਆਸਤ ਲਈ ਜਾਣੇ ਜਾਂਦੇ ਮਾਨ ਦਲ ਦੇ ਮੁਖੀ ਸਿਰਮਰਨਜੀਤ ਸਿੰਘ ਮਾਨ ਇਸ ਵਾਰ ਆਪ ਚੋਣ ਹਾਰ ਗਏ ਹਨ। ਪਰ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨੂੰ ਅਮ੍ਰਿਤਪਾਲ ਦੀ ਚੋਣ ਮੁਹਿੰਮ ਨਾਲ ਪੈਦਾ ਹੋਏ ਹਾਲਾਤ ਦੀ ਉਪਜ ਮੰਨਿਆ ਜਾ ਰਿਹਾ ਹੈ।
ਸਰਬਜੀਤ ਸਿੰਘ ਖਾਲਸਾ, ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਵਿੱਚ ਬੇਅੰਤ ਸਿੰਘ ਦੇ ਪੁੱਤਰ ਹਨ। ਉਨ੍ਹਾਂ ਦੀ ਮਾਤਾ ਬਿਮਲ ਕੌਰ ਖਾਲਸਾ ਵੀ ਰੋਪੜ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ।
ਹੁਣ ਜਦ ਜਨਤਾ ਨੇ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਭਾਰੀ ਵੋਟਾਂ ਪਾ ਕੇ ਜਿਤਾ ਦਿੱਤਾ ਹੈ ਤਾਂ ਮੇਰੀ ਭਗਵੰਤ ਮਾਨ ਤੋਂ ਮੰਗ ਹੈ ਕਿ ਉਸ ਉੱਪਰ ਲਗਾਈ ਤਾਨਾਸ਼ਾਹੀ NSA ਨੂੰ ਵਾਪਿਸ ਲਿਆ ਜਾਵੇ ਅਤੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੀ ਲੋਕ ਸਭਾ ਵਿੱਚ ਨੁਮਾਂਇੰਦਗੀ ਕਰ ਸਕੇ। ਉਸ ਦੀ ਜਿੱਤ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਜੁਲਮ ਕਰਨ ਵਾਲੇ ਦੀ ਬਜਾਏ ਜੁਲਮ ਸਹਿਣ ਵਾਲੇ ਨਾਲ ਖੜਦੇ ਹਨ – ਖਹਿਰਾ
Now that the people’s court has given a landslide victory in favor of Bhai Amritpal Singh from Khadur Sahib i urge @BhagwantMann to withdraw draconian NSA detention and release him unconditionally so that he can participate in the Lok Sabha proceedings to represent his… pic.twitter.com/itpRUMzNns
— Sukhpal Singh Khaira (@SukhpalKhaira) June 5, 2024