Breaking News

ਕੰਗਨਾ ਥੱਪੜ ਕਾਂਡ – ਗੈਰ ਪੰਜਾਬੀ ਵੀ ਕੁਲਵਿੰਦਰ ਕੌਰ ਦੇ ਹੱਕ ਵਿਚ ਨਿੱਤਰੇ

ਜਰਨੈਲ ਸਿੰਘ ਦੀ ਚਿਦੰਬਰਮ ਵੱਲ ਸੁੱਟੀ ਜੁੱਤੀ ਤੇ ਕੁਲਵਿੰਦਰ ਕੌਰ ਦਾ ਕੰਗਣਾ ਰਣੌਤ ਦੇ ਮਾਰਿਆ ਥੱਪੜ ਇਕੋ ਜਿਹੇ ਨੇ।

ਇੱਕ ਖਿਆਲ ਇਹ ਆਉਂਦਾ ਹੈ ਕਿ ਉਸ ਨੂੰ ਥੱਪੜ ਨਹੀਂ ਸੀ ਮਾਰਨਾ ਚਾਹੀਦਾ। ਨੌਕਰੀ ਵੀ ਜਾਏਗੀ ਹੋਰ ਸਿੱਖ ਮੁਲਾਜ਼ਮਾਂ ਲਈ ਵੀ ਦਿੱਕਤਾਂ ਆਉਣਗੀਆਂ।

ਪਰ ਕੰਗਣਾ ਰਨੌਤ ਦੀ ਲਫਜ਼ੀ ਹਿੰਸਾ ਦੇ ਸਾਹਮਣੇ ਕੁਲਵਿੰਦਰ ਕੌਰ ਦਾ ਥੱਪੜ ਕੁਝ ਵੀ ਨਹੀਂ ਹੈ। ਜਿੰਨੀ ਨਫਰਤ ਕੰਗਣਾ ਨੇ ਸਿੱਖਾਂ ਖਿਲਾਫ ਪਿਛਲੇ ਚਾਰ ਸਾਲਾਂ ਵਿੱਚ ਫੈਲਾਈ, ਅਸਲ ਵਿੱਚ ਉਹ ਕਿਸੇ ਵੀ ਵੇਲੇ ਉਨ੍ਹਾਂ ਖਿਲਾਫ ਵੱਡੀ ਹਿੰਸਾ ਦਾ ਕਾਰਨ ਬਣ ਸਕਦੀ ਹੈ।

ਅੱਜ ਵੀ ਉਸਨੇ ਪੰਜਾਬ ਵਿੱਚ ਅੱਤਵਾਦ ਦੇ ਉਭਾਰ ਦੀ ਬਕਵਾਸ ਕੀਤੀ ਹੈ।

ਹਿੰਦੂਤਵੀਆਂ ਦਾ ਖਾਸਾ ਹੀ ਇਹ ਹੈ ਕਿ ਇਹ ਬੋਲ ਕੇ ਤੇ ਲਿਖ ਕੇ ਵੱਧ ਤੋਂ ਵੱਧ ਜ਼ਹਿਰ ਫੈਲਾਉਂਦੇ ਨੇ ਤੇ ਜਦੋਂ ਕੋਈ ਚਪੇੜ ਮਾਰ ਦੇਵੇ ਫਿਰ ਹਿੰਸਾ-ਹਿੰਸਾ ਚੀਕਦੇ ਨੇ। ਜਦੋਂ ਤੁਸੀਂ ਲੋਕਾਂ ਨੂੰ ਕੰਧ ਨਾਲ ਹੀ ਲਾ ਦਿੱਤਾ ਹੋਰ ਕਰਨ ਵੀ ਕੀ ?

ਭਾਜਪਾ ਵਾਲਿਆਂ ਨੂੰ ਬੇਨਤੀ ਹੈ ਕੰਗਣਾ ਨੂੰ ਛਿੱਕਲੀ ਪਾ ਕੇ ਰੱਖੋ ਤਾਂ ਕਿ ਸਾਡੀ ਕਿਸੇ ਹੋਰ ਕੁੜੀ ਨੂੰ ਹੱਥ ਨਾ ਮੈਲੇ ਕਰਨੇ ਪੈਣ ਤੇ ਨੌਕਰੀ ਨਾ ਗਵਾਉਣੀ ਪਵੇ।

ਟਵਿੱਟਰ ‘ਤੇ ਬਾਕੀ ਮੁਲਕ ‘ਚੋਂ ਲੋਕਾਂ ਦਾ ਰਿਐਕਸ਼ਨ ਵੇਖਣ ਵਾਲਾ ਹੈ।

#Unpopular_Opinions
#Unpopular_Ideas
#Unpopular_Facts


| “My mother was at the Farmers’ Protest,” CISF Officer Kulwinder Kaur says after slapping BJP MP Kangana Ranaut at Chandigarh airport.

Ranaut had maligned elderly female protestors at the time & was also censored on Twitter for calling for another Sikh Genocide.

The officer has been suspended and is being questioned on what exactly transpired at the airport where she was posted and Ranaut was travelling through.

In a video concerning the incident, Ranaut makes baseless accusations about the rise of “terrorism” in Punjab.

CISF has suspended the woman constable and given a complaint against her at the local police station for FIR, in connection with slapping BJP leader and actor Kangana Ranaut at Chandigarh airport, says a senior CISF officer

ਜਿਸ ਨੂੰ ਕੰਗਣਾਂ ‘Hit on my face.’ ਕਹਿ ਰਹੀ ਏ !
ਕੰਗਣਾਂ ਨੂੰ ਕੋਈ ਦੱਸੋ ਕਿ ਪੰਜਾਬੀ ‘ਚ ਇਹਨੂੰ ‘ਬੂਥਾ ਭੰਨਣਾ’ ਕਹਿੰਦੇ ਹਨ।
‘ਰਾਸ਼ਟਰੀ’ ਪ੍ਰੇਮ ਭਾਵਨਾ ਨਾਲ ਗੜੁੱਚ ‘ਡਰੂ’ ਮਾਨਸਿਕਤਾ ਵਾਲੇ ਸਿੱਖ / ਪੰਜਾਬੀ ਹੁਣ ਸਿੱਖਿਆਵਾਂ ਦੇਣਗੇ, ਇਹ ਉਹ ਹੀ ਹੋਣਗੇ ਜਿਹੜੇ ਸਤਵੰਤ ਸਿੰਘ, ਬੇਅੰਤ, ਦਿਲਾਵਰ ਸਿੰਘ ਹੋਰਾਂ ਦੇ ‘ਕੌਮੀ’ ਕਾਰਜ ਤੇ ਸਵਾਲ ਚੁੱਕ ਦੇ ਸਨ।
ਇਹਨਾਂ ਲੋਕਾਂ ਦੀ ਪ੍ਰਵਾਹ ਦੀ ਪ੍ਰਵਾਹ ਨਹੀ ਕਰਨੀ ਚਾਹਿਦੀ, ਇਹਨਾਂ ਦੇ ਖੂਨ ਵਿੱਚ ਗੁਲਾਮੀ ਘਰ ਕਰ ਚੁੱਕੀ ਹੈ। ਸਾਨੂੰ ਆਪਣੀ ‘ਹੋਂਦ’ ਦਾ ਅਹਿਸਾਸ ਕਰਵਾਉਂਦੇ ਰਹਿਣਾ ਚਾਹਿਦਾ ਹੈ, ਇਹ ਬਹੁਤ ਜਰੂਰੀ ਹੈ,ਉਸ ਦਾ ਰੂਪ ਕੋਈ ਵੀ ਹੋ ਸਕਦਾ ਹੈ?
– Satwant Singh.
ਗੈਰ ਪੰਜਾਬੀ ਵੀ ਕੁਲਵਿੰਦਰ ਕੌਰ ਦੇ ਹੱਕ ਵਿਚ ਨਿੱਤਰੇ #KanganaRanaut
DSP Punjab Police, KS Sandhu says we are checking the footage & after investigation further action will be taken.

Regarding Kangana Ranaut being slapped by a CISF woman constable, DSP Punjab Police KS Sandhu says, “We received a complaint about what happened inside Chandigarh airport. The footage is being checked. The CISF has given us the information. FIR has not been lodged yet.

Senior Advocate from the Supreme Court is ready for legal aid to lady Constable of CISF Kulwinder Kaur on MP Kangana Ranaut slap issue.

On the Kangana Ranaut slapped by CISF woman constable case, DSP Mohali KS Sandhu says, “The CISF Commandant has called me. I am going to the airport for investigation. I will let you know !


Farmer leader Sarwan Singh Pandher condemn the arrest of CISF officer Kulwinder Kaur. Further, Pandher said this is not the first incident in India previously also people had expressed their anger against the politicians in several ways. Pandher also said it’s a matter of investigation as per reports MP Kangana also misbehaved & During #Farmerprotest also Kangana insulted the women farmer protestors.

#KanganaRanaut
#KanganaRanaut

I vehemently condemn the hate mongering of fascist
@KanganaTeam
Kangana Ranaut spreading hatred against farmers & Punjab. I never support any kind of violence but she was slapped by CISF personnel Kulwinder Kaur due to her own nefarious divisive agenda and her hate for farmers. The CISF personnel hit her bcoz she felt bad when Kangana taunted protesting farmers to be paid daily wagers as her mother was part of the same protest. It appears she has learnt no lesson and is once again spitting venom against farmers & Punjab. She’s trying to potray her slap with revival of terrorism in Punjab not realizing it was a SLAP and not a bullet fired. She should now realise she’s an Mp and must control her tounge-Khaira
@INCIndia

@INCPunjab


Slapping a politician (however 3rd rate) is like bulldozer justice – it looks like an attractive solution – but its not keeping with our Constitutional values and is not acceptable.
#KulwinderKaur says her mother was sitting on protest when #Kangana called them ₹100-100 milne wali aaurat. (Everyone does not have a rate card – Kangana should make an effort to understand that)
What is equally disturbing – is that after BJPs massive defeat in rural India and Punjab – she still went on to equate farmer protest to terrorism & extremism …. something that got her slapped in the first place.