ਹਿੰਦੂਤਵੀ ਨਫਰਤੀ ਲਾਣੇ ਲਈ ਨਵਾਂ ਫਿਕਰ ਖੜਾ ਹੋ ਗਿਆ ਹੈ। ਸਿੱਖਾਂ ਤੇ ਪੰਜਾਬ ਖਿਲਾਫ ਆਮ ਤੌਰ ‘ਤੇ ਸ਼ਰੇਆਮ ਜ਼ਹਿਰ ਗਲੱਛਣ ਵਾਲੇ ਮੇਜਰ ਗੌਰਵ ਆਰੀਆ ਨੂੰ ਪੱਕਾ ਵਿਸ਼ਵਾਸ ਹੈ ਕਿ ਜੇ ਕੁਲਵਿੰਦਰ ਕੌਰ ਨੂੰ ਉਸ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਉਹ ਚੋਣ ਲੜ ਸਕਦੀ ਹੈ ਤੇ ਜਿੱਤ ਸਕਦੀ ਹੈ, ਜਿਵੇਂ ਲੋਕਾਂ ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਦਿੱਤਾ। ਸੈਂਕੜੇ ਹੋਰ ਹਿੰਦੂਤਵੀਆਂ ਨੇ ਵੀ ਇਹ ਖਦਸ਼ਾ ਪ੍ਰਗਟਾਇਆ ਹੈ।
ਵੈਸੇ ਕੁਝ ਮਹੀਨੇ ਪਹਿਲਾਂ ਇਹੀ ਗੌਰਵ ਆਰੀਆ ਲਾਰੈਂਸ ਬਿਸ਼ਨੋਈ ਨੂੰ ਪਿਓ ਬਣਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਉਸਨੂੰ ਤੇ ਹੋਰ ਗੈਂਗਸਟਰਾਂ ਨੂੰ ਵਰਤ ਕੇ ਵਿਦੇਸ਼ ਰਹਿੰਦੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ।
ਕੁਲਵਿੰਦਰ ਕੌਰ ਦੀ ਥਾਂ ਕੋਈ ਗੰਗਾ ਜਮੁਨਾ ਤਹਿਜ਼ੀਬ ਦੀ ਹਿੰਦੂ ਬੀਬੀ ਨੇ ਇਹ ਥੱਪੜ ਮਾਰਿਆ ਹੁੰਦਾ ਤਾਂ ਮੇਜਰ ਸਾਹਿਬ ਦਾ ਫੌਜੀ ਰੋਹ ਜਾਗ ਜਾਣਾ ਸੀ । ਇਹਨੇ ਕਿਹਣਾ ਸੀ ਕਿ ਕੰਗਣਾ ਨੇ ਇਕ ਡਿਊਟੀ ਤੇ ਤਾਇਨਾਤ ਸੁਰੱਖਿਆ ਕਰਮੀ ਦੇ ਕੰਮ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਅਪਸ਼ਬਦ ਬੋਲੇ । ਓਹ security check in ਚ ਰੁਕਾਵਟ ਪਾਕੇ ਦੇਸ਼ ਦੀ ਅਤੇ ਯਾਤਰੀਆਂ ਦੀ ਸੁੱਰਖਿਆ ਨੂੰ ਖਤਰੇ ਚ ਪਾ ਰਹੀ ਸੀ ।ਇਹਨੇ ਕੰਗਣਾ ਦੇ ਵਿਰੁੱਧ ਪਰਚੇ ਦੀ ਮੰਗ ਕਰਨੀ ਸੀ । ਪਰ ਕੁਲਵਿੰਦਰ ਦੇ ਨਾ ਨਾਲ ਕੌਰ ਲੱਗਾ ਹੈ ਤਾਂ ਕਈਆਂ ਦਾ ਨਜ਼ਰੀਆ ਹੋਰ ਹੈ । ਏਸੇ ਨੂੰ ਦੂਜੇ ਦਰਜੇ ਦਾ ਨਾਗਰਿਕ ਹੋਣਾ ਕਿਹਾ ਜਾਂਦਾ ਹੈ , ਹੋਰ ਅੰਗਰੇਜਾਂ ਨੇ ਵੀ ਕਿਹੜਾ ਗਲਾਂ ਚ ਸੰਗਲ ਪਾਏ ਸੀ ।
ਅਜੇਪਾਲ ਸਿੰਘ ਬਰਾੜ
ਆਈਪੀਐਸ ਅਧਿਕਾਰੀ ਮੀਰਾਂ ਚੱਢਾ ਬੋਰਵਾਂਕਰ ਦਾ ਇੰਟਰਵਿਊ ਸੁਣਨਯੋਗ ਹੈ ਜੋ ਦੱਸਦਾ ਹੈ ਕਿ ਕਿਵੇਂ ਅਜੀਤ ਡੋਵਾਲ ਮੁੰਬਈ ਦੇ ਮਾਫੀਆ ਦੀ ਵਰਤੋ ਕੇਂਦਰੀ ਏਜੰਸੀਆਂ ਦੇ ਮਕਸਦਾਂ ਲਈ ਕਰ ਰਿਹਾ ਸੀ।
ਇਹ ਸਮਝ ਆ ਰਿਹਾ ਹੈ ਕਿ ਹੁਣ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਇਲਾਵਾ ਰਾਜਸਥਾਨ ਵਿੱਚ ਕਰਨੀ ਸੈਨਾ ਮੁਖੀ ਦੇ ਨਾਲ ਉਸੇ ਮਾਡਲ ਨੂੰ ਦੁਹਰਾਇਆ ਹੈ। ਲਾਰੈਂਸ ਬਿਸ਼ਨੋਈ ਨੂੰ ਵਰਤਣ ਅਤੇ ਸੁਰੱਖਿਅਤ ਰੱਖਣ ਵਾਲੀ ਗੱਲ ਵੀ ਸਮਝ ਆ ਰਹੀ ਹੈ।
idth=”560″ height=”315″ src=”https://www.youtube.com/embed/DCLKB1DlJG0?si=4M-9YEW9Qq98hWsD” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen>
ਹਿੰਦੂਤਵੀ ਨਫਰਤੀ ਲਾਣੇ ਲਈ ਨਵਾਂ ਫਿਕਰ ਖੜਾ ਹੋ ਗਿਆ ਹੈ।
ਸਿੱਖਾਂ ਤੇ ਪੰਜਾਬ ਖਿਲਾਫ ਆਮ ਤੌਰ ‘ਤੇ ਸ਼ਰੇਆਮ ਜ਼ਹਿਰ ਗਲੱਛਣ ਵਾਲੇ ਮੇਜਰ ਗੌਰਵ ਆਰੀਆ ਨੂੰ ਪੱਕਾ ਵਿਸ਼ਵਾਸ ਹੈ ਕਿ ਜੇ ਕੁਲਵਿੰਦਰ ਕੌਰ ਨੂੰ ਉਸ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਉਹ ਚੋਣ ਲੜ ਸਕਦੀ ਹੈ ਤੇ ਜਿੱਤ ਸਕਦੀ ਹੈ, ਜਿਵੇਂ ਲੋਕਾਂ ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਦਿੱਤਾ।
ਸੈਂਕੜੇ ਹੋਰ ਹਿੰਦੂਤਵੀਆਂ ਨੇ ਵੀ ਇਹ ਖਦਸ਼ਾ ਪ੍ਰਗਟਾਇਆ ਹੈ।
ਵੈਸੇ ਕੁਝ ਮਹੀਨੇ ਪਹਿਲਾਂ ਇਹੀ ਗੌਰਵ ਆਰੀਆ ਲਾਰੈਂਸ ਬਿਸ਼ਨੋਈ ਨੂੰ ਪਿਓ ਬਣਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਉਸਨੂੰ ਤੇ ਹੋਰ ਗੈਂਗਸਟਰਾਂ ਨੂੰ ਵਰਤ ਕੇ ਵਿਦੇਸ਼ ਰਹਿੰਦੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ।
CISF Constable Kulwinder Kaur who attacked Kangna Ranaut will be punished. She may lose her job. That is what she probably planned all along. This whole thing about supporting the farmer’s protest is utter nonsense. Kulwinder Kaur has just entered politics. If Beant Singh’s son…
— Major Gaurav Arya (Retd) (@majorgauravarya) June 6, 2024