ਮੋਦੀ ਭਗਤ ਹੁਣ ਅਯੁੱਧਿਆ ਦੇ ਹਿੰਦੂਆਂ ਨੂੰ ਮੰਦਾ ਬੋਲਣ ਲੱਗੇ
ਭਾਜਪਾ ਦੇ ਅਯੋਧਿਆ ਵਾਲੀ ਸੀਟ ਫੈਜ਼ਾਬਾਦ ਹਾਰਨ ਤੋਂ ਬਾਅਦ ਹਿੰਦੂਤਵੀ ਹੁਣ ਅਯੋਧਿਆ ਵਾਸੀਆਂ ਨੂੰ ਹੀ ਮੰਦਾ ਚੰਗਾ ਬੋਲ ਰਹੇ ਨੇ।
ਜਿਨ੍ਹਾਂ ਦੀ ਖੁਰਾਕ ਹੀ ਨਫਰਤ ਹੋਵੇ ਤੇ ਸਾਰੀ ਦੀ ਸਾਰੀ ਰਾਜਨੀਤੀ ਹੀ ਇਸ ‘ਤੇ ਖੜੀ ਹੋਵੇ, ਉਹ ਹੋਰ ਕਰ ਵੀ ਕੀ ਸਕਦੇ ਨੇ।
ਨਫਰਤ ਦੇ ਨਾਲ ਨਾਲ ਇਹ ਹੰਕਾਰ ਨਾਲ ਭਰੇ ਹੋਏ ਸਨ। “ਜੋ ਰਾਮ ਕੋ ਲਾਏ ਹੈ” ਵਾਲੀ ਸੋਚ ਅਸਲ ਵਿੱਚ ਇਹ ਹੰਕਾਰ ਦੀ ਸੂਚਕ ਸੀ।
ਲੋਕਾਂ ਨੂੰ ਚੰਗੀ ਤਰਾਂ ਜਚਾਇਆ ਗਿਆ ਸੀ ਕਿ ਇਕੱਲਾ ਰਾਮ ਮੰਦਰ ਹੀ 2024 ਵਿੱਚ ਵੱਡੀ ਜਿੱਤ ਦਵਾਏਗਾ। ਪੰਜਾਬ ਦੇ ਪੁਰਾਣੇ ਠੱਗ ਕਾਂਗਰਸੀ ਵੀ ਇਹੀ ਮੁਹਾਰਨੀ ਰੱਟ ਰਹੇ ਸਨ।
ਇਹ ਹੰਕਾਰੀ ਲਾਣਾ ਅਯੋਧਿਆ ਤੋਂ ਕਿਵੇਂ ਖਾ ਰਿਹਾ ਹੈ, ਇਸ ਬਾਰੇ ਇੱਕ ਅਯੋਧਿਆ ਵਾਸੀ ਨੇ ਆਪਣਾ ਦਰਦ ਜਾਹਿਰ ਕੀਤਾ ਹੈ। ਇਨ੍ਹਾਂ ਨੇ ਅਯੋਧਿਆ ਦੀ ਡਿਵੈਲਪਮੈਂਟ ਦੇ ਨਾਂ ‘ਤੇ ਵੀ ਵੱਡੀਆਂ ਠੱਗੀਆਂ ਕੀਤੀਆਂ।
ਰਾਮ ਮੰਦਿਰ ਦਾ ਮੁੱਦਾ ਵੀ ਨਿੱਬੜ ਗਿਆ ਤੇ ਰਾਮ ਚੰਦਰ ਜੀ ਦੀ ਅਯੋਧਿਆ ਤੋਂ ਚਪੇੜ ਵੀ ਪੈ ਗਈ।
ਭਾਵੇਂ ਕਿ ਇਹਨਾਂ ਚੋਣਾਂ ਵਿੱਚ ਝਟਕਾ ਲੱਗਾ ਪਰ ਹਾਲੇ ਵੀ ਹਿੰਦੂਤਵੀ ਲਾਣੇ ਵਿਚਲੀ ਨਫਰਤ, ਹੰਕਾਰ ਅਤੇ ਸਾਜ਼ਿਸ਼ਾਂ ਉਵੇਂ ਹੀ ਕਾਇਮ ਰਹਿਣਗੀਆਂ।
#Unpopular_Opinions
#Unpopular_Ideas
#Unpopular_Facts
ਅਯੋਧਿਆ ਵਿਚ ਹਾਰ ਤੋਂ ਬਾਅਦ ਬੁਖਲਾਹਟ ਵਿਚ ਮੋਦੀ ਭਗਤ ਹਿੰਦੂਆਂ ਨੂੰ ਹੀ ਗਾਲਾਂ ਕੱਢਣ ਲੱਗ ਪਏ
Congress leader Pawan Khera on Friday flagged online abuse of voters in Ayodhya following the Bharatiya Janata Party’s (BJP) defeat in the Faizabad constituency of Uttar Pradesh in the recently concluded Lok Sabha elections.
Khera said the BJP could not win a seat in Ayodhya and is now abusing the voters.
Addressing the Press, the Congress leader said, “The people of Maharashtra have given a befitting reply to them (BJP)…They could not win a seat in Ayodhya and now you can see how they are abusing the people of Ayodhya.”