Breaking News

Breaking News

ਮੋਦੀ ਭਗਤ ਹੁਣ ਅਯੁੱਧਿਆ ਦੇ ਹਿੰਦੂਆਂ ਨੂੰ ਮੰਦਾ ਬੋਲਣ ਲੱਗੇ

ਮੋਦੀ ਭਗਤ ਹੁਣ ਅਯੁੱਧਿਆ ਦੇ ਹਿੰਦੂਆਂ ਨੂੰ ਮੰਦਾ ਬੋਲਣ ਲੱਗੇ ਭਾਜਪਾ ਦੇ ਅਯੋਧਿਆ ਵਾਲੀ ਸੀਟ ਫੈਜ਼ਾਬਾਦ ਹਾਰਨ ਤੋਂ ਬਾਅਦ ਹਿੰਦੂਤਵੀ ਹੁਣ ਅਯੋਧਿਆ ਵਾਸੀਆਂ ਨੂੰ ਹੀ ਮੰਦਾ ਚੰਗਾ ਬੋਲ ਰਹੇ ਨੇ। ਜਿਨ੍ਹਾਂ ਦੀ ਖੁਰਾਕ ਹੀ ਨਫਰਤ ਹੋਵੇ ਤੇ ਸਾਰੀ ਦੀ ਸਾਰੀ ਰਾਜਨੀਤੀ ਹੀ ਇਸ ‘ਤੇ ਖੜੀ ਹੋਵੇ, ਉਹ ਹੋਰ ਕਰ ਵੀ …

Read More »

1978 ਦੇ ਨਿਰੰਕਾਰੀ ਕਾਂਡ ਤੋਂ ਲੈ ਕੇ 2015 ਦੀ ਬਹਿਬਲ ਕਲਾਂ ਪੁਲਿਸ ਫਾਇਰਿੰਗ ਤੱਕ, ਇਤਿਹਾਸ ਆਪਣੇ ਆਪ ਨੂੰ ਦੁਹਰਾਅ ਰਿਹਾ ਹੈ।

1978 ਦੇ ਨਿਰੰਕਾਰੀ ਕਾਂਡ ਤੋਂ ਲੈ ਕੇ 2015 ਦੀ ਬਹਿਬਲ ਕਲਾਂ ਪੁਲਿਸ ਫਾਇਰਿੰਗ ਤੱਕ, ਇਤਿਹਾਸ ਆਪਣੇ ਆਪ ਨੂੰ ਦੁਹਰਾਅ ਰਿਹਾ ਹੈ। ਬਹਿਬਲ ਕਲਾਂ ਪੁਲਿਸ ਫਾਇਰਿੰਗ ਦਾ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਹੈ। ਇਸ ਵਿੱਚ ਪੰਜਾਬ ਸਰਕਾਰ ਦੀ ਮਿਲੀਭੁਗਤ ਅਤੇ ਕੇਂਦਰ ਸਰਕਾਰ ਦੀ ਮਰਜ਼ੀ ਹੈ, ਜਿਸ ਕਾਰਨ ਹਾਈਕੋਰਟ …

Read More »

ਸ਼੍ਰੋਮਣੀ ਕਮੇਟੀ ਦੀ ਨਲਾਇਕੀ ਬਨਾਮ ਭਾਜਪਾ ਵਲੋਂ ਇਹ ਜਤਾਉਣਾ ਕਿ ਬੜਾ ਵੱਡਾ ਅਹਿਸਾਨ ਕਰਤਾ

ਭਾਜਪਾ ਸ਼੍ਰੋਮਣੀ ਕਮੇਟੀ ਨੂੰ ਸੇਵਾ/ਦਾਨ ਦਾ ਬਾਹਰੋਂ ਪੈਸਾ ਮੰਗਵਾਉਣ ਲਈ FCRA ਦੀ ਪਰਮਿਸ਼ਨ ਦੇਣ ਨੂੰ ਇੱਕ ਵੱਡੀ ਮਿਹਰਬਾਨੀ ਵਜੋਂ ਪੇਸ਼ ਕਰਦੀ ਹੈ। ਭਾਰਤ ਨੇ ਵਿਦੇਸ਼ਾਂ ਤੋਂ ਦਾਨ ਪ੍ਰਾਪਤ ਕਰਨ ਲਈ ਭਾਰਤ ਵਿੱਚ ਘੱਟੋ-ਘੱਟ 19 ਹਜ਼ਾਰ ਐਸੋਸੀਏਸ਼ਨਾਂ ਨੂੰ FCRA ਦਿੱਤਾ ਹੈ। ਜਦੋਂ SGPC ਨੇ ਅਪਲਾਈ ਕੀਤਾ ਤਾਂ ਉਨ੍ਹਾਂ ਨੂੰ ਵੀ ਮਿਲ …

Read More »

ਆਸਟ੍ਰੇਲੀਆਂ ਵਲੋਂ ਦੋ ਭਾਰਤੀ ਜਸੂਸਾਂ ਨੂੰ ਮੁਲਕ ‘ਚੋਂ ਕੱਢੇ ਜਾਣ ਦਾ ਮਾਮਲਾ

ਆਸਟ੍ਰੇਲੀਆ ਦੀ ਸਰਕਾਰ ਵੱਲੋ 2020 ਵਿੱਚ ਦੋ ਭਾਰਤੀ ਜਾਸੂਸਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ‘ਤੇ ਦੇਸ਼ ਦੀ ਸੁਰੱਖਿਆ ਨਾਲ ਜੁੜੀ ਖੁਫੀਆ ਜਾਣਕਾਰੀ ਖਾਸਤੌਰ ਤੇ ਰੱਖਿਆ ਪ੍ਰੋਜੈਕਟ, ਟ੍ਰੇਡ ਡੀਲ ਅਤੇ ਹਵਾਈ ਅੱਡਿਆ ਦੋ ਸੁਰੱਖਿਆ ਨੂੰ ਚੋਰੀ ਕਰਨ ਦੀ ਕੋਸ਼ਿਸ਼ ਦਾ ਦੋਸ਼ ਸੀ। ਇੰਨਾ ਤੇ ਇਲਜ਼ਾਮ ਸੀ ਕਿ ਉਹ …

Read More »

ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਡਟੇ ਹੋਏ ਹਾਂ: ਟਰੂਡੋ

ਹਰਦੀਪ ਸਿੰਘ ਨਿੱਝਰ ਮਾਮਲਾ – ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਡਟੇ ਹੋਏ ਹਾਂ: ਟਰੂਡੋ ਓਟਵਾ, 11 ਅਪਰੈਲ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਦੇਸ਼ ਦੀ ਧਰਤੀ ’ਤੇ ਇੱਕ ਖਾਲਿਸਤਾਨੀ ਸਿੱਖ ਆਗੂ ਦੀ ਹੱਤਿਆ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਕੈਨੇਡਿਆਈ ਲੋਕਾਂ …

Read More »

ਗੁਰਪਤਵੰਤ ਸਿੰਘ ਪੰਨੂ ਦਾ ਅਮਰੀਕਾ ਕਿਉਂ ਕਰ ਰਿਹਾ ਹੈ ਬਚਾਅ, ਅਮਰੀਕੀ ਰਾਜਦੂਤ ਨੇ ਇਹ ਦਿੱਤਾ ਜਵਾਬ

ਗੁਰਪਤਵੰਤ ਸਿੰਘ ਪੰਨੂ ਦਾ ਅਮਰੀਕਾ ਕਿਉਂ ਕਰ ਰਿਹਾ ਹੈ ਬਚਾਅ, ਅਮਰੀਕੀ ਰਾਜਦੂਤ ਨੇ ਇਹ ਦਿੱਤਾ ਜਵਾਬ ਐਰਿਕ ਗਾਰਸੇਟੀ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਹਨ। ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਖਾਲਿਸਤਾਨ ਦੇ ਮੁੱਦੇ ‘ਤੇ ਅਮਰੀਕਾ ਦੇ ਰੁਖ਼ ਬਾਰੇ ਚਰਚਾ ਕੀਤੀ। ਭਾਰਤ ਵਿੱਚ ਅੱਤਵਾਦੀ ਵਜੋਂ ਨਾਮਜ਼ਦ ਗੁਰਪਤਵੰਤ …

Read More »

We don’t feel safe in Canada: Hindus to Trudeau

‘ਅਸੀਂ ਕੈਨੇਡਾ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ’ – ਹਿੰਦੂ ਫੋਰਮ ਕੈਨੇਡਾ MP ਸੁੱਖ ਧਾਲੀਵਾਲ ਵੱਲੋਂ ਪੇਸ਼ ਮਤੇ ਕਾਰਨ ਹਿੰਦੂ ਫੋਰਮ ਵਾਲੇ ਹੋਏ ਡਾਹਡੇ ਔਖੇ ਵਿਨੀਪੈਗ, 31 ਮਾਰਚ – ਕੈਨੇਡਾ ਦੇ ਹਿੰਦੂ ਭਾਈਚਾਰੇ ਦੇ ਇੱਕ ਸੰਗਠਨ ਨੇ ਕਿਹਾ ਹੈ ਕਿ ਉਹ ਇਸ ਦੇਸ਼ ਵਿੱਚ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ। …

Read More »

Jaishankar counters US Envoy Eric Garcetti’s ‘red line’ remark on Gurpatwant Singh Pannu

ਗੁਰਪਤਵੰਤ ਸਿੰਘ ਪੰਨੂ ਮਾਮਲੇ ਦੀ ਜਾਂਚ ‘ਚ ਭਾਰਤ ਦੇ ਆਪਣੇ ਸੁਰੱਖਿਆ ਹਿੱਤ ਸ਼ਾਮਲ: ਐੱਸ ਜੈਸ਼ੰਕਰ ‘Just An Unacceptable Red Line’: US Ambassador Garcetti On Gurpatwant Pannu Case ਨਵੀਂ ਦਿੱਲੀ, 1 ਅਪਰੈਲ -ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਸਰਕਾਰੀ ਅਧਿਕਾਰੀ …

Read More »

ਹਿਮਾਚਲ ‘ਚ ਘੁੰਮਣ ਗਏ ਪੰਜਾਬ ਦੇ ਨੌਜਵਾਨ ਨੂੰ ਭੀੜ ਨੇ

ਪੰਜਾਬ ਦੇ ਫਗਵਾੜਾ ਦੇ ਵਾਸੀਂ ਨਵਦੀਪ ਸਿੰਘ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਨੇੜੇ ਭਾਗਸੁਨਾਗ ਵਿੱਚ ਇੱਕ ਢਾਬੇ ਵਿੱਚ “ਬੈਠਣ ਦੇ ਪ੍ਰਬੰਧ” ਦੇ ਵਿਵਾਦ ਨੂੰ ਲੈ ਕੇ ਹੋਏ ਝਗੜੇ ਦੌਰਾਨ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਫਗਵਾੜਾ ਦੇ ਚਾਰ ਦੋਸਤਾਂ ਦਾ ਗਰੁੱਪ ਢਾਬੇ ‘ਤੇ ਦੁਪਹਿਰ ਦਾ ਖਾਣਾ ਖਾ ਰਿਹਾ ਸੀ ਜਿੱਥੇ …

Read More »

ਕਨੇਡਾ – ਵਿਦਿਆਰਥੀ ਵੀਜ਼ਿਆਂ ‘ਤੇ ਸਖਤੀ ਤੋਂ ਬਾਅਦ ਹੁਣ ਵਰਕ ਪਰਮਿਟ ਰਾਹੀਂ ਆਉਣ ਵਾਲਿਆਂ ‘ਤੇ ਵੀ ਸਖਤੀ ਹੋਵੇਗੀ

Canada to set temporary resident targets for the first time this fall ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਅਸਥਾਈ ਨਿਵਾਸੀ 2023 ਵਿੱਚ ਕੈਨੇਡਾ ਦੀ ਆਬਾਦੀ ਦਾ 6.2 ਪ੍ਰਤੀਸ਼ਤ ਸਨ ਅਤੇ ਸਰਕਾਰ 2027 ਤੱਕ ਇਸ ਹਿੱਸੇ ਨੂੰ 5 ਪ੍ਰਤੀਸ਼ਤ ਤੱਕ ਘਟਾਉਣ ਲਈ ਕੰਮ ਕਰ ਰਹੀ ਹੈ। ਮਿਲਰ ਨੇ …

Read More »