ਵੱਡੀ ਖ਼ਬਰ ਸਾਹਮਣੇ ਆਈ ਹੈ। ਬਰਨਾਲਾ ਵਿੱਚ ਵੱਡਾ ਐਨਕਾਊਂਟਰ ਹੋਇਆ ਹੈ। ਐਨਕਾਊਂਟਰ ਦੇ ਦੌਰਾਨ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ ਹੈ।
Big Breaking: Today, Punjab Police’s Anti-Gangster Task Force (AGTF) had an encounter with the gangster Kala Dhanaula in Barnala where he was killed. #punjab
ਦੱਸ ਦੇਈਏ ਕਿ ਇਹ ਐਨਕਾਊਂਟਰ AGTF ਵੱਲੋਂ ਕੀਤਾ ਗਿਆ ਹੈ। AGTF ਨੇ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਦਾ ਐਨਕਾਊਂਟਰ ਕੀਤਾ ਹੈ। ਕਾਲਾ ਧਨੌਲਾ ਇੱਕ ਹਿਸਟਰੀ ਸ਼ੀਟਰ ਸੀ। ਕਾਲਾ ਧਨੌਲਾ A ਕੈਟਾਗਰੀ ਦਾ ਗੈਂਗਸਟਰ ਸੀ । ਇਸ ਗੈਂਗਸਟਰ ‘ਤੇ 60 ਤੋਂ ਵੱਧ ਮਾਮਲੇ ਦਰਜ ਸਨ।
In a major breakthrough, Anti Gangster Task Force (#AGTF) of @PunjabPoliceInd neutralizes Wanted A category Gangster Gurmeet Singh @ Kala Dhanula at a farm house in Badbar, District Barnala
Police party fired back in self defence, one Inspector & one Sub-Inspector have been… pic.twitter.com/GtGPaV8tpd
— DGP Punjab Police (@DGPPunjabPolice) February 18, 2024
ਬਰਨਾਲਾ : ਪੰਜਾਬ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਖ਼ਤਰਨਾਕ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ ਕਰ ਦਿੱਤਾ ਹੈ। ਐਨਕਾਊਂਟਰ ਦੌਰਾਨ ਕਾਲਾ ਧਨੌਲਾ ਮਾਰਿਆ ਗਿਆ ਹੈ। ਇਹ ਐਨਕਾਊਂਟਰ ਬਰਨਾਲਾ ਵਿਚ ਕੀਤਾ ਗਿਆ ਹੈ। ਦਰਅਸਲ ਏ. ਜੀ. ਟੀ. ਐੱਫ. ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਏ ਕੈਟਾਗਿਰੀ ਦਾ ਮੋਸਟ ਵਾਂਟੇਡ ਗੈਂਗਸਟਰ ਕਾਲਾ ਧਨੌਲਾ ਇਸ ਇਲਾਕੇ ਵਿਚ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ। ਇਸ ’ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਜਾਲ ਵਿਛਾ ਕੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੈਂਗਸਟਰ ਨੇ ਪੁਲਸ ’ਤੇ ਗੋਲੀ ਚਲਾ ਦਿੱਤੀ ਅਤੇ ਪੁਲਸ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ ਹੈ।
ਸੂਤਰਾਂ ਮੁਤਾਬਕ ਗੈਂਗਸਟਰ ਕਾਲਾ ਧਨੌਲਾ ਹਿਸਟਰੀ ਸ਼ੀਟਰ ਸੀ, ਜਿਸ ’ਤੇ 35 ਤੋਂ ਵੱਧ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਸਨ। ਕਾਲਾ ਧਨੌਲਾ ਪਿਛਲੇ ਲੰਬੇ ਸਮੇਂ ਤੋਂ ਪੁਲਸ ਲਈ ਸਰਦਰਦੀ ਬਣਿਆ ਹੋਇਆ ਸੀ। ਪਿਛਲੇ ਦਿਨੀਂ ਗੈਂਗਸਟਰ ਧਨੌਲਾ ਨੇ ਕਾਂਗਰਸੀ ਆਗੂ ’ਤੇ ਵੀ ਹਮਲਾ ਕੀਤਾ ਸੀ।
#AGTF #PunjabNews #Barnala #LatestNews
Giving details about the incident on X, Punjab DGP Gaurav Yadav said the category ‘A’ gangster was neutralised at a farm house in Barnala’s Badbar.
“Police party fired back in self-defence, one Inspector & one Sub-Inspector have been injured in cross-firing”, he said in the post.
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (#AGTF) ਵਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਏ ਸ਼੍ਰੇਣੀ ਦੇ ਬਦਮਾਸ਼ ਗੁਰਮੀਤ ਸਿੰਘ ਉਰਫ ਕਾਲਾ ਧਨੌਲਾ ਨੂੰ ਪਿੰਡ ਬਡਬਰ, ਜ਼ਿਲ੍ਹਾ ਬਰਨਾਲਾ ਦੇ ਇੱਕ ਫਾਰਮ ਹਾਊਸ ਵਿੱਚ ਖਤਮ ਕਰ ਦਿੱਤਾ।
ਪੁਲਿਸ ਪਾਰਟੀ ਵਲੋਂ ਆਤਮ ਰੱਖਿਆ ‘ਚ ਕੀਤੀ ਜਵਾਬੀ ਫਾਇਰਿੰਗ ਦੌਰਾਨ ਇਕ ਇੰਸਪੈਕਟਰ ਤੇ ਇਕ ਸਬ-ਇੰਸਪੈਕਟਰ ਜ਼ਖਮੀ ਹੋ ਗਏ।
ਮੁਲਜ਼ਮ ਦਾ ਅਪਰਾਧਿਕ ਇਤਿਹਾਸ ਹੈ ਅਤੇ ਉਸ ਵਿਰੁੱਧ 60 ਤੋਂ ਵੱਧ ਘਿਨਾਉਣੇ ਅਪਰਾਧਿਕ ਮਾਮਲੇ ਦਰਜ ਹਨ।
In a major breakthrough, Anti Gangster Task Force (#AGTF) of Punjab Police neutralizes Wanted A category Gangster Gurmeet Singh @ Kala Dhanula at a farm house in Badbar, District Barnala
Police party fired back in self defence, one Inspector & one Sub-Inspector have been injured in cross-firing
The accussed has a criminal history with 60+ henious criminal cases registered against him.
AGTF ਨੇ ਕਾਲਾ ਧਨੌਲਾ ਦਾ ਕੀਤਾ ਐਨਕਾਉਂਟਰ |
#Gangster #KalaDhanaula #Encounter #AGTF #Barnala #PunjabPolice
#Gangster #KalaDhanaula #Encounter #AGTF #Barnala #PunjabPolice
Post by @punjabspectrumliveView on Threads
Post by @punjabspectrumliveView on Threads