ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਸਦ ‘ਚ ‘ਹਿੰਦੂ ਰਾਸ਼ਟਰ ਜ਼ਿੰਦਾਬਾਦ’ ਦਾ ਨਾਅਰਾ ਲਗਾਇਆ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਜਦੋਂ ਕੋਈ ਸਿੱਖ ਨੌਜਵਾਨ ‘ਸਿੱਖ ਰਾਸ਼ਟਰ’ ਦੀ ਗੱਲ ਕਰਦਾ ਹੈ ਤਾਂ ਇਸ ਵਿਚ ਕੀ ਗਲਤ ਹੈ?
The Jathedar of Takht Sri Damdama Sahib, Giani Harpreet Singh, questions the hypocrisy of Hindus who celebrate “Hindu Rashtra Zindabad” (Long live Hindu nation) in Parliament, while condemning a Sikh youth’s call for “Sikh Rashtra” (Sikh nation). He highlights the double standard in accepting one religious identity’s expression over another.
ਸੰਸਦ ‘ਚ ‘ਹਿੰਦੂ ਰਾਸ਼ਟਰ ਜ਼ਿੰਦਾਬਾਦ’ ਦਾ ਨਾਅਰਾ ਲਗਾਇਆ ਗਿਆ ਅਤੇ
ਉਹਨਾਂ ਨੂੰ ਸਨਮਾਨਿਤ ਕੀਤਾ ਗਿਆ
ਫਿਰ ਜਦੋਂ ਕੋਈ ਸਿੱਖ ਨੌਜਵਾਨ ‘ਸਿੱਖ ਰਾਸ਼ਟਰ’ ਦੀ
ਗੱਲ ਕਰਦਾ ਹੈ ਤਾਂ ਇਸ ਵਿਚ ਕੀ ਗਲਤ ਹੈ? – ਗਿਆਨੀ ਹਰਪ੍ਰੀਤ ਸਿੰਘ