ਅੰਬਾਨੀ ਦਾ ਚੈਨਲ ਕਿਸਾਨ ਅੰਦਲੋਨ ਨੂੰ ਹਿੰਸਕ ਦੱਸ ਰਿਹਾ ਹੈ ਜਦਕਿ ਉਹ ਹਾਲੇ ਅੱਗੇ ਵੀ ਨਹੀਂ ਗਏ ਤੇ ਸ਼ਾਂਤਮਈ ਨੇ।
ਹਿੰਦੂਤਵੀ ਸਰਕਾਰ ਅੰਦੋਲਨ ਨੂੰ ਹਿੰਸਕ ਕਰਾਰ ਦੇ ਕੇ ਅੰਨ੍ਹੇ ਤਸ਼ੱਦਦ ਅਤੇ ਜ਼ੁਲਮ ਦਾ ਰਾਹ ਬਣਾ ਰਹੀ ਹੈ।
ਭਗਵੰਤ ਮਾਨ ਤੇ ਕੇਜਰੀਵਾਲ ਇਸ ਝੂਠੇ ਪ੍ਰਾਪੇਗੰਡੇ ਦਾ ਜੁਆਬ ਕਿਉਂ ਨਹੀਂ ਦੇ ਰਹੇ? ਕੀ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ?
#Unpopular_Opinions
#PunjabiNews #ShambhuBorder #PMNarendraModi #BJP #PMModi #ModiGovernment #PMIndia #Farmers #CentralGovernment #KisanAndolan #FarmerProtest #KisanAndolan2024 #FarmerProtest2024 #Police
ਕਿਸਾਨ ਅੰਦੋਲਨ – ਖਨੌਰੀ ਬਾਰਡਰ ਤੋਂ ਸਾਹਿਬ ਸੰਧੂ ਭਦੋੜ ਦੀ ਰਿਪੋਰਟ
ਕਿਸਾਨਾਂ ਤੇ ਰਬੜ ਦੀਆਂ ਨਹੀਂ ਅਸਲੀ ਗੋਲੀਆ ਚਲਾਈਆਂ ਜਾ ਰਹੀਆਂ
ਮੀਡੀਆ ਝੂਠ ਬੋਲ ਰਿਹਾ ਕਿ ਰਬੜ ਦੀਆ ਗੋਲੀਆਂ
ਸ਼ੰਭੂ ਬਾਰਡਰ ‘ਤੇ ਇੱਕੋ ਟਾਈਮ ਹਰਿਆਣਾ ਪੁਲਿਸ ਨੇ ਦਾਗੇ 20 ਗੋਲ਼ੇ !
ਮਾਹੌਲ ਫ਼ਿਰ ਹੋਇਆ ਤਣਾਅਪੂਰਨ ਕਿਸਾਨਾਂ ਦੀ ਸਟੇਜ ‘ਤੇ ਡਰੋਨ ਨਾਲ਼ ਸੁੱਟੇ ਗੋਲ਼ੇ !
ਸ਼ੰਭੂ ਬਾਰਡਰ ‘ਤੇ Drone ਨੇ ਮਚਾਈ ਤਰਥੱਲੀ, ਦਾਗੇ ਗੋਲੇ, ਮੁੰਡਿਆਂ ਨੇ ਵੀ ਪਤੰਗ ਨਾਲ ਪਾ ਲਿਆ ਪੇਚਾ, ਥੱਲੇ ਸੁੱਟਣ ਦੀ ਫੁੱਲ ਤਿਆਰੀ, ਮਾਹੌਲ ਹੋਇਆ ਤਣਾਅਪੂਰਨ, ਆਹ ਦੇਖੋ ਕਿਵੇਂ ਪਈਆਂ ਭਾਜੜਾਂ