ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਉੱਤੇ ਹੋਣ ਵਾਲੇ ਜਬਰ ਬਾਰੇ ਸਾਰੇ ਖ਼ਦਸ਼ੇ ਸਹੀ ਸਾਬਤ ਹੋਏ ਨੇ ਤੇ ਹਾਲੇ ਇਹ ਹੋਰ ਹੋਵੇਗਾ।
ਮੋਦੀ ਵੱਲੋਂ ਤਿੰਨ ਕਨੂੰਨ ਵਾਪਸ ਲੈਣ ਤੋਂ ਬਾਅਦ ਕਚੀਚੀਆਂ ਵੱਟ ਰਹੇ ਹਿੰਦੂਤਵੀਆਂ ਦੀਆਂ ਵਾਛਾਂ ਖਿੜ ਗਈਆਂ ਨੇ, ਜਿਸ ਦਾ ਉਹ ਸੋਸ਼ਲ ਮੀਡੀਏ ‘ਤੇ ਸ਼ਰੇਆਮ ਮੁਜ਼ਾਹਰਾ ਵੀ ਕਰ ਰਹੇ ਨੇ।
ਭਾਜਪਾ ਨੇ ਕਿਸਾਨ ਅੰਦੋਲਨ ਤੇ ਪੁਲਿਸ ਦੀ ਇਸ ਹਿੰਸਾ ਨੂੰ ਧਰੁਵੀਕਰਨ ਲਈ ਹੋਰ ਤੇਜ਼ੀ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਹੈ, ਸਿੱਖ ਕਿਸਾਨਾਂ ਪ੍ਰਤੀ ਨਫਰਤ ਨੂੰ ਹੋਰ ਅਗਾਂਹ ਲਿਜਾਇਆ ਜਾ ਰਿਹਾ ਹੈ।
ਬੜੀ ਵਾਰੀ ਬੇਨਤੀ ਕੀਤੀ ਹੈ ਕਿ ਜਜ਼ਬੇ ਤੇ ਜੋਸ਼ ਦੇ ਨਾਲ ਨੀਤੀ ਜਾਂ ਰਣਨੀਤੀ ਵੀ ਚਾਹੀਦੀ ਹੁੰਦੀ ਹੈ। ਜੇ ਹੁਣ ਵੀ ਨਾ ਸਿੱਖੇ ਤਾਂ ਅੱਗੇ ਬਥੇਰਾ ਖੂਨ ਅਜਾਈਂ ਗਿਆ ਹੈ, ਜ਼ਿਆਦਾ ਸੰਭਾਵਨਾ ਇਹੀ ਹੈ ਕਿ ਹੁਣ ਵਾਲਾ ਵੀ ਜਾਵੇਗਾ।
ਜੋਸ਼ੀਲੇ ਪੰਜਾਬ ਪ੍ਰਸਤ ਨੌਜੁਆਨਾਂ ਨੂੰ ਬਚਾਉਣ ਦੀ ਲੋੜ ਹੈ ਨਾ ਕਿ ਉਨ੍ਹਾਂ ਦੇ ਹੀ ਦਬਾਅ ਹੇਠ ਆ ਕੇ ਅੱਗ ‘ਚ ਝੋਕਣ ਦੀ। ਹਿੰਦੂਤਵੀ ਸਿਆਸਤ ਦੀ ਇਸ ਭੱਠੀ ਨੂੰ ਤੁਹਾਡੇ ਨੌਜੁਆਨਾਂ ਦੀਆਂ ਹੱਡੀਆਂ ਦਾ ਬਾਲਣ ਬਹੁਤ ਵਾਰਾ ਖਾਂਦਾ ਹੈ।
ਜੇ ਕਿਸਾਨ ਆਗੂਆਂ ਨੂੰ ਹਾਲੇ ਵੀ ਨੀਤੀ ਸਮਝ ਨਹੀਂ ਆ ਰਹੀ ਤਾਂ ਚਾਰ ਸਿਆਣੇ ਬੰਦਿਆਂ ਨਾਲ ਗੱਲ ਕਰ ਲੈਣ। ਉਹ ਜੋਸ਼ੀਲੇ ਨੌਜੁਆਨਾਂ ਦੀਆਂ ਗਾਲ੍ਹਾਂ ਤੇ ਮਿਹਣਿਆਂ ਤੋਂ ਵੀ ਡਰਦੇ ਨੇ। ਇਹ ਗਾਲ੍ਹਾਂ ਜਾਂ ਮਿਹਣੇ ਜਵਾਨਾਂ ਦੀਆਂ ਜਾਨਾਂ ਨਾਲੋਂ ਜ਼ਿਆਦਾ ਮਹਿੰਗੇ ਨਹੀਂ।
#Unpopular_Opinions
#Unpopular_Ideas
They are not farmers
Still I didn't forget the horror They committed on Jan 26— MODI BHAKT (@suryakgummadi) February 21, 2024
Why shouldn't the Haryana Police use force when these protestors try to disturb the peace & rush at barricades. These protesters cannot be allowed to take law in their hands & should be dealt with firmly.
— Jayant Singh (@JayantS09657814) February 21, 2024
ਸੰਭੂ ਨੇ ਇਸ ਵਾਰ ਪੱਕੀ ਲਕੀਰ ਖਿੱਚੀ ਹੈ, ਪੈਲੇਟ ਗਨ ਦੇ ਛੱਰਰੇ ਕਸ਼ਮੀਰੀਆਂ ਦੇ ਧਰਨੇ ਚੇਤੇ ਕਰਵਾ ਰਹੇ ਨੇ, ਹੰਝੂ ਗੈਸ ਦੀ ਵੱਡੇ ਪੱਧਰ ਤੇ ਵਰਤੋਂ ਅਤੇ ਨੌਜਵਾਨਾਂ ਦੇ ਵੱਜੀਆਂ ਸਿਧੀਆਂ ਗੋਲੀਆਂ ਨੇ ਇਕ ਲਕੀਰ ਦਿਲਾਂ ਤੇ ਵੀ ਖਿੱਚੀ ਹੈ, ਸਾਡੇ ਨੌਜਵਾਨ ਕੀਮਤੀ ਹਨ, ਉਹਨਾਂ ਦੇ ਸਿਰ ਕੀਮਤੀ ਹਨ, ਕੋਈ ਕਾਂ ਕੁੱਤੇ ਦੇ ਹੱਥੋਂ ਸ਼ਿਕਾਰ ਹੋਣ ਲਈ ਨਹੀਂ ਹਨ, ਆਪਣਾ ਗੁੱਸਾ ਕਾਬੂ ਰੱਖ ਕੇ ਦਬਾ ਕੇ ਰੱਖਣਾ ਚਾਹੀਦਾ ਹੈ, ਇਹ ਇਕ ਦਿਨ ਕੰਮ ਆਵੇਗਾ, ਊਰਜਾ ਬਚਾ ਕੇ ਰੱਖੋਂ ਇਸ ਖਿੱਤੇ ਵਿਚ ਦਿੱਲੀ ਦਰਬਾਰ ਨੇ ਮੁੜ੍ਹ ਲਕੀਰ ਖਿੱਚੀ ਹੈ ਉਸ ਨੂੰ ਹੋਰ ਗੂੜ੍ਹੀ ਹੋਣ ਦੋ! – Gangveer Singh Rathour
Repost and salute our warriors of @police_haryana who are standing like rock infront of protestors on Shambhu Border.
pic.twitter.com/QSvt2g4MUv— Frontalforce 🇮🇳 (@FrontalForce) February 21, 2024
हरियाणा पुलिस को ऐसी कठिन परिस्थितियों में भी अपने पूरे मानसिक और शारीरिक बल के साथ ड्यूटी करने पर बहुत बहुत आभार@HARYANAPOLICEHQ
ऐसे ही डटे रहो— RAJ INDIAN (@rajindian_) February 21, 2024
#FarmersProtest #FarmersProtests #farmersprotest2024 #farmersprotestdelhi #KisanAndolan #kisanunion #kisan #kisanprotest #livekisanandolan #livefarmersprotest #BreakingNews #PunjabiNews #PunjabiNewslive #MSP
Murderers !!!!!!!!!! #FarmersProtestInDelhi #FarmerProtest pic.twitter.com/LXKpSl9pP9
— ravinder singh (@RaviSinghKA) February 21, 2024
Tear gas shells are continuously being fired on the farmers, it seems like there is a war situation.
The only difference is that the attack is happening from one side #FarmerProtest2024 #FarmerProtestInDelhi #HumanRights #KisanAndolan2024 #Constitution_of_India #Farmers pic.twitter.com/qV5pUJcy0P
— Farmer – Adv Vasu Kukreja (@AdvVasukukreja) February 21, 2024
BREAKING: Jagjit Singh Dallewal's poor health! Admitted to the Government Rajindra Hospital of Patiala.#FarmerProtest #FarmersProtest #FarmerProtestInDelhi #FarmersProtest2024 #farmersprotests2024 pic.twitter.com/dEIVipTuSY
— Dhillon (@Davinder_777) February 21, 2024
ਘੱਗਰ ਦੇ ਅੰਦਰ ਵੀ Army ਤੇ Police ਹੀ ਪੁਲਿਸ, ਖੇਤਾਂ ‘ਚ ਖੜ੍ਹੇ ਕਿਸਾਨਾਂ ਤੇ ਇੰਝ ਰੱਖੀ ਜਾ ਰਹੀ ਨਜ਼ਰ , ਮੌਕੇ ਤੋਂ Ground Report
#PunjabiNews #ShambhuBorder #PMNarendraModi #BJP #PMModi #ModiGovernment #PMIndia #Farmers #CentralGovernment #KisanAndolan #FarmerProtest #KisanAndolan2024 #FarmerProtest2024 #Police
Here is an update by @GlobalAffairs @elonmusk @X on Withheld and suspension of influential X accounts of ground reporters/influencers/prominent farm unionists covering Farmers Protest. pic.twitter.com/AMCDW2SXYk
— Mohammed Zubair (@zoo_bear) February 21, 2024
Here is an update by @GlobalAffairs @elonmusk @X on Withheld and suspension of influential X accounts of ground reporters/influencers/prominent farm unionists covering Farmers Protest.
“We will withhold these accounts and posts in India alone; however, we disagree with these… https://t.co/TxueDy9McZ pic.twitter.com/RVW60G67gQ
— Mohammed Zubair (@zoo_bear) February 21, 2024
In the midst of today's Delhi Chalo call of Kisan Mazdoor Morcha, tear gas shells are being fired continuously from 11 am till now, a large number of farmers have been injured. The final figure will come when all this stops.
The farmers had brought as much security as they could… pic.twitter.com/6RZPByiCjN
— Mahesh Choudhary (@mahesh999555) February 21, 2024
शंभू बार्डर:आज किसान आंदोलन कवर करते समय मै भी आंसू गैस की चपेट में आ गया. लगा जैसे दम निकल जाएगा, आंखों में भयंकर जलन हो रही थी. आंसू निकल रहे थे लेकिन फिर आप तक खबर पहुंचाता रहा. वीडियो लगा रहा हूं ताकि आपको भी पता चला की ग्राउंड पर हम जैसे रिपोर्टर किस तरह से संघर्ष करते हैं. pic.twitter.com/2t4QlPOXeY
— Anmol Pritam (@anmolpritamND) February 21, 2024
What exactly happened at Shambhu Border today ?
Link of my full report 👇https://t.co/s6FAKG0Z9K pic.twitter.com/kTldHURNzS
— Saurabh shukla (@Saurabh_Unmute) February 21, 2024
पटियाला में राजिंदरा अस्पताल के CMS डॉक्टर हरनाम सिंह ने कन्फर्म किया है कि किसान शुभकरण सिंह को मृत अवस्था में ही लाया गया था। PM रिपोर्ट से मौत का कारण स्पष्ट होगा। किसान, पुलिस की गोली लगना बता रहे हैं। हरियाणा पुलिस ने इस डेथ को अभी भी कन्फर्म नहीं किया है।#FarmersProtest pic.twitter.com/0EgTOPzFQE
— Sachin Gupta (@SachinGuptaUP) February 21, 2024