Bhagwant Mann Accuses Badal Family Of Using Crores Of Peoples Money For Promoting Own tourist Resort, Miss Use Of Power
ਚੰਡੀਗੜ੍ਹ, 29 ਫਰਵਰੀ 2024- ਸੀਐੱਮ ਭਗਵੰਤ ਮਾਨ ਨੇ ਬਾਦਲ ਪਰਿਵਾਰ ਤੇ ਦੋਸ਼ ਲਾਇਆ ਹੀ ਕਿ ਉਸ ਨੇ ਹੋਟਲ ਸੁਖ ਵਿਲਾਸ ਜਿਸ ਦਾ ਅਸਲੀ ਨਾ Metro Ecko Greens ਹੈ , ਲਈ ਸਰਕਾਰੀ ਖਜ਼ਾਨੇ ਨੂੰ 108 ਕਰੋੜ ਦਾ ਚੂਨਾ ਲਾਇਆ ਗਿਆ । ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਇਹ ਵੀ ਦੋਸ਼ ਲਾਇਆ ਬਾਦਲ ਪਰਿਵਾਰ ਨੇ 2012 ਤੋਂ 20217 ਵਾਲੀ ਸਰਕਾਰ ਦੌਰਾਨ ਜੰਗਲਾਤ ਨਿਯਮਾਂ ਦੀ ਉਲੰਘਣਾ ਕਰਕੇ ਮਨ ਮਾਨੇ ਢੰਗ ਨਾਲ ਤਾਜ ਦੀਆਂ ਰਿਆਇਤਾਂ ਲਈਆਂ।
ਮਾਨ ਨੇ ਕਿਹਾ ਕਿ ਬਾਦਲਾਂ ਨੇ ਸੁਖ ਵਿਲਾਸ ਨੂੰ ਟੈਕਸ ਮਾਮਲੇ ਵਿਚ ਵਿਸੇਸ਼ ਛੋਟ ਦਿੱਤੀ ਗਈ। 10 ਸਾਲਾਂ ਵਾਸਤੇ ਜੀਐਸਟੀ ਤੇ ਵੈਟ ਮੁਆਫ਼ ਕਰਵਾਇਆ ਗਿਆ। ਵੱਖ ਵੱਖ ਸਕੀਮਾਂ ਤਹਿਤ 108 ਕਰੋੜ ਰੁਪਏ ਟੈਕਸ ਮੁਆਫ਼ ਕਰਵਾਇਆ। ਹੋਟਲ ਦੀ ਲਗਜਰੀ ਤੇ ਸਲਾਨਾ ਫੀਸ ਵੀ ਮੁਆਫ ਕਰਵਾਈ। ਇਸ ਦੇ ਨਾਲ ਹੀ ਪਿੰਡ ਪੱਲਣਪੁਰ ਵਿਚ 86 ਕਨਾਲ ਜਮੀਨ ਵੀ ਖਰੀਦੀ। ਮਾਨ ਨੇ ਵੱਡਾ ਦਾਅਵਾ ਕੀਤਾ ਕਿ, ਜੰਗਲਾਤ ਵਿਭਾਗ ਵਾਲੀ ਜਮੀਨ ਬਾਦਲ ਪਰਿਵਾਰ ਨੇ ਖਰੀਦੀ ਅਤੇ ਇਨ੍ਹਾਂ ਨੇ 2009 ਵਿਚ ਈਕੋ ਟੂਰਿਸਮ ਪਾਲਿਸੀ ਲਿਆਂਦੀ। ਸੁਖ ਵਿਲਾਸ ਦਾ ਅਸਲ ਨਾਮ ਈਕੋ ਗ੍ਰੀਨ ਰਿਜ਼ੋਰਟ ਹੈ।
Bhagwant Mann Accuses Badal Family Of Using Crores Of Peoples Money For Promoting Own tourist Resort, Miss Use Of Power
Blames Badal family led by Sukhbir Badal set up Metro Ecko Green Resorts ( Sukh Vilas Hotel and Resorts ) misusing power and violating Forest Laws and PLPA in Palhanpur village of Mohali.
ਬਾਦਲਾਂ ਦੇ ‘ਸੁੱਖ ਵਿਲਾਸ ਹੋਟਲ’ ‘ਤੇ CM ਮਾਨ ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ, ਮੀਡੀਆ ਅੱਗੇ ਖੋਲ੍ਹੇ ਭੇਤ (ਵੀਡੀਓ)
ਕੁਮੈਂਟ ਬਾਕਸ ‘ਚ ਪੜ੍ਹੋ ਪੂਰੀ ਖ਼ਬਰ
Big Breaking: Hotel ਸੁੱਖ ਵਿਲਾਸ ‘ਤੇ CM ਮਾਨ ਦਾ ਬਾਦਲ ਪਰਿਵਾਰ ਤੇ ਵੱਡਾ ਹਮਲਾ , ਕਿਹਾ ਖਜ਼ਾਨੇ ਨੂੰ 108 ਕਰੋੜ ਦਾ ਚੂਨਾ ਲਾਇਆ, ਕਾਰਵਾਈ ਵੀ ਹੋਵੇਗੀ