Breaking News

ਦਿੱਲੀ ਦੀ ਇਨਕਲਾਬੀ ਦਖਲਅੰਦਾਜ਼ੀ

ਦਿੱਲੀ ਦੀ ਇਨਕਲਾਬੀ ਦਖਲਅੰਦਾਜ਼ੀ
ਜਾਂ
ਪੰਜਾਬ ਵਾਲੇ ਮੁੱਖ ਇਨਕਲਾਬੀ ਦਾ ਮੁਕੰਮਲ ਆਤਮ-ਸਮਰਪਣ।
ਹੋ ਸਕਦਾ ਹੈ ਭਗਤ ਸਿੰਘ ਤੇ ਡਾ ਅੰਬੇਡਕਰ ਦੀ ਵਿਚਾਰਧਾਰਾ ਦੀ ਅਸਲੀ ਵਿਆਖਿਆ ਇਹੀ ਹੋਵੇ।
ਵੈਸੇ ਆਤਿਸ਼ੀ ਕੈਂਬਰਿਜ ਯੂਨੀਵਰਸਿਟੀ ਤੋਂ ਇਤਿਹਾਸ ਦੀ ਪੋਸਟ ਗਰੈਜੂਏਟ ਹੈ ਤੇ ਕਾਫੀ ਲਾਇਕ ਹੈ। ਪਰ ਪੰਜਾਬ ਸਰਕਾਰ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਕਿੰਨੇ ਨਲਾਇਕ ਨੇ।
#Unpopular_Opinions

ਹੁਣ ਆਟਾ ਵੰਡਣ ਵਾਲੇ ਰਾਸ਼ਨ ਡਿੱਪੂਆਂ ‘ਤੇ ਵੀ ਭਗਵੰਤ ਮਾਨ ਦੀ ਫੋਟੋ ਲੱਗੇਗੀ ਤੇ ਇਨ੍ਹਾਂ ਦਾ ਨਾਂ ਵੀ ਆਮ ਆਦਮੀ ਡਿੱਪੂ ਹੋਏਗਾ।



ਇਹ ਬਿਲਕੁਲ ਸਮਝ ਆਉਂਦਾ ਹੈ ਕਿ ਭਗਵੰਤ ਮਾਨ ਦੀ ਕਥਨੀ ਤੇ ਕਰਨੀ ‘ਚ ਜ਼ਮੀਨ ਅਸਮਾਨ ਦਾ ਫਰਕ ਹੈ, ਉਸਦੀ ਸਿਆਸਤ ਵਿਚ ਸਵਾਰਥ, ਸ਼ਾਤਰਪੁਣਾ ਤੇ ਹੰਕਾਰ ਨਜ਼ਰ ਆਉਂਦਾ ਹੈ।
ਪਰ ਇਹ ਗੱਲ ਮੰਨਣ ‘ਚ ਨਹੀਂ ਆਉਂਦੀ ਕਿ ਉਹ ਸਿਆਸੀ ਹਿਸਾਬ ਕਿਤਾਬ ‘ਚ ਇੰਨਾ ਨਾਸਮਝ ਹੋ ਸਕਦਾ ਹੈ। ਸਮਝ ਨਹੀਂ ਆ ਰਿਹਾ ਕਿ ਉਹ ਸ਼ਰੇਆਮ ਇਹੋ ਜਿਹੀ ਤਾਨਾਸ਼ਾਹੀ ਕਿਉਂ ਵਿਖਾ ਰਿਹਾ ਹੈ, ਜਿਹੜੀ ਜਮੀਨੀ ਤੌਰ ‘ਤੇ ਉਸਦੀ ਪਾਰਟੀ ਦਾ ਨੁਕਸਾਨ ਕਰ ਰਹੀ ਹੈ।

ਫਿਰ ਇਹ ਖਿਆਲ ਵੀ ਆਉਂਦਾ ਹੈ ਕਿ ਪੰਜਾਬ ਅਸਲ ‘ਚ ਤਾਂ ਪੁਲਿਸ ਸਟੇਟ ਹੈ ਤੇ ਪੁਲਿਸ ਸਿਰਫ ਚੰਡੀਗੜ੍ਹੋਂ ਨਹੀਂ ਚਲਦੀ। ਕਿਤੇ ਸਾਰੇ ਕੁਝ ਦੇ ਪੇਚ ਇਸੇ ਗੱਲ ‘ਚ ਤਾ ਨਹੀਂ ਕਿ ਪੁਲਿਸ ਵਾਲੇ ਪਸਿਓਂ ਸਲਾਹਕਾਰੀ ਇਹੋ ਜਿਹੀ ਹੋ ਰਹੀ ਹੈ ?
ਕਿਤੇ ਇਹ ਸਾਰਾ ਕੁਝ ਕਿਸੇ ਵੱਡੀ ਖੇਡ ਦਾ ਹਿੱਸਾ ਤਾਂ ਨਹੀਂ ?
ਜਾਂ ਫਿਰ ਇਹ ਹੰਕਾਰ, ਤਾਨਾਸ਼ਾਹੀ, ਬੇਈਮਾਨੀ, ਪੁੱਠੀਆਂ ਸਲਾਹਾਂ ਆਦਿ ਸਾਰੇ ਕੁਝ ਦਾ ਮਿਸ਼ਰਣ ਹੈ ?
ਓਵਰ ਕੌਨਫੀਡੈਂਸ ਦਾ ਇਕ ਸੰਭਾਵੀ ਕਾਰਣ ਇਸ ਗੱਲ ਵਿਚੋਂ ਵੀ ਨਿਕਲਦਾ ਹੋ ਸਕਦਾ ਹੈ ਕਿ ਪੰਜਾਬ ‘ਚ ਕੋਈ ਚੱਜ ਦੀ ਵਿਰੋਧੀ ਧਿਰ ਨਹੀਂ ਹੈ? ਇਕ ਪਾਰਟੀ ਦਾ ਪ੍ਰਧਾਨ ਆਪਣੀ ਜੇਬ ‘ਚ ਹੈ ਤੇ ਦੂਜੀ ਦਾ ਹਾਲੇ ਵੀ ਅਸਲੀਅਤ ਤੋਂ ਦੂਰ ਵਿਚਰ ਰਿਹਾ ਹੈ?
ਸੁਆਲ ਹਾਲੇ ਖੁੱਲ੍ਹੇ ਨੇ।
#Unpopular_Opinions

👉Taking a home and vehicular loan along with hypothecation has become more expensive in Punjab as
@BhagwantMann
govt has imposed 0.25% stamp duty on loans sanctioned by respective banks or loan-crediting companies.

👉Money of Banks, interest to be paid by loan takers and tax imposed will be collected by
@PunjabGovtIndia

🛑What a farce!!
@AAPPunjab
govt has also imposed a 2% stamp duty on property transferred through General Power of Attorney (GPA) or Special Power of Attorney (SPA) by notifying The Indian Stamp (Punjab Amendment) Act, 2023.

🛑They claim that with these two levies, the govt will collect Rs 1,000 crore annually.

🛑They wasted Rs. 1100 crores on fake publicity exercise.

🛑Wasted Rs. 400 crore for hiring special Jet for Air Travel of
@ArvindKejriwal
.

🛑Rs. 200 crore on hiring social media teams for ensuring fake publicity throughout the country.

🛑After wasting Rs. 1700 crores, they have imposed a burden of Rs. 1000 on Punjabis.