Breaking News

Pannu Case – Nikhil Gupta’s extradition suspended as matter reaches Czech Constitutional Court

ਕੀ ਨਿਖਿਲ ਗੁਪਤਾ ਦਾ ਮਾਮਲੇ ਵਿਚ ਅਮਰੀਕਾ ਦਾ ਰੁੱਖ ਨਰਮ ਪੈ ਗਿਆ ਹੈ? ਜਾਣੋ ਪੂਰੀ ਗੱਲਬਾਤ
Unless and until the Czech Constitutional Court provided an appropriate ruling, the Czech Republic government will not give clarence to extradite Nikhil Gupta to the US .

ਅਮਰੀਕਾ ਨੇ ਅਗਸਤ 2023 ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ (Nikhil Gupta) ਦੀ ਸਪੁਰਦਗੀ ਲਈ ਇੱਕ ਰਸਮੀ ਬੇਨਤੀ ਚੈੱਕ ਗਣਰਾਜ ਨੂੰ ਭੇਜੀ ਸੀ। ਨਵੰਬਰ 2023 ਵਿੱਚ ਅਮਰੀਕੀ ਵਕੀਲਾਂ ਨੇ ਗੁਪਤਾ ਅਤੇ ਇੱਕ ਭਾਰਤੀ ਸਰਕਾਰੀ ਕਰਮਚਾਰੀ ‘ਤੇ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ (Gurpatwant Pannun) ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਸੀ।

ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਦੀ ਹਾਈ ਕੋਰਟ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀ ਅਮਰੀਕਾ ਹਵਾਲਗੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਤਾਂ ਜੋ ਇੱਕ ਭਾਰਤੀ ਸਰਕਾਰੀ ਅਧਿਕਾਰੀ ਦੇ ਇਸ਼ਾਰੇ ‘ਤੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਇਜ਼ਲਮਾਂ ਦਾ ਸਾਹਮਣਾ ਕੀਤਾ ਜਾ ਸਕੇ।

The extradition proceedings of Indian national Nikhil Gupta from the Czech Republic to the United States has been stayed till the Czech Constitutional Court gives a ruling on the complaint.