Iran To Release 16 Indian Crew Members of Seized Portuguese-Flagged Ship ਈਰਾਨ ਨੇ ਪੁਰਤਗਾਲੀ ਝੰਡੇ ਵਾਲੇ ਕਾਰਗੋ ਜਹਾਜ਼ ਦੇ ਚਾਲਕ ਦਲ ਨੂੰ ਕੀਤਾ ਰਿਹਾਅ, 16 ਭਾਰਤੀ ਵੀ ਹੋਏ ਆਜ਼ਾਦ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਚਾਲਕ ਦਲ ਵਿੱਚ 17 ਭਾਰਤੀਆਂ ਸਮੇਤ 25 ਲੋਕ ਸ਼ਾਮਲ ਸਨ। ਹਾਲਾਂਕਿ, ਕੈਡੇਟ ਐਨ ਟੇਸਾ ਜੋਸੇਫ, ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿਚੋਂ ਇਕਲੌਤੀ ਔਰਤ, ਨੂੰ ਈਰਾਨੀ ਫੌਜ ਨੇ ਪਹਿਲਾਂ ਹੀ ਰਿਹਾਅ ਕਰ ਦਿੱਤਾ ਸੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਚਾਲਕ ਦਲ ਵਿੱਚ 17 ਭਾਰਤੀਆਂ ਸਮੇਤ 25 ਲੋਕ ਸ਼ਾਮਲ ਸਨ। ਹਾਲਾਂਕਿ, ਕੈਡੇਟ ਐਨ ਟੇਸਾ ਜੋਸੇਫ, ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿਚੋਂ ਇਕਲੌਤੀ ਔਰਤ, ਨੂੰ ਈਰਾਨੀ ਫੌਜ ਨੇ ਪਹਿਲਾਂ ਹੀ ਰਿਹਾਅ ਕਰ ਦਿੱਤਾ ਸੀ।
ਕਾਰਗੋ ਜਹਾਜ਼ ਦੇ ਕੁੱਲ 25 ਅਮਲੇ ਵਿੱਚੋਂ 17 ਭਾਰਤੀ ਸਨ। ਇਸ ਖਬਰ ਨਾਲ ਭਾਰਤੀ ਚਾਲਕ ਦਲ ਦੇ ਪਰਿਵਾਰਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਰਾਨ ਦੇ ਵਿਦੇਸ਼ ਮੰਤਰੀ ਆਮਿਰ ਅਬਦੁੱਲਾਯਾਨ ਨੇ ਸ਼ੁੱਕਰਵਾਰ ਨੂੰ ਆਪਣੇ ਇਸਟੋਨੀਅਨ ਹਮਰੁਤਬਾ ਮਾਰਗਸ ਤਸਾਹਕਾਨਾ ਨਾਲ ਫੋਨ ‘ਤੇ ਗੱਲਬਾਤ ਦੌਰਾਨ ਜਹਾਜ਼ ਦੇ ਚਾਲਕ ਦਲ ਨੂੰ ਰਿਹਾਅ ਕਰਨ ਦੀ ਜਾਣਕਾਰੀ ਦਿੱਤੀ।
ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ‘ਇਸਲਾਮਿਕ ਰੀਪਬਲਿਕ ਆਫ ਈਰਾਨ ਦੇ ਜਲ ਖੇਤਰ ‘ਚ ਜ਼ਬਤ ਕੀਤੇ ਗਏ ਪੁਰਤਗਾਲੀ ਜਹਾਜ਼ ਅਤੇ ਉਸ ਦੇ ਇਸਟੋਨੀਅਨ ਚਾਲਕ ਦਲ ਨੂੰ ਛੱਡਣ ਦੇ ਸਬੰਧ ‘ਚ ਇਸਟੋਨੀਅਨ ਪੱਖ ਦੀ ਬੇਨਤੀ ਦੇ ਜਵਾਬ ‘ਚ ਅਮੀਰ ਅਬਦੋਲਯਾਨ ਨੇ ਕਿਹਾ ਕਿ ਇਹ ਜਹਾਜ਼ ਖੇਤਰੀ ਪਾਣੀ ‘ਚ ਸੀ। ਈਰਾਨ ਦੇ ਉਹ ਉਨ੍ਹਾਂ ਦੇ ਰਾਡਾਰ ਤੋਂ ਗਾਇਬ ਹੋ ਗਿਆ ਅਤੇ ਨਿਆਂਇਕ ਨਿਯਮਾਂ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।
ਹਾਲਾਂਕਿ, ਉਸਨੇ ਅੱਗੇ ਕਿਹਾ ਕਿ ਈਰਾਨ ਨੇ ਪਹਿਲਾਂ ਹੀ ਮਨੁੱਖੀ ਅਧਾਰ ‘ਤੇ ਜਹਾਜ਼ ਦੇ ਸਾਰੇ ਅਮਲੇ ਦੇ ਮੈਂਬਰਾਂ ਨੂੰ ਰਿਹਾਅ ਕਰ ਦਿੱਤਾ ਹੈ, ਅਤੇ ਜੇ ਜਹਾਜ਼ ਦਾ ਕਪਤਾਨ ਉਨ੍ਹਾਂ ਦੇ ਨਾਲ ਆਉਂਦਾ ਹੈ, ਤਾਂ ਇਸਟੋਨੀਅਨ ਸਮੇਤ ਚਾਲਕ ਦਲ ਆਪਣੇ ਦੇਸ਼ਾਂ ਨੂੰ ਵਾਪਸ ਜਾ ਸਕਦੇ ਹਨ।’
The information was shared by Iranian Finance Minister Amir Abdollahian with Estonian Finance Minister Margos Tasakana informing him that the decision has been taken based humanitarian aspect.
The Iranian Finance Minister said, “The ship seized in the territorial waters of Iran turned off its radar and endangered the safety of the sailors during the detention There is a judicial decision, but Iran has released all its crew with a human eye, and in the presence of the captain of the ship, the possibility of their return to their country, including Estonia, is available.”